ਇਸ ਸਾਲ ਦੀ ਸ਼ੁਰੂਆਤ ਤੋਂ ਲੈਕੇ ਹੁਣ ਤੱਕ ਅਸੀ ਬਹੁਤ ਸਾਰੀਆਂ ਹਸਤੀਆਂ ਨੂੰ ਹਮੇਸ਼ਾ ਲਈ ਖੋ ਚੁੱਕੇ ਹਾਂ। ਵੱਖ ਵੱਖ ਖੇਤਰਾਂ ਦੀਆਂ ਮਹਾਨ ਹਸਤੀਆਂ ਵੱਖ ਵੱਖ ਕਾਰਨਾਂ ਦੇ ਚਲਦਿਆਂ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਈਆਂ। ਜਿੱਥੇ ਕੁਛ ਹਸਤੀਆਂ ਕੋਰੋਨਾ ਅਤੇ ਹੋਰ

ਸਿਹਤ ਠੀਕ ਨਾ ਹੋਣ ਦੇ ਕਾਰਨਾਂ ਦੇ ਕਰਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਗਈਆਂ ਨੇ, ਓਥੇ ਹੀ ਬਹੁਤ ਸਾਰੀਆਂ ਹਸਤੀਆਂ ਸੜਕ ਉੱਤੇ ਵਾ-ਪ-ਰ-ਨ ਵਾਲੇ ਹਾ-ਦ-ਸਿ-ਆਂ ਦਾ ਸ਼ਿ-ਕਾ-ਰ ਹੋਈਆਂ ਨੇ। ਇਹ ਹਸਤੀਆਂ ਫਿਲਮ ਜਗਤ ਰਾਜਨੀਤਿਕ ਜਗਤ ਖੇਡ ਜਗਤ ਆਦਿ ਨਾਲ ਸਬੰਧਤ ਹਨ, ਇਹਨਾਂ ਦੇ ਵੱਖ ਵੱਖ ਖੇਤਰਾਂ ਦੇ ਵਿੱਚ ਅਤੇ ਇਹਨਾਂ ਦੇ ਪਰਿਵਾਰਾਂ ਅਤੇ ਚਾਹੁਣ ਵਾਲਿਆਂ ਵਿਚ ਇਹਨਾਂ ਦੀ ਕਮੀ ਨੂੰ ਕਦੇ ਵੀ ਪੂਰਾ

ਨਹੀਂ ਕੀਤਾ ਜਾ ਸਕੇਗਾ ਅਤੇ ਨਾ ਹੀ ਇਹਨਾਂ ਦੀ ਦਿੱਤੀ ਦੇਣ ਨੂੰ ਇਹਨਾਂ ਦੇ ਖੇਤਰ ਵਿਚ ਕਦੇ ਵੀ ਭੁਲਾਇਆ ਜਾ ਸਕੇਗਾ। ਏਸੇ ਦੌਰਾਨ ਕਲ੍ਹ ਇੱਕ ਵੱਡਾ ਹਾ-ਦ-ਸਾ ਹੋਇਆ, ਜਿਸ ਵਿਚ ਮਸ਼ਹੂਰ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਜਾਣ ਚਲੀ ਗਈ। ਦੱਸ ਦੇਈਏ ਕਿ ਦੀਪ ਸਿੱਧੂ ਦੇ ਨਾਲ ਇੱਕ ਹੋਰ ਵਿਅਕਤੀ ਇਸ ਹਾਦਸੇ ਦੀ ਚ-ਪੇ-ਟ ਵਿੱਚ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਜਦੋਂ ਦੀਪ ਸਿੱਧੂ ਦੀ ਵਾਰ ਨਾਲ

ਕਲ੍ਹ ਰਾਤ ਇਹ ਹਾ-ਦ-ਸਾ ਹੋਇਆ ਤਾਂ ਉਸ ਸਮੇਂ ਉਸ ਨਾਲ ਉਸਦੀ ਇੱਕ ਵਿਦੇਸ਼ੀ ਦੋਸਤ ਮੌਜੂਦ ਸੀ। ਦੱਸ ਦੇਈਏ ਕਿ ਦੀਪ ਸਿੱਧੂ ਤਾਂ ਗੱਡੀ ਚਲਾ ਰਿਹਾ ਸੀ ਅਤੇ ਉਸਦੀ ਇਹ ਮਹਿਲਾ ਦੋਸਤ ਰੀਨਾ ਰਾਏ ਉਸਦੇ ਨਾਲ ਵਾਲੀ ਸੀਟ ਉੱਤੇ ਬੈਠੀ ਸੌ ਰਹੀ ਸੀ। ਜਦੋਂ ਇਹ ਹਾ-ਦ-ਸਾ ਹੋਇਆ ਤਾਂ ਉਸਦਾ ਸਾਈਡ ਉਤੇ ਲਗਿਆ ਹੋਇਆ ਏਅਰ ਬੈਗ ਖੁੱਲ੍ਹ ਗਿਆ ਜਿਸ ਕਾਰਨ ਉਹ ਬਚ ਗਈ ਅਤੇ ਦੀਪ ਸਿੱਧੂ ਦੀ ਸਾਈਡ ਵਾਲਾ ਏਅਰ ਬੈਗ ਫ-ਟ ਜਾਣ ਦੇ ਕਾਰਨ ਉਸਦੀ ਮੌ-ਤ ਹੋ ਗਈ। ਉਸਨੇ ਦਸਿਆ ਹੈ ਕਿ ਉਹ 13 ਜਨਵਰੀ ਨੂੰ ਭਾਰਤ ਆਈ ਸੀ। ਉਸਨੇ ਦਸਿਆ ਹੈ ਕਿ ਉਹ ਦੋਨੋ ਗੁਰੁਗ੍ਰਮ ਵਿਖੇ ਇੱਕ ਹੋਟਲ ਜਿਸਦਾ ਨਾਮ ਓਬਰਾਏ ਹੋਟਲ ਹੈ, ਓਥੇ ਰਹਿ ਰਹੇ ਸਨ ਅਤੇ ਉਹ ਕਲ੍ਹ ਸ਼ਾਮ ਸੱਤ ਵਜੇ ਪੰਜਾਬ ਆਉਣ ਦੇ ਲਈ, ਜਿੱਥੇ ਉਹ ਰਹਿ ਰਹੇ ਸਨ ਓਥੋਂ ਨਿਕਲੇ ਸਨ ਅਤੇ ਰਸਤੇ ਵਿਚ ਇਹ ਗੱਲ ਹੋ ਗਈ। ਇਸ ਖਬਰ ਦੇ ਆਉਣ ਤੋਂ ਬਾਅਦ ਹੁਣ ਹਰ ਪਾਸੇ ਸੋ-ਗ ਦੀ ਲਹਿਰ ਦੇਖੀ ਜਾ ਰਹੀ ਹੈ।