ਛੁੱਟੀਆਂ ਦਾ ਹੋਇਆ ਐਲਾਨ, ਲੋਕ ਬਾਗੋ ਬਾਗ

Uncategorized

ਛੁੱਟੀਆਂ ਦਾ ਨਾਮ ਸੁਣ ਕੇ ਸਾਰੇ ਹੀ ਖੁਸ਼ ਹੋ ਜਾਂਦੇ ਹਨ। ਫੇਰ ਚਾਹੇ ਉਹ ਸਕੂਲ ਜਾਣ ਵਾਲੇ ਬੱਚੇ ਹੋਣ ਜਾ ਫੇਰ ਨੌ-ਕ-ਰੀ-ਆਂ ਕਰਨ ਵਾਲੇ ਕਰਮਚਾਰੀ ਸਾਰਿਆਂ ਦੇ ਲਈ ਹੀ ਛੁੱਟੀਆਂ ਬਹੁਤ ਖਾਸ ਹੁੰਦੀਆਂ ਨੇ ਤੇ ਛੁੱਟੀ ਦਾ ਨਾਮ ਸੁਣ ਕੇ ਸਾਰੇ ਹੀ ਉਤਸ਼ਾਹ ਵਿਚ ਆ ਜਾਂਦੇ ਹਨ। ਜਿੱਥੇ

ਕੁਛ ਲੋਕਾਂ ਦੇ ਵੱਲੋਂ ਛੁੱਟੀ ਵਾਲੇ ਦਿਨ ਘਰ ਬੈਠ ਕੇ ਆਰਾਮ ਕੀਤਾ ਜਾਂਦਾ ਹੈ ਓਥੇ ਹੀ ਕੁਛ ਲੋਕਾਂ ਦੇ ਵੱਲੋਂ ਛੁੱਟੀ ਵਾਲੇ ਦਿਨ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾਇਆ ਜਾਂਦਾ ਹੈ। ਹਰ ਬੰਦੇ ਦੇ ਲਈ ਛੁੱਟੀ ਦੀ ਵੱਖ ਵੱਖ ਵਰਤੋ ਹੁੰਦੀ ਹੈ ਅਤੇ ਜਦੋਂ ਕਈ ਛੁੱਟੀਆਂ ਇਕੱਠੀਆਂ ਆ ਜਾਣ ਫੇਰ ਤਾਂ ਸਾਰੇ ਹੀ ਬਹੁਤ ਖੁਸ਼ ਹੋ ਜਾਂਦੇ ਹਨ। ਸਾਲ ਦੇ ਦੂਜੇ ਮਹੀਨੇ ਯਾਨੀ ਕਿ ਫਰਵਰੀ ਮਹੀਨੇ ਦੇ ਵਿੱਚ 12 ਦਿਨਾਂ ਦੀਆਂ ਬੈਂਕ ਛੁੱਟੀਆਂ ਹੋਣਗੀਆਂ। ਦੱਸ

ਦੇਈਏ ਕਿ ਫਰਵਰੀ ਦੀਆਂ ਇਹਨਾਂ ਛੁੱਟੀਆਂ ਦੇ ਵਿੱਚ ਦੂਜੇ ਅਤੇ ਚੋਥੇ ਸ਼ਨੀਵਾਰ ਅਤੇ ਐਂਤਵਾਰ ਦੀਆਂ ਛੁੱਟੀਆਂ ਵੀ ਸ਼ਾਮਿਲ ਹਨ। ਦੱਸ ਦੇਈਏ ਕਿ ਇਸ ਮਹੀਨੇ ਦੇ ਵਿੱਚ ਦੋ ਦਿਨ ਹੜਤਾਲ ਦੇ ਕਾਰਨ ਬੈਂਕ ਸ਼ਾਖਾ ਦੇ ਵਿੱਚ ਕੰਮ ਬੰਦ ਰਹੇਗਾ। ਭਾਰਤੀ ਰਿ-ਜ਼-ਰ-ਵ ਬੈਂਕ ਵੱਲੋਂ ਜਾਰੀ ਕੀਤੀ ਗਈ ਛੁੱਟੀਆਂ ਦੀ ਸੂਚੀ ਮੁਤਾਬਿਕ ਸਾਲ ਦੇ ਦੂਜੇ ਮਹੀਨੇ ਯਾਨੀ ਕਿ ਫਰਵਰੀ ਦੇ ਮਹੀਨੇ ਵਿਚ ਬੈਂਕ 9 ਦਿਨਾਂ ਦੇ ਲਈ ਬੰਦ ਰਹਿਣਗੇ। ਪਹਿਲੇ ਦਿਨ

ਭਾਵ ਰਾਸ਼ਟਰੀ ਛੁੱਟੀ ਦੇ ਚਲਦਿਆਂ ਪੂਰੇ ਭਾਰਤ ਦੇਸ਼ ਦੇ ਵਿੱਚ ਬੈਂਕਾਂ ਦੇ ਵਿੱਚ ਛੁੱਟੀ ਹੋਵੇਗੀ। ਓਥੇ ਹੀ ਖੇਤਰੀ ਛੁੱਟੀਆਂ ਦੇ ਚਲਦਿਆਂ ਕੁਛ ਸੂਬਿਆਂ ਦੇ ਵਿੱਚ ਬੈਂਕ ਬੰਦ ਰਹਿਣਗੇ। ਦੱਸ ਦੇਈਏ ਕਿ ਨਵੇਂ ਸਾਲ ਦੀ ਸ਼ੁਰੂਆਤ ਤੇ ਕੇਂਦਰੀ ਟਰੇਡ ਯੂਨੀਅਨ ਤੇ ਕੁਛ ਹੋਰ ਸੰਗਠਨਾਂ ਨੇ ਸਾਂਝੇ ਤੌਰ ਤੇ 23 ਅਤੇ 24 ਫਰਵਰੀ ਨੂੰ ਬੈਂਕ ਹੜਤਾਲ ਦਾ ਕਰ ਦਿੱਤਾ ਹੈ। ਦੱਸ ਦੇਈਏ ਕਿ ਜਿਸ ਵਿਚ ਸਾਰੇ ਦੇਸ਼ ਦੇ ਕਰਮਚਾਰੀ ਜੋਂ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਦੇ ਵਿੱਚ ਕੰਮ ਕਰਦੇ ਨੇ, ਉਹ ਹ-ੜ-ਤਾ-ਲ ਤੇ ਜਾ ਰਹੇ ਹਨ। ਸਰਕਾਰੀ ਬੈਂਕਾਂ ਦੇ ਨਿੱਜੀਕਰਨ ਦੀ ਸਰਕਾਰ ਦੀ ਯੋਜਨਾ ਦੇ ਵਿਰੋਧ ਵਿਚ ਬੈਂਕ ਯੂਨੀਅਨਾਂ ਦੇ ਵੱਲੋਂ 16 ਅਤੇ 17 ਦਸੰਬਰ ਨੂੰ ਹ-ੜ-ਤਾ-ਲ ਕੀਤੀ ਗਈ ਸੀ। ਫੇਰ ਜਿਸਦਾ ਅਸਰ ਭਾਰਤੀ ਸਟੇਟ ਬੈਂਕ, ਪੰਜਾਬ ਨੈਸ਼ਨਲ ਬੈਂਕ, ਕੇਂਦਰੀ ਬੈਂਕ ਅਤੇ ਆਰ ਬੀ ਐਲ ਬੈਂਕ ਦੇ ਕੰਮ ਉਤੇ ਪਿਆ। ਹੋਰ ਤਾਜ਼ਾ ਜਾਣਕਾਰੀ ਦੇ ਲਈ ਸਾਡੇ ਪੇਜ ਨੂੰ ਲਾਈਕ ਅਤੇ ਸ਼ੇਅਰ ਕਰੋ ਜੀ ਤਾਂ ਜੋਂ ਹਰ ਵੱਡੀ ਤੋਂ ਵੱਡੀ ਖਬਰ ਤੁਹਾਡੇ ਤੱਕ ਪਹੁੰਚ ਸਕੇ।

Leave a Reply

Your email address will not be published.