ਯੁਵਰਾਜ ਸਿੰਘ ਲਈ ਆਈ ਵੱਡੀ ਖਬਰ

Uncategorized

ਹਰ ਦੇਸ਼ ਦੇ ਵਿੱਚ ਵੱਖ ਵੱਖ ਖੇਡਾਂ ਖੇਡੀਆਂ ਜਾਂਦੀਆਂ ਹਨ। ਹਰ ਦੇਸ਼ ਦੀ ਆਪਣੀ ਆਪਣੀ ਮਸ਼ਹੂਰ ਖੇਡ ਹੁੰਦੀ ਹੈ। ਜਿਸਨੂੰ ਉਸ ਦੇਸ਼ ਦੇ ਲੋਕਾਂ ਦੇ ਵੱਲੋਂ ਖੇਡਿਆ ਜਾਂਦਾ ਹੈ। ਜਿੱਥੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਕਈ ਖੇਡਾਂ ਦੇ ਮੁਕਾਬਲੇ ਕਰਵਾਏ ਨੇ। ਓਥੇ ਹੀ ਇੱਕ ਮਸ਼ਹੂਰ ਖੇਡ ਹੈ,

ਕ੍ਰਿਕਟ। ਕ੍ਰਿਕਟ ਨੂੰ ਲਗਭਗ ਹਰ ਦੇਸ਼ ਦੇ ਵਿੱਚ ਹੀ ਬਹੁਤ ਪਿਆਰ ਕੀਤਾ ਜਾਂਦਾ ਹੈ। ਹਰ ਦੇਸ਼ ਦੀ ਹੀ ਕ੍ਰਿਕਟ ਦੀ ਟੀਮ ਨੂੰ ਉਸ ਦੇਸ਼ ਦੇ ਲੋਕਾਂ ਦੇ ਵੱਲੋਂ ਬਹੁਤ ਪਿਆਰ ਦਿੱਤਾ ਜਾਂਦਾ ਹੈ। ਜੇਕਰ ਗੱਲ ਭਾਰਤ ਦੇਸ਼ ਦੀ ਕਰੀਏ ਤਾਂ, ਭਾਰਤ ਦੇ ਵਿੱਚ ਕ੍ਰਿਕਟ ਨੂੰ ਬਹੁਤ ਖੇਡਿਆ ਜਾਂਦਾ ਹੈ ਅਤੇ ਲੋਕ ਕ੍ਰਿਕਟ ਦੇ ਮੈਚ ਦੇਖਣੇ ਬਹੁਤ ਪਸੰਦ ਕਰਦੇ ਹਨ। ਜਦੋਂ ਹੀ ਭਾਰਤ ਦੇਸ਼ ਦੀ ਕ੍ਰਿਕਟ ਦੀ ਗੱਲ ਚਲਦੀ ਹੈ ਤਾਂ ਇੱਕ ਵੱਡਾ ਨਾਮ ਯੁਵਰਾਜ ਸਿੰਘ ਦਾ

ਨਿਕਲ ਕਿ ਸਾਹਮਣੇ ਆਉਂਦਾ ਹੈ। ਯੁਵਰਾਜ ਸਿੰਘ ਜਿਸਨੂੰ ਵਰਲਡ ਕੱਪ ਜਿਤਾਉਣ ਵਾਲਾ ਖਿਡਾਰੀ ਵੀ ਕਿਹਾ ਜਾਂਦਾ ਹੈ। ਯੁਵਰਾਜ ਸਿੰਘ ਮਸ਼ਹੂਰ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਦਾ ਪੁੱਤਰ ਹੈ। ਯੋਗਰਾਜ ਸਿੰਘ ਦਾ ਹੀ ਸੁਪਨਾ ਸੀ ਯੁਵਰਾਜ ਸਿੰਘ ਨੂੰ ਕ੍ਰਿਕਟ ਖਿਡਾਰੀ ਬਣਾਉਣ ਦਾ। ਯੁਵਰਾਜ ਸਿੰਘ ਦੇ ਵੱਲੋਂ ਭਾਰਤੀ ਕ੍ਰਿਕਟ ਨੂੰ ਬਹੁਤ ਕੁਛ ਦਿੱਤਾ ਗਿਆ ਹੈ। ਜਦੋਂ ਯੁਵਰਾਜ ਸਿੰਘ ਨੂੰ ਕੈਂ-ਸ-ਰ ਹੋ ਗਿਆ ਸੀ, ਉਸ ਸਮੇਂ ਵੀ

ਯੁਵਰਾਜ ਸਿੰਘ ਨੇ ਹਿੰਮਤ ਨਹੀਂ ਹਾ-ਰੀ ਅਤੇ ਆਪਣੀ ਟੀਮ ਦਾ ਡੱ-ਟ ਕੇ ਸਾਥ ਦਿੱਤਾ ਅਤੇ ਵਰਲਡ ਕੱਪ ਨੂੰ ਟੀਮ ਇੰਡੀਆ ਦੇ ਹਿੱਸੇ ਵਿੱਚ ਪਾਇਆ। ਦੱਸ ਦੇਈਏ ਕਿ ਯੁਵਰਾਜ ਸਿੰਘ ਦੇ ਵੱਲੋਂ ਕ੍ਰਿਕਟ ਤੋ ਸੰ-ਨਿ-ਆ-ਸ ਲੈ ਲਿਆ ਗਿਆ ਸੀ। ਏਸੇ ਦੌਰਾਨ ਹੁਣ ਯੁਵਰਾਜ ਸਿੰਘ ਲਈ ਇੱਕ ਵੱਡਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਅ-ਨੁ-ਸੂਚਿਤ ਜਾ-ਤੀ ਅਤੇ ਅ-ਨ-ਜਾ-ਤੀ ਐ-ਕ-ਟ ਦੇ ਚਲਦਿਆਂ ਉਹਨਾਂ ਖਿ-ਲਾ-ਫ ਹਾਂਸੀ ਵਿੱਚ ਦਰਜ ਮਾਮਲੇ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਹਨਾਂ ਨੂੰ ਵੱਡਾ ਝੱਟਕਾ ਦਿੱਤਾ ਹੈ। ਦੱਸ ਦੇਈਏ ਕਿ ਹੁਣ ਦਰਜ ਮਾਮਲੇ ਨੂੰ ਖਾ-ਰਿ-ਜ ਕਰਨ ਲਈ ਜੋਂ ਪਟੀਸ਼ਨ ਦਾ-ਇ-ਰ ਕਰਵਾਈ ਗਈ ਸੀ, ਉਸਤੇ ਉਹਨਾਂ ਨੂੰ ਰਾਹਤ ਦਿੰਦੇ ਹੋਏ ਇਸ ਨੂੰ ਖਾ-ਰਿ-ਜ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਜੱਜ ਤੇ ਵੱਲੋਂ ਪਟੀਸ਼ਨ ਨੂੰ ਯੁਵਰਾਜ ਖਿਲਾਫ ਮਾਮਲਾ ਦਰਜ ਚਲੂ। ਪਰੰਤੂ ਇਸ ਵਿਚ ਸ਼ਾਮਿਲ ਧਾ-ਰਾ 153 ਏ ਨੂੰ ਹਟਾ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਹਾਂਸੀ ਪੁ-ਲਿਸ ਸਟੇਸ਼ਨ ਵਿਚ ਯੁਵਰਾਜ ਸਿੰਘ ਦੇ ਵੱਲੋਂ ਆਪਣੇ ਉਤੇ ਚਲ ਰਹੇ ਮਾਮਲੇ ਤੇ ਇੱਕ ਪਟੀਸ਼ਨ ਦਾ-ਇ-ਰ ਕੀਤੀ ਗਈ ਸੀ। ਜਿਸਨੂੰ ਅਦਾਲਤ ਨੇ ਖਾ-ਰਿ-ਜ ਕਰ ਦਿੱਤਾ ਹੈ। ਹੁਣ ਦੇਖਣਾ ਹੋਵੇਗਾ ਕਿ ਅਗੇ ਇਸ ਮਾਮਲੇ ਵਿਚ ਕੀ ਹੁੰਦਾ ਹੈ।

Leave a Reply

Your email address will not be published.