ਕਲਾਕਾਰਾਂ ਦਾ ਆਮ ਲੋਕਾਂ ਦੇ ਜੀਵਨ ਦੇ ਵਿੱਚ ਇੱਕ ਵੱਡਾ ਰੋਲ ਹੁੰਦਾ ਹੈ। ਆਮ ਲੋਕ ਇਹਨਾਂ ਨੂੰ ਦੇਖਦੇ ਨੇ ਤੇ ਪਸੰਦ ਕਰਦੇ ਨੇ। ਓਥੇ ਹੀ ਨੌਜਵਾਨ ਇਹਨਾਂ ਨੂੰ ਫਾਲੋ ਵੀ ਕਰਦੇ ਹਨ। ਜਿੱਥੇ ਇਹਨਾਂ ਦੇ ਚੰਗੇ ਕੰਮਾਂ ਦੀ ਲੋਕਾਂ ਦੇ ਵੱਲੋਂ ਤਰੀਫ ਕੀਤੀ ਜਾਂਦੀ ਹੈ, ਓਥੇ ਹੀ ਇਹਨਾਂ ਵੱਲੋਂ ਕੀਤੇ

ਗਏ ਮਾੜੇ ਕੰਮਾਂ ਦੀ ਲੋਕਾਂ ਵੱਲੋਂ ਨਿੰ-ਦਿ-ਆ ਵੀ ਕੀਤੀ ਜਾਂਦੀ ਹੈ। ਸਮਾਜ ਦੇ ਵੱਲੋਂ ਉਮੀਦ ਕੀਤੀ ਜਾਂਦੀ ਹੈ ਕਿ ਇਹ ਹਮੇਸ਼ਾ ਚੰਗੇ ਕੰਮ ਕਰਕੇ ਲੋਕਾਂ ਨੂੰ ਅਤੇ ਖਾਸ ਕਰਕੇ ਨੌਜਵਾਨ ਵਰਗ ਨੂੰ ਇੱਕ ਚੰਗੀ ਸੇਧ ਦੇਣ। ਜਿੱਥੇ ਲੋਕ ਇਹਨਾਂ ਵੱਲੋਂ ਟੈਲੀਵੀਜ਼ਨ ਉਤੇ ਨਿਭਾਏ ਗਏ ਕਿਰਦਾਰਾਂ ਨੂੰ ਦੇਖਦੇ ਨੇ, ਓਥੇ ਹੀ ਇਹਨਾਂ ਦੀ ਅਸਲ ਜ਼ਿੰਦਗੀ ਦੇ ਨਾਲ ਜੁੜੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ, ਜਿਹਨਾਂ ਨੂੰ ਦੇਖ ਕੇ ਕਈ

ਵਾਰ ਇਹਨਾਂ ਦੇ ਚਾਹੁਣ ਵਾਲਿਆਂ ਵਿਚ ਖੁਸ਼ੀ ਦੀ ਲਹਿਰ ਛਾ ਜਾਂਦੀ ਹੈ ਅਤੇ ਕਈ ਵਾਰ ਸੋ-ਗ ਵੀ ਛਾ ਜਾਂਦਾ ਹੈ। ਜਦੋਂ ਕੋਈ ਵੀ ਸਿੰਗਰ ਜਾਂ ਕਲਾਕਾਰ ਇਸ ਦੁਨੀਆਂ ਨੂੰ ਛੱਡ ਕੇ ਹਮੇਸ਼ਾ ਲਈ ਚਲਾ ਜਾਂਦਾ ਹੈ ਤਾਂ ਲੋਕਾਂ ਲਈ ਉਹ ਇੱਕ ਵੱਡਾ ਝੱਟਕਾ ਸਾਬਿਤ ਹੁੰਦਾ ਹੈ। ਓਥੇ ਹੀ ਇਹਨਾਂ ਕਲਾਕਾਰਾਂ ਦੇ ਪਰਿਵਾਰਾਂ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜੇਕਰ ਇਹਨਾਂ ਦੇ ਕਿਸੇ ਪਰਿਵਾਰਿਕ ਮੈਂਬਰ

ਦੀ ਮੌ-ਤ ਹੋ ਜਾਵੇ ਤਾਂ ਉਹ ਉਸ ਕਲਾਕਾਰ ਦੇ ਨਾਲ ਨਾਲ ਉਸਦੇ ਚਾਹੁਣ ਵਾਲਿਆਂ ਲਈ ਵੀ ਇੱਕ ਮਾ-ੜੀ ਖਬਰ ਹੁੰਦੀ ਹੈ। ਏਸੇ ਤਰ੍ਹਾਂ ਹੀ ਹੁਣ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਟੀਵੀ ਉਤੇ ਚਲਣ ਵਾਲੇ ਪ੍ਰੋਗਰਾਮ ਇਮਲੀ ਵਿਚ ਮਾਲਿਨੀ ਦਾ ਕਿਰਦਾਰ ਨਿਭਾਉਣ ਵਾਲੀ ਮਯੂਰੀ ਦੇਸ਼ਮੁਖ ਦੇ ਅੱ-ਕਾ ਦੀ ਮੌ-ਤ ਹੋ ਗਈ ਹੈ। ਦੱਸ ਦੇਈਏ ਕਿ ਇਸ ਦੀ ਜਾਣਕਾਰੀ ਜਾਣਕਾਰੀ ਦਿੰਦੇ ਹੋਏ ਮਯੂਰੀ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ਉਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਦੱਸ ਦੇਈਏ ਕਿ ਕੁਛ ਸਮਾਂ ਪਹਿਲਾਂ ਮਯੂਰੀ ਦੇਸ਼ਮੁਖ ਦੇ ਪਤੀ ਵਲੋਂ ਫਾ-ਹਾ ਲੈ ਲਿਆ ਗਿਆ ਸੀ। ਹੁਣ ਫੇਰ ਇਕ ਵਾਰ ਉਹਨਾਂ ਲਈ ਇੱਕ ਵੱਡੀ -ਮਾੜੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸੋ-ਗ ਛਾ ਗਿਆ ਹੈ।