ਸਿੱਧੂ ਨੇ ਹਿਲਾਈ ਸਿਆਸਤ, ਸ਼ੇਅਰ ਕਰੋ

Uncategorized

ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਆਏ ਦਿਨ ਨਵੇਂ ਨਵੇਂ ਰੰਗ ਦੇਖਣ ਨੂੰ ਮਿਲ ਰਹੇ ਹਨ ਅਤੇ ਹੁਣ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚੇਹਰਾ ਐਲਾਨ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਹੁਣ ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ

ਪਾਰਟੀ ਛੱਡ ਸਕਦੇ ਹਨ। ਏਸੇ ਦੌਰਾਨ ਦੱਸ ਦੇਈਏ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੁਆਰਾ ਹੁਣ ਆਪ ਨਾਲ ਹੋਈ ਉਹਨਾਂ ਦੀ ਗੱਲ ਬਾਤ ਬਾਰੇ ਇੱਕ ਵੱਡਾ ਖੁਲਾਸਾ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹਨਾਂ ਨੇ ਆਪਣੇ ਲਈ ਆਪ ਤੋਂ ਟਿਕਟ ਬਾਰੇ ਕੋਈ ਗੱਲ ਨਹੀਂ ਕੀਤੀ ਸੀ। ਉਹਨਾਂ ਨੇ ਦਸਿਆ ਹੈ ਕਿ

ਮੀਟਿੰਗ ਦੌਰਾਨ ਕੇਜਰੀਵਾਲ ਚਾਹੁੰਦੇ ਸਨ ਕਿ ਮੈਂ ਚੋਣ ਪ੍ਰਚਾਰ ਕਰਾ। ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਮੈਂ ਕੇਜਰੀਵਾਲ ਨੂੰ ਪੁੱਛਿਆ ਕਿ ਮੈਂ ਸਿਸਟਮ ਵਿਚ ਸ਼ਾਮਿਲ ਹੋਏ ਬਿਨਾਂ ਸਿਸਟਮ ਵਿਚ ਬਦਲਾਅ ਕਿਵੇਂ ਕਰ ਸਕਦਾ ਹਾਂ। ਮੀਡੀਆ ਰਿਪੋਰਟ ਮੁਤਾਬਿਕ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਕੇਜਰੀਵਾਲ ਨਹੀਂ ਚਾਹੁੰਦੇ ਸਨ ਕਿ ਮੈਂ ਵਿਧਾਨ ਸਭਾ ਵਿਚ ਉਠਾ। ਉਹਨਾਂ ਕਿਹਾ ਹੈ ਕਿ ਤੁਸੀ ਚੋਣ ਪ੍ਰਚਾਰ ਕਰੋ ਅਸੀ ਤੁਹਾਡੀ ਪਤਨੀ ਨੂੰ

ਚੋਣ ਲ-ੜਾ-ਵਾਂ-ਗੇ, ਉਹਨਾਂ ਨੂੰ ਮੰਤਰੀ ਬਣਾ ਦੇਵਾਂਗੇ। ਉਹਨਾਂ ਨੇ ਕਿਹਾ ਹੈ ਕਿ ਕੇਜਰੀਵਾਲ ਦੇ ਦੁਰਗੇਸ਼ ਪਾਠਕ ਅਤੇ ਸੰਜੇ ਸਿੰਘ ਨੂੰ ਮੇਰੇ ਘਰ ਭੇਜਿਆ ਸੀ। ਹਾਲਾਂਕਿ ਮੈਂ ਉਹਨਾਂ ਨੂੰ ਮਿਲ ਨਹੀਂ ਸਕਿਆ। ਮੈ ਓਹਨਾਂ ਤੋ ਬਾਅਦ ਵਿੱਚ ਮਿਲਿਆ, ਮੈਂ ਪੁੱਛਿਆ ਹੈ ਕਿ ਮੈਨੂੰ ਰਾਜ ਸਭਾ ਛੱਡਣੀ ਚਾਹੀਦੀ ਹੈ, ਹਾਲਾਂਕਿ ਉਹਨਾਂ ਦਾ ਜੋਰ ਸੀ ਕਿ ਮੈਂ ਸਿਰਫ ਚੋਣ ਪ੍ਰਚਾਰ ਹੀ ਕਰਾ। ਕਾਂਗਰਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਲਗਾਤਾਰ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਕਿ ਨਵਜੋਤ ਸਿੰਘ ਸਿੱਧੂ ਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਗੱਲ ਬਾਤ ਚੱਲ ਰਹੀ ਹੈ। ਪਿਛਲੇ ਸਾਲ ਨਵਜੋਤ ਸਿੰਘ ਸਿੱਧੂ ਦੁਆਰਾ ਟਵੀਟਰ ਉਤੇ ਆਮ ਆਦਮੀ ਪਾਰਟੀ ਬਾਰੇ ਕੀਤੇ ਟਵੀਟ ਨੇ ਅ-ਟ-ਕ-ਲਾਂ ਨੂੰ ਹ-ਵਾ ਦਿੱਤੀ ਗਈ ਸੀ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਸਕਦੇ ਹਨ। ਏਸੇ ਸਾਰੀ ਜਾਣਕਾਰੀ ਇੱਕ ਮੀਡੀਆ ਚੈਨਲ ਤੋਂ ਪ੍ਰਾਪਤ ਕੀਤੀ ਗਈ ਹੈ। ਅਸੀ ਇਸ ਦੇ ਸਹੀ ਹੋਣ ਦੀ ਪੁਸ਼ਟੀ ਨਹੀਂ ਕਰਦੇ।

Leave a Reply

Your email address will not be published.