ਦੋ ਸਾਲ ਪਹਿਲਾਂ ਕੇਂਦਰ ਸਰਕਾਰ ਦੇ ਵੱਲੋਂ ਖੇਤੀ ਕਨੂੰਨ ਲਾਗੂ ਕਰ ਦਿੱਤੇ ਗਏ ਸਨ। ਜਿਹਨਾਂ ਦਾ ਕਿਸਾਨਾਂ ਦੇ ਵੱਲੋਂ ਬਹੁਤ ਹੀ ਜਿਆਦਾ ਵਿਰੋਧ ਕੀਤਾ ਗਿਆ ਸੀ। ਪਰੰਤੂ ਜਦੋਂ ਸਰਕਾਰ ਨੇ ਫੇਰ ਵੀ ਗੱਲ ਨਾ ਸੁਣੀ ਤਾਂ ਕਿਸਾਨਾਂ ਦੇ ਵਲੋਂ ਦਿੱਲੀ ਜਾ ਕੇ ਧ-ਰ-ਨਾ ਪ੍ਰਦਰਸ਼ਨ ਕਰਨ ਦਾ ਫੈਂਸਲਾ

ਕੀਤਾ ਗਿਆ। ਕਿਸਾਨਾਂ ਦੇ ਵੱਲੋਂ ਦਿੱਲੀ ਦੇ ਬਾਰਡਰਾਂ ਉਤੇ ਜਾ ਕੇ ਪਕੇ ਮੋਰਚੇ ਲਗਾਏ ਗਏ। ਸਾਰੇ ਹੀ ਦੇਸ਼ ਵਿੱਚੋ ਕਿਸਾਨਾਂ ਨੂੰ ਬਹੁਤ ਸਮਰਥਨ ਮਿਲਿਆ। ਵਿਦੇਸ਼ਾਂ ਦੇ ਵਿੱਚੋ ਵੀ ਲੋਕ ਆਪਣਾ ਯੋਗਦਾਨ ਪਾਉਣ ਕਿਸਾਨੀ ਪ੍ਰਦਰਸ਼ਨ ਵਿੱਚ ਆਏ। ਇਹ ਪ੍ਰਦਰਸ਼ਨ ਲਗਭਗ ਦੋ ਸਾਲ ਦੇ ਸਮੇਂ ਤੱਕ ਚਲਿਆ। ਇਸ ਦੌਰਾਨ 700 ਤੋ ਵੱਧ ਕਿਸਾਨ ਵੀਰ ਸ਼-ਹੀ-ਦ ਹੋ ਗਏ। ਇਸ ਲੰਬੇ ਸਮੇਂ ਤੱਕ ਚਲੇ ਪ੍ਰਦਰਸ਼ਨ ਦੌਰਾਨ ਕਿਸਾਨਾਂ ਨੂੰ ਬਹੁਤ

ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਕਦੇ ਬਹੁਤ ਹੀ ਜਿਆਦਾ ਗਰਮੀ ਅਤੇ ਕਦੇ ਬਹੁਤ ਹੁ ਜਿਆਦਾ ਸਰਦੀ ਅਤੇ ਓਥੇ ਹੀ ਕਈ ਵਾਰ ਤੇਜ ਮੀਂ-ਹ ਦੇ ਚਲਦਿਆਂ ਕਿਸਾਨਾਂ ਨੂੰ ਬਹੁਤ ਮੁਸ਼ਕਿਲਾਂ ਆਈਆਂ। ਪਰੰਤੂ ਕਿਸਾਨਾਂ ਨੇ ਹਾਰ ਨਹੀਂ ਮੰਨੀ ਅਤੇ ਆਪਣੀਆਂ ਮੰਗਾਂ ਨੂੰ ਲੈਕੇ ਅ-ੜੇ ਰਹੇ ਅਤੇ ਬਾਰਡਰਾਂ ਉਤੇ ਹੀ ਡ-ਟੇ ਰਹੇ। ਇਸ ਪ੍ਰਦਰਸ਼ਨ ਦੌਰਾਨ ਕਿਸਾਨਾਂ ਦੀਆਂ ਕੇਂਦਰ ਸਰਕਾਰ ਦੇ ਨਾਲ ਬਹੁਤ ਸਾਰੀਆਂ ਮੀਟਿੰਗਾਂ ਵੀ

ਹੋਈਆਂ ਪਰੰਤੂ ਕਿਸੇ ਵੀ ਮੀਟਿੰਗ ਦਾ ਕੋਈ ਨਤੀਜਾ ਨਹੀਂ ਨਿਕਲਿਆ। ਫੇਰ ਅਖੀਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਵਾਲੇ ਦਿਨ ਪ੍ਰਧਾਨ ਮੰਤਰੀ ਮੋਦੀ ਨੇ ਖੇਤੀ ਕਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਅਤੇ ਕਿਸਾਨਾਂ ਨੂੰ ਘਰ ਵਾਪਿਸ ਜਾਣ ਦੀ ਅਪੀਲ ਕੀਤੀ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਇਹ ਕਾਨੂੰਨ ਲਿਖਤੀ ਰੂਪ ਵਿੱਚ ਰੱਦ ਨਹੀਂ ਹੋਣਗੇ ਉਹ ਆਪਣੇ ਘਰ ਵਾਪਿਸ ਨਹੀਂ ਜਾਣਗੇ। ਫੇਰ ਜਦੋਂ ਕਨੂੰਨਾਂ ਨੂੰ ਲਿਖਤੀ ਰੂਪ ਵਿੱਚ ਰੱਦ ਕਰ ਦਿੱਤਾ ਗਿਆ ਤਾਂ ਸਾਰੇ ਹੀ ਕਿਸਾਨ ਆਪਣੇ ਘਰਾਂ ਨੂੰ ਵਾਪਿਸ ਆਏ। ਵਾਪਿਸ ਆਏ ਕਿਸਾਨ ਭਰਾਵਾਂ ਦਾ ਲੋਕਾਂ ਦੇ ਵੱਲੋਂ ਬਹੁਤ ਹੀ ਧੂਮ ਧਾਮ ਦੇ ਨਾਲ ਸਵਾਗਤ ਕੀਤਾ ਗਿਆ। ਇਸ ਕਿਸਾਨੀ ਪ੍ਰਦਰਸ਼ਨ ਨੂੰ ਸਫਲ ਬਣਾਉਣ ਵਿੱਚ ਆਮ ਲੋਕਾਂ ਦੇ ਨਾਲ ਨਾਲ ਕਿਸਾਨ ਆਗੂਆਂ ਦਾ ਵੀ ਬਹੁਤ ਵੱਡਾ ਹੱਥ ਹੈ। ਜਿਹਨਾਂ ਨੇ ਸਾਰੀ ਰਣਨੀਤੀ ਤਿਆਰ ਕਰਕੇ ਇਸ ਪ੍ਰਦਰਸ਼ਨ ਨੂੰ ਸਫਲ ਬਣਾਇਆ। ਜਦੋਂ ਗੱਲ ਕਿਸਾਨੀ ਪ੍ਰਦਰਸ਼ਨ ਦੀ ਚਲਦੀ ਹੈ ਤਾਂ, ਏਸੇ ਵਿੱਚ ਇੱਕ ਨਾਮ ਨਿਕਲ ਕੇ ਆਉਂਦਾ ਹੈ ਦੀਪ ਸਿੱਧੂ ਦਾ, ਦੱਸ ਦੇਈਏ ਕਿ ਕਲ੍ਹ ਰਾਤ ਦੀਪ ਸਿੱਧੂ ਦੀ ਇੱਕ ਭਿ-ਆ-ਨ-ਕ ਸੜਕ ਹਾ-ਦ-ਸੇ ਵਿਚ ਮੌ-ਤ ਹੋ ਗਈ। ਜਿਸ ਤੋਂ ਬਾਅਦ ਸਾਰੇ ਪਾਸੇ ਸੋ-ਗ ਦੀ ਲਹਿਰ ਛਾ ਗਈ। ਦੱਸ ਦੇਈਏ ਕਿ ਇਹ ਹਾਦਸਾ ਕਲ੍ਹ ਰਾਤ ਦਿੱਲੀ ਦੇ ਨੇੜੇ ਕੇ ਐਮ ਪੀ ਹਾਈਵੇਅ ਉਤੇ ਹੋਇਆ ਹੈ। ਦੱਸ ਦੇਈਏ ਕਿ ਕਈ ਲੋਕ ਦੀਪ ਸਿੱਧੂ ਨੂੰ ਕਿਸਾਨ ਆਗੂ ਮੰਨਦੇ ਨੇ ਤੇ ਕਈ ਲੋਕ ਨਹੀਂ।