ਆਏ ਦਿਨ ਹੀ ਵੱਡੀਆਂ ਖਬਰਾਂ ਦਾ ਸਾਹਮਣੇ ਆਉਣਾ ਬਣਿਆ ਰਹਿੰਦਾ ਹੈ। ਕਈ ਵਾਰ ਕੁਛ ਖਬਰਾਂ ਅਜਿਹੀਆਂ ਵੀ ਸਾਹਮਣੇ ਆਉਂਦੀਆਂ ਨੇ, ਜਿਹਨਾਂ ਉਤੇ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਉਹਨਾਂ ਖਬਰਾਂ ਦੇ ਨਾਲ ਸਾਰੇ ਸੂਬੇ ਅਤੇ ਦੇਸ਼ ਦੇ ਮਹੌਲ ਉਤੇ ਅਸਰ ਪੈਂਦਾ ਹੈ। ਹੁਣ

ਚੋਣਾਂ ਤੋ ਪਹਿਲਾ ਇੱਕ ਅਜਿਹੀ ਖਬਰ ਸਾਹਮਣੇ ਆਈ ਸੀ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਕਿਸਾਨੀ ਪ੍ਰਦਰਸ਼ਨ ਵਿੱਚ ਵੱਡਾ ਰੋਲ ਅਦਾ ਕਰਨ ਵਾਲੇ ਮਸ਼ਹੂਰ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ 15 ਫਰਵਰੀ ਨੂੰ ਇੱਕ ਸੜਕ ਹਾ-ਦ-ਸੇ ਵਿੱਚ ਮੌ-ਤ ਹੋ ਗਈ ਸੀ। ਦੀਪ ਸਿੱਧੂ ਆਪਣੀ ਇੱਕ ਮਹਿਲਾ ਦੋਸਤ ਦੇ ਨਾਲ ਆਪਣੀ ਕਾਰ ਦੇ ਵਿੱਚ ਪੰਜਾਬ ਆ ਰਹੇ ਸਨ। ਉਸ ਸਮੇਂ ਇਹ ਹਾ-ਦ-ਸਾ ਹੋਇਆ ਅਤੇ ਜਿਸ ਵਿਚ ਦੀਪ

ਸਿੱਧੂ ਦੀ ਜਾਣ ਚਲੀ ਗਈ ਅਤੇ ਉਹਨਾਂ ਦੀ ਮਹਿਲਾ ਦੋਸਤ ਦੇ ਵੀ ਕੁਛ ਸੱ-ਟਾਂ ਲੱਗੀਆਂ। ਦੱਸ ਦੇਈਏ ਕਿ ਦੀਪ ਸਿੱਧੂ ਦੀ ਕਾਰ ਦੀ ਟ-ਕ-ਰ ਇੱਕ ਟਰੱਕ ਦੇ ਨਾਲ ਹੋਈ ਸੀ। ਜਿਸ ਤੋਂ ਬਾਅਦ ਬਹੁਤ ਸਾਰੇ ਸਵਾਲ ਉਠਾਏ ਜਾ ਰਹੇ ਸਨ। ਕਈ ਲੋਕਾਂ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਹੋਣ ਦੀ ਵੀ ਮੰਗ ਕੀਤੀ ਜਾ ਰਹੀ ਸੀ। ਕਿਉੰਕਿ ਜਿੱਥੇ ਕੁਛ ਲੋਕਾਂ ਦੇ ਵੱਲੋਂ ਇਸ ਨੂੰ ਇੱਕ ਐ-ਕ-ਸੀ-ਡੈਂ-ਟ ਦਸਿਆ ਜਾ ਰਿਹਾ ਸੀ, ਓਥੇ ਹੀ ਕੁਛ ਲੋਕਾਂ ਦੇ

ਵੱਲੋਂ ਇਸ ਨੂੰ ਇੱਕ ਸੋਚੀ ਸਮਝੀ ਸਾ-ਜ਼ਿ-ਸ਼ ਦਾ ਨਾਮ ਦਿੱਤਾ ਜਾ ਰਿਹਾ ਸੀ। ਦੱਸ ਦੇਈਏ ਕਿ ਪੁ-ਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਦੱਸ ਦੇਈਏ ਕਿ ਪੁ-ਲਿਸ ਦੇ ਵੱਲੋਂ ਟਰੱਕ ਡਰਾਈਵਰ ਕਾਸਿਮ ਖਾਨ ਨੂੰ ਗਿ-ਰ-ਫ਼-ਤਾ-ਰ ਕੀਤਾ ਗਿਆ ਅਤੇ ਉਸ ਤੋਂ ਪੁੱਛ-ਗਿੱ-ਛ ਕੀਤੀ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਟਰੱਕ ਡਰਾਈਵਰ ਵੱਲੋਂ ਕਿਹਾ ਗਿਆ ਹੈ ਕਿ ਉਸਦੀ ਗ-ਲ-ਤੀ ਨਾਲ ਇਹ ਹਾ-ਦ-ਸਾ ਹੋਇਆ ਹੈ। ਹੁਣ ਪੁ-ਲਿਸ ਵੱਲੋਂ ਇਸ ਮਾਮਲੇ ਸਬੰਧੀ ਅਗੇ ਜਾਂਚ ਕੀਤੀ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਅਗੇ ਕੀ ਹੁੰਦਾ ਹੈ। ਦੱਸ ਦੇਈਏ ਕਿ ਜਦੋਂ ਹਾ-ਦ-ਸਾ ਹੋਇਆ ਤਾਂ ਉਸ ਸਮੇਂ ਟਰੱਕ ਡਰਾਈਵਰ ਫ਼-ਰਾ-ਰ ਹੋ ਗਿਆ ਸੀ। ਪਰੰਤੂ ਪੁ-ਲਿਸ ਦੇ ਵੱਲੋਂ ਉਸਨੂੰ ਕਾ-ਬੂ ਕਰ ਲਿਆ ਗਿਆ। ਹੋਰ ਤਾਜ਼ਾ ਜਾਣਕਾਰੀ ਦੇ ਲਈ ਪੇਜ ਨੂੰ ਲਾਈਕ ਅਤੇ ਸ਼ੇਅਰ ਕਰੋ ਜੀ। ਇਹ ਸਾਰੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਪ੍ਰਾਪਤ ਕੀਤੀ ਗਈ ਹੈ। ਅਸੀ ਇਸ ਦੀ ਪੁਸ਼ਟੀ ਨਹੀਂ ਕਰਦੇ।