ਅਮਿਤਾਬ ਬੱਚਨ ਲਈ ਆਈ ਵੱਡੀ ਖਬਰ, ਸ਼ੇਅਰ ਕਰੋ

Uncategorized

ਬਾਲੀਵੁੱਡ ਦੀਆਂ ਦੁਨੀਆਂ ਵਿਚ ਹੁਣ ਤੱਕ ਬਹੁਤ ਸਾਰੇ ਮਸ਼ਹੂਰ ਅਦਾਕਾਰ ਹੋਏ ਹਨ। ਬਾਲੀਵੁੱਡ ਦੇ ਕਈ ਅਦਾਕਾਰ ਹਮੇਸ਼ਾ ਹੀ ਵਿ-ਵਾ-ਦਾਂ ਦੇ ਵਿੱਚ ਨਜਰ ਆਉਂਦੇ ਹਨ। ਦਰਸ਼ਕਾਂ ਦੇ ਵੱਲੋਂ ਇਹਨਾਂ ਅਦਾਕਾਰਾਂ ਨੂੰ ਬਹੁਤ ਪਿਆਰ ਦਿੱਤਾ ਜਾਂਦਾ ਹੈ। ਬਾਲੀਵੁੱਡ ਦੀਆਂ ਹੁਣ ਤੱਕ ਬਹੁਤ

ਸਾਰੀਆਂ ਸੁਪਰ ਹਿੱ-ਟ ਫਿਲਮਾਂ ਦੇਖਣ ਨੂੰ ਮਿਲੀਆਂ ਹਨ। ਜਿਹਨਾਂ ਨੇ ਕਈ ਲੋਕਾਂ ਦੇ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ। ਕਿਸੇ ਵੀ ਅਦਾਕਾਰ ਨੂੰ ਉਚਾਈ ਤੇ ਪਹੁੰਚਣ ਦੇ ਲਈ ਬਸ ਇੱਕ ਵੱਡੀ ਫਿਲਮ ਮਿਲਣ ਦੀ ਹੀ ਗੱਲ ਹੁੰਦੀ ਹੈ। ਇੱਕ ਵੱਡੀ ਫਿਲਮ ਹੀ ਅਦਾਕਾਰ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦੀ ਹੈ। ਜਦੋਂ ਵੀ ਵੱਡੇ ਸਿਤਾਰਿਆਂ ਦੀ ਗੱਲ ਚਲਦੀ ਹੈ ਤਾਂ ਇੱਕ ਨਾਮ ਜੋਂ ਸਾਹਮਣੇ ਆਉਂਦਾ ਹੈ ਉਹ ਹੈ ਅਮਿਤਾਬ ਬੱਚਨ ਦਾ। ਅਮਿਤਾਬ

ਬੱਚਨ ਦੇ ਵੱਲੋਂ ਹੁਣ ਤੱਕ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਗਿਆ ਹੈ। ਅਮਿਤਾਬ ਬੱਚਨ ਦੀਆਂ ਬਹੁਤ ਸਾਰੀਆਂ ਫਿਲਮਾਂ ਸੁਪਰ ਹਿੱ-ਟ ਹੋਈਆਂ ਹਨ। ਜਿਸ ਕਾਰਨ ਅਮਿਤਾਬ ਬੱਚਨ ਦੇ ਚਾਹੁਣ ਵਾਲਿਆਂ ਦੀ ਗਿਣਤੀ ਵੀ ਬਹੁਤ ਵੱਡੀ ਹੈ। ਅਮਿਤਾਬ ਬੱਚਨ ਨੂੰ ਬਾਕੀ ਅਦਾਕਾਰਾਂ ਦੇ ਵੱਲੋਂ ਵੀ ਬਹੁਤ ਮਾਨ ਸਨਮਾਨ ਦਿੱਤਾ ਜਾਂਦਾ ਹੈ। ਜਿੱਥੇ ਅਮਿਤਾਬ ਬੱਚਨ ਦੇ ਵੱਲੋਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਗਿਆ ਹੈ।

ਓਥੇ ਹੀ ਅਮਿਤਾਬ ਬੱਚਨ ਦੇ ਵੱਲੋਂ ਕੌਣ ਬਣੇਗਾ ਕਰੋੜਪਤੀ ਨਾਮ ਦੇ ਸ਼ੋ ਵਿੱਚ ਲਗਾਤਾਰ ਲੰਬੇ ਸਮੇਂ ਕੀਤਾ ਜਾ ਰਿਹਾ ਹੈ। ਇਸ ਸ਼ੋ ਦੇ ਵਿੱਚ ਅਮਿਤਾਬ ਬੱਚਨ ਦੇ ਵੱਲੋਂ ਇੱਕ ਵੱਡੀ ਭੂਮਿਕਾ ਨਿਭਾਈ ਜਾਂਦੀ ਹੈ। ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ਸ਼ੋ ਨੂੰ ਬਹੁਤ ਪਿਆਰ ਦਿੱਤਾ ਜਾਂਦਾ ਹੈ। ਇਸ ਸ਼ੋ ਦੇ ਵਿੱਚ ਵੱਖ ਵੱਖ ਲੋਕਾਂ ਦੇ ਵੱਲੋਂ ਹਿਸਾ ਲਿਆ ਜਾਂਦਾ ਹੈ ਅਤੇ ਪੈਸੇ ਵੀ ਕਮਾਏ ਜਾਂਦੇ ਹਨ। ਜਿੱਥੇ ਅਮਿਤਾਬ ਬੱਚਨ ਅਕਸਰ ਹੀ ਸੁਰਖੀਆਂ ਵਿਚ ਨਜਰ ਆਉਂਦੇ ਹਨ। ਓਥੇ ਹੀ ਹੁਣ ਉਹਨਾਂ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਅਮਿਤਾਬ ਬੱਚਨ ਦੇ ਵੱਲੋਂ ਹੁਣ ਬੰਬੇ ਕੋਰਟ ਦਾ ਰੁਖ਼ ਕੀਤਾ ਗਿਆ ਹੈ। ਕਿਉੰਕਿ ਅਮਿਤਾਬ ਬੱਚਨ ਦੇ ਪਰਿਵਾਰ ਨੇ ਜੋਂ ਆਪਣਾ ਪਹਿਲਾ ਬੰਗਲਾ ਖਰੀਦਿਆ ਸੀ, ਯਾਨੀ ਕਿ ਪ੍ਰਤੀਕਸ਼ਾ ਉਸਨੂੰ ਹੁਣ ਤੋੜਨ ਦੀ ਉਮੀਦ ਹੈ। ਜਿਸ ਕਾਰਨ ਅਮਿਤਾਬ ਬੱਚਨ ਦੇ ਵੱਲੋਂ ਕੋਰਟ ਵਿਚ ਪਹੁੰਚ ਕੀਤੀ ਗਈ ਹੈ। ਦੱਸ ਦੇਈਏ ਕਿ ਅਮਿਤਾਬ ਬੱਚਨ ਦੇ ਬੰਗਲੇ ਦੇ ਬਾਹਰ ਜੋਂ ਰਸਤਾ ਹੈ, ਉਸਨੂੰ ਚੌ-ੜਾ ਕਰਨ ਦੇ ਲਈ ਬੀਐਮਸੀ ਦੇ ਵੱਲੋਂ ਇਹ ਕੀਤਾ ਜਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਅਗੇ ਇਸ ਮਾਮਲੇ ਵਿਚ ਕੀ ਹੁੰਦਾ ਹੈ।

Leave a Reply

Your email address will not be published.