ਵੋਟਾਂ ਤੋ ਠੀਕ ਪਹਿਲਾਂ ਹੁਣ ਸਿਆਸਤ ਦੇ ਵਿੱਚ ਕਾਫੀ ਹਲ ਚਲ ਦੇਖਣ ਨੂੰ ਮਿਲ ਰਹੀ ਹੈ। ਵੱਖ ਵੱਖ ਕਾਰਨਾਂ ਦੇ ਚਲਦਿਆਂ ਜਦੋਂ ਲੀਡਰ ਆਪਣੀ ਪਾਰਟੀ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਵਿਚ ਸ਼ਾਮਿਲ ਹੋ ਜਾਂਦੇ ਨੇ ਤਾਂ ਸਿਆਸਤ ਉਤੇ ਉਸਦਾ ਕਾਫੀ ਵੱਡਾ ਅਸਰ ਪੈਂਦਾ ਹੈ। ਓਥੇ ਹੀ

ਕਈ ਲੀਡਰ ਕਈ ਕਾਰਨਾਂ ਦੇ ਕਰਕੇ ਵਿ-ਵਾ-ਦਾਂ ਵਿਚ ਨਜਰ ਆਉਂਦੇ ਹਨ। ਕਈ ਵਾਰ ਤਾਂ ਵਿਰੋਧੀ ਪਾਰਟੀਆਂ ਵੱਲੋਂ ਵੱਡੇ ਇ-ਲ-ਜਾ-ਮ ਲਗਾ ਦਿੱਤੇ ਜਾਂਦੇ ਹਨ ਅਤੇ ਕਈ ਵਾਰ ਕੋਈ ਅਜਿਹਾ ਵੱਡਾ ਖੁਲਾਸਾ ਹੋ ਜਾਂਦਾ ਹੈ, ਜਿਸ ਨਾਲ ਉਸ ਲੀਡਰ ਦੀਆਂ ਮੁਸ਼ਕਿਲਾਂ ਵਧ ਜਾਂਦੀਆਂ ਨੇ। ਇਹਨਾਂ ਵੱਡੇ ਲੀਡਰਾਂ ਦੇ ਬਾਰੇ ਚੰਗੀਆਂ ਅਤੇ ਮਾ-ੜੀ-ਆਂ ਖਬਰਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਜੇਕਰ ਕੋਈ ਚੰਗੀ ਖਬਰ ਆਵੇ ਤਾਂ

ਪਾਰਟੀ ਦਾ ਲੋਕਾਂ ਵਿਚ ਚੰਗਾ ਪ੍ਰਭਾਵ ਪੈਂਦਾ ਹੈ, ਨਹੀਂ ਤਾਂ ਫੇਰ ਜੇਕਰ ਉਸ ਲੀਡਰ ਲਈ ਮਾ-ੜੀ ਖਬਰ ਆਉਂਦੀ ਹੈ ਤਾਂ ਉਸ ਲੀਡਰ ਦੀ ਪਾਰਟੀ ਉਤੇ ਵੀ ਉਸਦਾ ਮਾ-ੜਾ ਅਸਰ ਪੈਂਦਾ ਹੈ। ਏਸੇ ਤਰ੍ਹਾਂ ਹੁਣ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਵੱਲੋਂ ਮੁੱਖ ਮੰਤਰੀ ਚੇਹਰਾ ਐਲਾਨੇ ਗਏ ਚਰਨਜੀਤ ਸਿੰਘ ਚੰਨੀ ਦੇ ed ਦੇ ਵੱਲੋਂ ਫੜ੍ਹੇ ਭਾਣਜੇ ਦੀ ਜਦੋਂ ਪੁੱਛ ਗਿੱਛ

ਕੀਤੀ ਗਈ ਤਾਂ ਇੱਕ ਬਹੁਤ ਵੱਡਾ ਖੁਲਾਸਾ ਹੋਇਆ ਹੈ। ਜਿਸ ਨੂੰ ਸੁਣਕੇ ਕਾਂਗਰਸ ਪਾਰਟੀ ਦੇ ਵੀ ਹੋਸ਼ ਉੱਡ ਗਏ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦਈਏ ਕਿ ਕੁਛ ਦਿਨ ਪਹਿਲਾ ed ਨੇ ਰੇ-ਡ ਕਰਕੇ ਚਰਨਜੀਤ ਸਿੰਘ ਚੰਨੀ ਦੇ ਭਾਣਜੇ, ਜਿਸਦਾ ਨਾਮ ਹਨੀ ਹੈ, ਉਸਨੂੰ ਗੈ-ਰ ਕਾਨੂੰਨੀ ਨਗਦੀ ਬ-ਰਾ-ਮ-ਦ ਹੋਣ ਦੇ ਦੋਸ਼ ਵਿੱਚ ਗਿ-ਰ-ਫ਼-ਤਾ-ਰ ਕਰ ਲਿਆ ਸੀ। ਦੱਸ ਦੇਈਏ ਕਿ ਹੁਣ ਜਦੋਂ ed ਦੀ ਟੀਮ ਨੇ ਉਸ ਤੋ ਜਲੰਧਰ ਸਥਿਤ ਦਫਤਰ ਵਿਚ ਪੁੱਛ ਗਿੱਛ ਕੀਤੀ। ਇਸ ਕਈ ਘੰਟਿਆਂ ਦੀ ਪੁੱਛ ਗਿੱਛ ਦੌਰਾਨ ਤੋ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਉਸ ਵੱਲੋਂ ਗੈ-ਰ ਕਾਨੂੰਨੀ ਮਾ-ਈ-ਨਿੰ-ਗ ਤੋ ਹੋਈ ਆਮਦਨ ਦੀ ਗੱਲ ਨੂੰ ਕਬੂਲ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਉਸਨੇ ਦਸਿਆ ਹੈ ਕਿ ਇਹ ਜੋਂ 10 ਕਰੋੜ ਰੁਪਏ ਬ-ਰਾ-ਮ-ਦ ਕੀਤੇ ਗਏ ਹਨ, ਇਹ ਉਸਦੇ ਹਨ। ਉਸ ਵੱਲੋਂ ਮੁੱਖ ਮੰਤਰੀ ਦਾ ਰਿਸ਼ਤੇਦਾਰ ਹੋਣ ਵਜੋਂ ਇਹ ਸਾਰੇ ਕੰਮ ਕਰਨ ਵਿੱਚ ਫਾਇਦਾ ਚਕਿਆ ਗਿਆ ਹੈ।