ਸੋਨੂੰ ਸੂਦ ਬਾਰੇ ਆਈ ਵੱਡੀ ਖਬਰ ਸਾਹਮਣੇ

Uncategorized

ਆਏ ਦਿਨ ਹੀ ਵੱਡੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਓਥੇ ਹੀ ਮਸ਼ਹੂਰ ਅਦਾਕਾਰਾ ਦੇ ਬਾਰੇ ਵੀ ਖਬਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਏਸੇ ਦੌਰਾਨ ਹੁਣ ਅਦਾਕਾਰ ਸੋਨੂੰ ਸੂਦ ਦੇ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਸੋਨੂੰ ਸੂਦ ਜੋਂ ਕਿ

ਬਹੁਤ ਹੀ ਮਸ਼ਹੂਰ ਅਦਾਕਾਰ ਹਨ। ਜਿਹਨਾਂ ਵੱਲੋਂ ਕਈ ਫਿਲਮਾਂ ਵੀ ਕੀਤੀਆਂ ਜਾ ਚੁੱਕੀਆਂ ਹਨ। ਉਹਨਾਂ ਲੋਕਾਂ ਵੱਲੋਂ ਬਹੁਤ ਹੀ ਪਿਆਰ ਸਤਿਕਾਰ ਦਿੱਤਾ ਜਾਂਦਾ ਹੈ। ਕਿਉੰਕਿ ਸਾਨੂੰ ਸੂਦ ਹਮੇਸ਼ਾ ਹੀ ਲੋਕਾਂ ਦੀ ਮਦਦ ਕਰਨ ਦੇ ਕਈ ਅਗੇ ਆਉਂਦੇ ਹਨ। ਕੋਰੋਨਾ ਦੇ ਸਮੇਂ ਵਿਚ ਸੋਨੂੰ ਸੂਦ ਦੇ ਵੱਲੋਂ ਲੋਕਾਂ ਦੀ ਬਹੁਤ ਮਦਦ ਕੀਤੀ ਗਈ। ਜਿਸ ਦੇ ਕਾਰਨ ਉਹਨਾਂ ਨੂੰ ਲੋਕਾਂ ਦੇ ਵੱਲੋਂ ਗ-ਰੀ-ਬਾਂ ਦਾ ਮ-ਸੀ-ਹਾ ਵੀ ਕਿਹਾ ਜਾਂਦਾ ਹੈ। ਇਹਨਾਂ

ਦਾ ਪਰਿਵਾਰ ਵੀ ਲਗਾਤਾਰ ਲੋਕਾਂ ਦੀ ਸੇਵਾ ਦੇ ਕਈ ਜਾਣਿਆ ਜਾਂਦਾ ਆ ਰਿਹਾ ਹੈ। ਦੱਸ ਦੇਈਏ ਕਿ ਬੀਤੇ ਸਮੇਂ ਵਿੱਚ ਸੋਨੂੰ ਸੂਦ ਦੀ ਭੈਣ ਦੇ ਵੱਲੋਂ ਕਾਂਗਰਸ ਪਾਰਟੀ ਦਾ ਹੱਥ ਫੜ ਲਿਆ ਗਿਆ ਸੀ ਅਤੇ ਕਾਂਗਰਸ ਪਾਰਟੀ ਦੇ ਵੱਲੋਂ ਸੋਨੂੰ ਸੂਦ ਦੀ ਭੈਣ ਨੂੰ ਟਿਕਟ ਵੀ ਦਿੱਤੀ ਗਈ ਸੀ। ਏਸੇ ਦੌਰਾਨ ਹੁਣ ਮਸ਼ਹੂਰ ਅਦਾਕਾਰ ਸੋਨੂੰ ਸੂਦ ਦੇ ਲਈ ਇੱਕ ਵੱਡੀ ਮਾ-ੜੀ ਖਬਰ ਨਿਕਲ ਕੇ ਆਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ

ਮਸ਼ਹੂਰ ਅਦਾਕਾਰ ਸੋਨੂੰ ਸੂਦ ਦੇ ਖਿਲਾਫ ਇੱਕ ਕੇਸ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਇਹ ਕੇਸ ਮਸ਼ਹੂਰ ਅਦਾਕਾਰ ਸੋਨੂੰ ਸੂਦ ਦੇ ਖਿਲਾਫ ਕਲ੍ਹ ਮੋਗਾ ਦੇ ਵਿੱਚ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਚੋਣਾਂ ਵਾਲੇ ਦਿਨ ਆਪਣੀ ਭੈਣ ਅਤੇ ਕਾਂਗਰਸੀ ਉਮੀਦਵਾਰ ਮਾਲਵੀਕਾ ਸੂਦ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੇ ਕਾਰਨ ਇਹ ਕੇਸ ਸੋਨੂੰ ਸੂਦ ਉਤੇ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਵਿਰੋਧੀ ਧਿਰਾਂ ਦੇ ਵੱਲੋਂ ਸ਼ਿ-ਕਾ-ਇ-ਤ ਕੀਤੀ ਗਈ ਸੀ ਕਿ ਸੋਨੂੰ ਸੂਦ ਲੋਕਾਂ ਦੇ ਨਾਲ ਫੋਟੋਆਂ ਖਿ-ਚ-ਵਾ ਕੇ, ਇਸ ਤਰੀਕੇ ਦੇ ਨਾਲ ਬੂਥਾਂ ਉਤੇ ਜਾ ਕੇ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਜਿਸ ਦੇ ਚਲਦਿਆਂ ਪੁ-ਲਿਸ ਦੇ ਵੱਲੋਂ ਉਹਨਾਂ ਦੀ ਗੱਡੀ ਵੀ ਜ-ਬ-ਤ ਕਰ ਲਈ ਗਈ ਸੀ। ਜਿਸ ਤੋਂ ਬਾਅਦ ਕਲ੍ਹ ਓਹਨਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਸੋਨੂੰ ਸੂਦ ਨੂੰ ਘਰ ਵਿਚ ਰਹਿਣ ਦੀ ਹਦਾਇਤ ਜਾਰੀ ਕੀਤੀ ਗਈ ਸੀ, ਪਰੰਤੂ ਉਹ ਬਾਹਰ ਘੁੰਮ ਰਹੇ ਸਨ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਅਗੇ ਇਹ ਮਾਮਲਾ ਕਿ ਰੁਖ਼ ਲਵੇਗਾ ਅਤੇ ਸੋਨੂੰ ਸੂਦ ਦੀ ਭੈਣ ਜਿਸਨੇ ਕਾਂਗਰਸ ਦੇ ਵੱਲੋਂ ਚੋਣਾਂ ਵਿੱਚ ਹਿੱਸਾ ਲਿਆ ਸੀ, ਉਸਨੂੰ ਸਫਲਤਾ ਮਿਲਦੀ ਹੈ ਜਾਂ ਨਹੀਂ।

Leave a Reply

Your email address will not be published.