ਵੱਡੇ ਲੀਡਰਾਂ ਨੇ ਪਲਟ ਦਿੱਤੀ ਬਾਜ਼ੀ

Uncategorized

ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ 20 ਫਰਵਰੀ ਨੂੰ ਵੋਟਿੰਗ ਹੋ ਚੁੱਕੀ ਹੈ ਅਤੇ 1304 ਉਮੀਦਵਾਰਾਂ ਦੀ ਕਿਸਮਤ ਹੁਣ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੈ। ਦੱਸ ਦੇਈਏ ਕਿ 10 ਮਾਰਚ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆਉਣੇ ਹਨ। ਜਿਸ ਦੀ ਉਮੀਦਵਾਰਾਂ ਨੂੰ ਵੀ ਆਪਣਾ ਸ਼ੀਸ਼ਾ

ਦਿਖਾਈ ਦੇਵੇਗਾ। ਪਰੰਤੂ ਪੰਜਾਬ ਵਿਧਾਨ ਸਭਾ ਦੇ ਤਿੰਨ ਇਲਾਕੇ ਅਜਿਹੇ ਵੀ ਹਨ, ਜਿੱਥੇ ਚੋਣਾਂ ਮੁੜ ਤੋ ਹੋਣਗੀਆਂ। ਇਹਨਾਂ ਤਿੰਨ ਹਲਕੀਆਂ ਵਿੱਚ ਜਲਾਲਾਬਾਦ ਧੂਰੀ ਚਮਕੌਰ ਸਾਹਿਬ ਜਾਂ ਭਦੌੜ ਹੋ ਸਕਦੇ ਹਨ। ਦੱਸ ਦੇਈਏ ਕਿ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਦੇ ਭਾਜਪਾ ਗਠਜੋੜ ਨਾਲ ਗਠਜੋੜ ਨੂੰ ਛੱਡ ਕੇ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਸ਼੍ਰੋਮਣੀ

ਅਕਾਲੀ ਦਲ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਅਤੇ ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਅਤੇ ਸੰਯੁਕਤ ਸਮਾਜ ਮੋਰਚੇ ਨੇ ਬਲਬੀਰ ਸਿੰਘ ਰਾਜੇਵਾਲ ਨੂੰ ਆਪਣਾ ਮੁੱਖ ਮੰਤਰੀ ਚੇਹਰਾ ਐਲਾਨਿਆ ਹੋਇਆ ਹੈ। ਇਸ ਦੌਰਾਨ ਵੱਖਰੀ ਗੱਲ ਸਾਹਮਣੇ ਆ ਰਹੀ ਹੈ ਕਿ ਜੇਕਰ ਇਹ ਆਪਣੇ ਆਪਣੇ ਹਲਕੀਆਂ ਵਿੱਚੋ ਜਿੱਤ ਜਾਂਦੇ ਹਨ ਤਾਂ ਇਹਨਾਂ ਦੇ ਹਲਕੀਆਂ ਵਿੱਚ ਜਿਮਨੀ ਚੋਣਾਂ ਹੋਣੀਆਂ ਲਾਜਮੀ ਹਨ।ਦੱਸ ਦੇਈਏ ਕਿ

ਭਗਵੰਤ ਮਾਨ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਜੋਂ ਕਿ ਜਲਾਲਾਬਾਦ ਤੋ ਚੋਣ ਮੈਦਾਨ ਵਿਚ ਉੱਤਰੇ ਹੋਏ ਨੇ ਉਹ ਫਿਰੋਜ਼ਪੁਰ ਤੋ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਹਨ ਅਤੇ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਦੇ ਨਾਲ ਨਾਲ ਭਦੌੜ ਤੋਂ ਚੋਣ ਲ-ੜ੍ਹ ਰਹੇ ਹਨ। ਜੇਕਰ ਤਿੰਨੇ ਉਮੀਦਵਾਰ ਆਪਣੀਆਂ ਸੀਟਾਂ ਜਿੱਤ ਜਾਂਦੇ ਹਨ ਤਾਂ ਤਿੰਨਾਂ ਨੂੰ ਇੱਕ ਇੱਕ ਸੀਟ ਸੰਸਦੀ ਜਾ ਵਿਧਾਨ ਸਭਾ ਛੱਡਣੀ ਜਰੂਰੀ ਹੋਵੇਗੀ। ਕੁਲ ਮਿਲਾ ਕੇ ਇਹਨਾਂ ਤਿਨ੍ਹ ਹਲਕੀਆਂ ਦੇ ਵਿੱਚ ਚੋਣਾਂ ਦੁਬਾਰਾ ਹੋਣ ਦੇ ਆਸਾਰ ਹਨ। ਹਾਲਾਂਕਿ ਚੋਣ ਨਤੀਜਿਆਂ ਦੇ ਆਉਣ ਤੋਂ ਪਹਿਲਾਂ ਇਹ ਕੁਛ ਵੀ ਪਕਾ ਨਹੀਂ ਹੈ। ਪਰੰਤੂ ਫੇਰ ਵੀ ਇਹਨਾਂ ਤਿਨ੍ਹ ਹਲਕੀਆਂ ਦੇ ਲੋਕਾਂ ਨੂੰ ਤਿਆਰ ਰਹਿਣਾ ਪਵੇਗਾ।

Leave a Reply

Your email address will not be published.