ਹੁਣੇ ਹੁਣੇ ਆਈ ਵੱਡੀ ਖਬਰ

Uncategorized

ਦੋ ਸਾਲ ਪਹਿਲਾਂ ਕੋਰੋਨਾ ਦੀ ਸ਼ੁਰੂਆਤ ਹੋਈ ਸੀ ਅਤੇ ਹੁਣ ਅੱਜ ਦੇ ਸਮੇਂ ਵਿਚ ਵੀ ਇਸਦਾ ਪ੍ਰਭਾਵ ਜਾਰੀ ਹੈ। ਦੋ ਸਾਲਾਂ ਦੇ ਵਿੱਚ ਕੋਰੋਨਾ ਦੇ ਕਾਰਨ ਬਹੁਤ ਜਿਆਦਾ ਨੁਕਸਾਨ ਹੋਇਆ ਹੈ। ਹਰ ਖੇਤਰ ਦੇ ਵਿੱਚ ਹੀ ਇਸਦਾ ਪ੍ਰਭਾਵ ਦੇਖਣ ਨੂੰ ਮਿਲਿਆ ਹੈ। ਕੋਈ ਵੀ ਦੇਸ਼ ਇਸ ਦੇ ਹੇਠੇ ਹੇਠ ਆਉਣ

ਤੋਂ ਨਹੀਂ ਬਚ ਸਕਿਆ। ਇਹਨਾਂ ਦੋ ਸਾਲਾਂ ਦੇ ਦੌਰਾਨ ਸਾਡੇ ਬਹੁਤ ਸਾਰੇ ਆਪਣੇ ਸਾਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਅਤੇ ਓਥੇ ਹੀ ਬਹੁਤ ਸਾਰੀਆਂ ਮਹਾਨ ਹਸਤੀਆਂ ਵੀ ਇਸ ਸੰਸਾਰ ਤੋਂ ਹਮੇਸ਼ਾ ਲਈ ਚਲੀਆਂ ਗਈਆਂ ਹਨ। ਵੱਖ ਵੱਖ ਕਾਰਨਾਂ ਦੇ ਕਰਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਗਈਆਂ ਇਹਨਾਂ ਮਹਾਨ ਹਸਤੀਆਂ ਦੀ ਕਮੀ ਇਹਨਾਂ ਦੇ ਖੇਤਰ ਵਿਚ ਪੂਰੀ ਨਹੀਂ ਹੋ ਸਕੇਗੀ। ਲਗਾਤਾਰ ਅਜਿਹੀਆਂ ਖਬਰਾਂ ਦੇ ਨਾਲ

ਆਉਣ ਦੇਸ਼ ਦਾ ਮਾਹੌਲ ਵੀ ਖਰਾਬ ਹੁੰਦਾ ਹੈ। ਪਰੰਤੂ ਹੁਣ ਆਏ ਦਿਨ ਹੀ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜਿੱਥੇ ਮਹਾਨ ਹਸਤੀਆਂ ਦੇਸ਼ ਦੀ ਸ਼ਾਨ ਹੁੰਦੀਆਂ ਹਨ ਓਥੇ ਹੀ ਦੇਸ਼ ਦੇ ਲੋਕਾਂ ਦੇ ਵੱਲੋਂ ਇਹਨਾ ਨੂੰ ਬਹੁਤ ਪਿਆਰ ਵੀ ਦਿੱਤਾ ਜਾਂਦਾ ਹੈ ਅਤੇ ਜੇਕਰ ਗੱਲ ਕਰੀਏ ਸਿੰਗਰਾਂ ਦੀ ਤਾਂ ਸਿੰਗਰ ਲੋਕਾਂ ਦੇ ਦਿਲਾਂ ਵਿਚ ਵੱਸਦੇ ਹੁੰਦੇ ਹਨ, ਲੋਕਾਂ ਦੁਆਰਾ ਸਿੰਗਰਾਂ ਨੂੰ ਖਾਸ ਤੌਰ ਤੇ ਬਹੁਤ ਪਿਆਰ ਦਿੱਤਾ ਜਾਂਦਾ ਹੈ।

ਹੁਣ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਦੱਸ ਦੇਈਏ ਕਿ ਹੁਣ ਇਸ ਮਸ਼ਹੂਰ ਗਾਇਕਾ ਦੇ ਘਰੋਂ ਇਸ ਤਰ੍ਹਾਂ ਉਸਦੀ ਲਾ-ਸ਼ ਮਿਲੀ ਹੈ, ਜਿਸ ਤੋਂ ਬਾਅਦ ਚਾਹੇ ਪਾਸੇ ਚਰਚਾ ਹੋਣੀ ਸ਼ੁਰੂ ਹੋ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਗਾਇਕਾ ਸਰੀਤਾ ਚੌਧਰੀ ਦੀ ਲਾ-ਸ਼ ਸ਼ੱ-ਕੀ ਹਾਲਤ ਦੇ ਵਿੱਚ ਉਸਦੇ ਘਰ ਵਿਚ ਮਿਲੀ ਹੈ। ਦੱਸ ਦੇਈਏ ਕਿ ਸਰੀਤਾ ਚੌਧਰੀ ਹਰਿਆਣਾ ਸੂਬੇ ਦੇ ਸੋਨੀਪਤ ਸ਼ਹਿਰ ਦੀ ਰਹਿਣ ਵਾਲੀ ਹੈ। ਇਹ ਇੱਕ ਮਸ਼ਹੂਰ ਗਾਇਕਾ ਸੀ ਅਤੇ ਇਸਦੇ ਕਾਫੀ ਸਾਰੇ ਗੀਤ ਅਤੇ ਵਿਡੀਉ ਯੂਟਿਊਬ ਉਤੇ ਮੌਜੂਦ ਹਨ। ਉਸਦੀ ਮੌਤ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਚਾਹੁਣ ਵਾਲਿਆਂ ਦੇ ਵਿੱਚ ਸੋ-ਗ ਦੀ ਲਹਿਰ ਦੇਖੀ ਜਾ ਰਹੀ ਹੈ। ਦੱਸ ਦੇਈਏ ਕਿ ਹਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਉਸਦੀ ਹ-ਤਿ-ਆ ਹੋਈ ਹੈ ਜਾਂ ਫੇਰ ਉਸ ਨੇ ਖੁ-ਦ-ਕੁ-ਸ਼ੀ ਕੀਤੀ ਹੈ। ਉਸਦੀ ਲਾ-ਸ਼ ਨੂੰ ਪੁ-ਲਿਸ ਦੇ ਵੱਲੋਂ ਕ-ਬ-ਜੇ ਵਿੱਚ ਲੈ ਲਿਆ ਗਿਆ ਸੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published.