ਦੇਖੋ ਕਰਮਜੀਤ ਅਨਮੋਲ ਬਾਰੇ ਆਈ ਵੱਡੀ ਖਬਰ

Uncategorized

ਪੰਜਾਬੀ ਫਿਲਮ ਜਗਤ ਦੇ ਵਿੱਚ ਬਹੁਤ ਸਾਰੇ ਮਸ਼ਹੂਰ ਅਦਾਕਾਰ ਹਨ। ਜਿਹਨਾਂ ਦੇ ਵੱਲੋਂ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ ਜਾਂਦਾ ਹੈ। ਜਿੱਥੇ ਅਦਾਕਾਰਾਂ ਦੇ ਵੱਲੋਂ ਵੱਖ ਵੱਖ ਫਿਲਮਾਂ ਲਿਆ ਕੇ ਲੋਕਾਂ ਦਾ ਮਨੋਰੰਜਨ ਕੀਤਾ ਜਾਂਦਾ ਹੈ, ਓਥੇ ਹੀ ਸਿੰਗਰਾਂ ਦੇ ਵੱਲੋਂ ਆਪਣੇ ਗੀਤਾਂ ਦੇ ਰਾਹੀਂ ਲੋਕਾਂ

ਦੇ ਦਿਲਾਂ ਵਿਚ ਥਾਂ ਬਣਾਈ ਜਾਂਦੀ ਹੈ। ਕੁਛ ਕਲਾਕਾਰ ਅਜਿਹੇ ਵੀ ਹੁੰਦੇ ਹਨ ਜੌ ਅਦਾਕਾਰੀ ਦਾ ਕੰਮ ਵੀ ਕਰਦੇ ਨੇ ਅਤੇ ਗਾਣੇ ਵੀ ਗਾਉਂਦੇ ਨੇ। ਇਹਨਾਂ ਕਲਾਕਾਰਾਂ ਨੂੰ ਤਾਂ ਲੋਕਾਂ ਦੇ ਵੱਲੋਂ ਹੋਰ ਵੀ ਜਿਆਦਾ ਪਿਆਰ ਦਿੱਤਾ ਜਾਂਦਾ ਹੈ। ਲੋਕ ਆਪਣੇ ਮਨਪਸੰਦ ਕਲਾਕਾਰਾਂ ਦੇ ਨਾਲ ਫੋਟੋ ਖਿਚਵਾਉਣ ਲਈ ਉਤਾਵਲੇ ਰਹਿੰਦੇ ਹਨ। ਲੋਕ ਇਹਨਾਂ ਕਲਾਕਾਰਾਂ ਨੂੰ ਸੋਸ਼ਲ ਮੀਡੀਆ ਉੱਤੇ ਫਾਲੋ ਵੀ ਕਰਦੇ ਹਨ। ਖਾਸ ਕਰਕੇ ਨੌਜਵਾਨ

ਵਰਗ ਇਹਨਾਂ ਨੂੰ ਫਾਲੋ ਕਰਕੇ ਇਹਨਾਂ ਵਰਗਾ ਬਣਨ ਦੀ ਕੋਸ਼ਿਸ਼ ਕਰਦਾ ਹੈ। ਓਥੇ ਹੀ ਇਹਨਾਂ ਹਸਤੀਆਂ ਦੇ ਵੱਲੋਂ ਆਪਣੀ ਪੰਜਾਬੀ ਭਾਸ਼ਾ ਨੂੰ ਉੱਚਾ ਚੁੱਕਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜਾਂਦਾ ਹੈ। ਇਹਨਾਂ ਦੇ ਵੱਲੋਂ ਆਪਣੀ ਪੰਜਾਬੀ ਭਾਸ਼ਾ ਨੂੰ ਉੱਚਾ ਚੁੱਕਣ ਦੇ ਲਈ ਵੱਖ ਵੱਖ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਹਨ। ਅਪਣਾ ਟੈਲੇਂਟ ਦਿਖਾਉਣ ਸਮੇਂ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ ਨਾਲ ਆਪਣੀ ਪੰਜਾਬੀ ਭਾਸ਼ਾ ਦਾ ਨਾਮ ਵੀ

ਰੌਸ਼ਨ ਕੀਤਾ ਜਾਂਦਾ ਹੈ। ਏਸੇ ਦੌਰਾਨ ਹੁਣ ਜੇਕਰ ਗੱਲ ਮਸ਼ਹੂਰ ਪੰਜਾਬੀ ਫਿਲਮ ਜਗਤ ਦੇ ਸਿਤਾਰਿਆਂ ਵਿੱਚੋ ਇੱਕ ਕਰਮਜੀਤ ਅਨਮੋਲ ਦੀ ਕੀਤੀ ਜਾਵੇ ਤਾਂ ਕਰਮਜੀਤ ਅਨਮੋਲ ਜਿੰਨੇ ਮਸ਼ਹੂਰ ਅਦਾਕਾਰ ਹਨ, ਉਨੇ ਹੀ ਮਸ਼ਹੂਰ ਗਾਇਕ ਵੀ ਹਨ। ਕਰਮਜੀਤ ਅਨਮੋਲ ਦੇ ਵੱਲੋਂ ਹੁਣ ਤੱਕ ਬਹੁਤ ਸਾਰੀਆਂ ਪੰਜਾਬੀ ਕਮੇਡੀ ਫਿਲਮਾਂ ਦੇ ਰਾਹੀਂ ਆਪਣੇ ਚਾਹੁਣ ਵਾਲਿਆਂ ਨੂੰ ਖੁਸ਼ ਕੀਤਾ ਗਿਆ ਹੈ। ਏਸੇ ਦੌਰਾਨ ਹੁਣ ਮਸ਼ਹੂਰ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦਈਏ ਕਿ ਇਸ ਸਾਲ ਕਰਮਜੀਤ ਅਨਮੋਲ ਨੂੰ ਜੋਂ ਮੈਟਿਨੀ ਮਾਤ ਭਾਸ਼ਾ ਸੇਵਕ ਅਫਰੀਕਨ ਸਨਮਾਨ ਨਾਲ ਨਿਵਾਜਿਆ ਗਿਆ ਹੈ। ਇਸ ਖਬਰ ਦੇ ਆਉਣ ਤੋਂ ਬਾਅਦ ਕਰਮਜੀਤ ਅਨਮੋਲ ਦੇ ਚਾਹੁਣ ਵਾਲਿਆਂ ਵਿਚ ਇੱਕ ਵੱਡੀ ਖੁਸ਼ੀ ਦੇਖੀ ਜਾ ਰਹੀ ਹੈ।

Leave a Reply

Your email address will not be published.