ਸਿਆਸੀ ਪਾਰਟੀਆਂ ਦੇ ਲੀਡਰਾਂ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜਿਹਨਾਂ ਦਾ ਸਿਆਸਤ ਅਤੇ ਉਸ ਲੀਡਰ ਦੀ ਪਾਰਟੀ ਉਤੇ ਵੀ ਵੱਡਾ ਅਸਰ ਪੈਂਦਾ ਹੈ। ਹੁਣ ਚੋਣਾਂ ਦੇ ਸੀਜਨ ਦੇ ਵਿੱਚ ਤਾਂ ਅਜਿਹੀਆਂ ਖਬਰਾਂ ਦਾ ਆਉਣਾ ਹੋਰ ਵੀ

ਜਿਆਦਾ ਵਧ ਜਾਂਦਾ ਹੈ। ਚੋਣਾਂ ਦੇ ਚਲਦਿਆਂ ਜਿੱਥੇ ਵੱਖ ਵੱਖ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰਾਂ ਨੂੰ ਵੱਖ ਵੱਖ ਹਲਕੀਆਂ ਤੋ ਟਿਕਟਾਂ ਦਿੱਤੀਆਂ ਗਈਆਂ। ਓਥੇ ਹੀ ਸ਼੍ਰੋਮਣੀ ਅਕਾਲੀ ਦੱਲ ਦੇ ਆਗੂ ਬਿਕਰਮ ਸਿੰਘ ਮਜੀਠੀਏ ਅੰਮ੍ਰਿਤਸਰ ਪੂਰਬੀ ਤੋ ਚੋਣ ਮੈਦਾਨ ਵਿਚ ਉੱਤਰੇ। ਜਿੱਥੇ ਉਹਨਾਂ ਦਾ ਸਾਹਮਣਾ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਹੋਇਆ। ਜਿੱਥੇ ਸਭ ਵੱਲੋਂ ਨਿਤਿਜਿਆਂ ਦੇ ਅਨੁਮਾਨ

ਲਗਾਏ ਜਾ ਰਹੇ ਹਨ, ਏਸੇ ਵਿਚਕਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਬਿਕਰਮ ਸਿੰਘ ਮਜੀਠੀਆ ਨੂੰ ਜੋਂ ਰਾਹਤ ਦਿੱਤੀ ਗਈ ਸੀ, ਉਹ ਖਤਮ ਹੋ ਗਈ ਸੀ ਜਿਸ ਤੋਂ ਬਾਅਦ ਉਹ ਅੱਜ ਸ-ਰੈਂ-ਡ-ਰ ਕਰਨ ਦੇ ਕਈ ਕੋਰਟ ਪਹੁੰਚੇ ਸਨ। ਜਿਸ ਤੋਂ ਅਦਾਲਤ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਨਿਆਂਇਕ

ਹਿ-ਰਾ-ਸ-ਤ ਵਿੱਚ ਭੇਜ ਦਿੱਤਾ ਹੈ। ਦੱਸ ਦੇਈਏ ਕਿ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਕੋਰਟ ਦੇ ਵਿੱਚ ਆਤਮ ਸਮਰਪਣ ਕੀਤਾ ਗਿਆ ਸੀ। ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੇਸ ਦਰਜ ਹੋਣ ਤੋਂ ਬਾਅਦ ਮੋਹਾਲੀ ਅਦਾਲਤ ਦੇ ਵੱਲੋਂ ਅੰ-ਤ-ਰਿ-ਮ ਜ਼-ਮਾ-ਨ-ਤ ਦੀ ਪਟੀਸ਼ਨ ਦਾਇਰ ਕੀਤੀ ਗਈ ਸੀ। ਮੋਹਾਲੀ ਅ-ਦਾ-ਲ-ਤ ਦੇ ਵਿੱਚ ਅੰ-ਤ-ਰਿ-ਮ ਜ਼-ਮਾ-ਨ-ਤ ਦੀ ਪਟੀਸ਼ਨ ਦਾਇਰ ਕੀਤੀ ਸੀ ਜੋਂ ਖਾ-ਰਿ-ਜ ਕਰ ਦਿੱਤੀ ਗਈ। ਜਿਸ ਤੋਂ ਬਾਅਦ ਉਹਨਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ਼ ਕਰਨਾ ਪਿਆ ਸੀ। ਕੁਛ ਦਿਨ ਦੀ ਅੰ-ਤ-ਰਿ-ਮ ਰਾਹਤ ਮਿਲਣ ਤੋਂ ਬਾਅਦ, ਉਹਨਾਂ ਦੀ ਪਟੀਸ਼ਨ ਖਾ-ਰਿ-ਜ ਹੋ ਗਈ ਸੀ। ਜਿਸ ਤੋਂ ਬਾਅਦ ਉਹਨਾਂ ਨੇ ਸੁਪ੍ਰੀਮ ਕੋਰਟ ਵੱਲ ਰੁੱਖ ਕੀਤਾ। ਸੁਪ੍ਰੀਮ ਕੋਰਟ ਨੇ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ 24 ਫਰਵਰੀ ਤੱਕ ਉਹਨਾਂ ਦੀ ਗਿ-ਰ-ਫ-ਤਾ-ਰੀ ਤੇ ਰੋਕ ਲਗਾ ਦਿੱਤੀ ਸੀ। ਜੌ ਅੱਜ ਖਤਮ ਹੋ ਗਈ ਸੀ ਅਤੇ ਜਿਸ ਦੇ ਕਾਰਨ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਅ-ਦਾ-ਲ-ਤ ਦੇ ਵਿੱਚ ਆ-ਤ-ਮ ਸਮਰਪਣ ਕੀਤਾ ਸੀ। ਹੁਣ ਦੇਖਣਾ ਹੋਵੇਗਾ ਕਿ ਅਗੇ ਇਸ ਮਾਮਲੇ ਵਿਚ ਕੀ ਹੁੰਦਾ ਹੈ। ਹੋਰ ਤਾਜ਼ਾ ਜਾਣਕਾਰੀ ਦੇ ਲਈ ਪੇਜ ਨੂੰ ਲਾਇਕ ਅਤੇ ਸ਼ੇਅਰ ਕਰੋ ਜੀ।