ਹੁਣੇ ਹੁਣੇ ਆਈ ਵੱਡੀ ਖਬਰ

Uncategorized

ਦੁਨੀਆਂ ਉੱਤੇ ਹਰ ਬੰਦੇ ਦੇ ਵੱਲੋਂ ਆਪਣੀ ਮਿਹਨਤ ਸਦਕਾ ਇੱਕ ਵੱਡਾ ਮੁਕਾਮ ਹਾਸਲ ਕੀਤਾ ਜਾਂਦਾ ਹੈ। ਪਹਿਲਾਂ ਤਾਂ ਸਾਰੇ ਲੋਕ ਹੀ ਆਮ ਹੁੰਦੇ ਹਨ, ਪਰੰਤੂ ਆਪਣੀ ਮਿਹਨਤ ਦੇ ਨਾਲ ਕਈ ਲੋਕ ਆਮ ਤੋਂ ਖ਼ਾਸ ਬਣ ਜਾਂਦੇ ਹਨ। ਉਹਨਾਂ ਵੱਲੋਂ ਆਪਣੇ ਖੇਤਰ ਦੇ ਵਿੱਚ ਆਪਣਾ ਨਾਮ

ਕਮਾਇਆ ਜਾਂਦਾ ਹੈ। ਜਿਸ ਲਈ ਉਹਨਾਂ ਵੱਲੋਂ ਬਹੁਤ ਜਿਆਦਾ ਮਿਹਨਤ ਕੀਤੀ ਜਾਂਦੀ ਹੈ। ਇਹਨਾਂ ਮਸ਼ਹੂਰ ਅਤੇ ਮਹਾਨ ਹਸਤੀਆਂ ਉਤੇ ਉਹਨਾਂ ਦੇ ਪਰਿਵਾਰ ਸਮੇਤ ਸਾਰੇ ਦੇਸ਼ ਨੂੰ ਹੀ ਮਾਨ ਹੁੰਦਾ ਹੈ। ਅਜਿਹੀਆਂ ਮਹਾਨ ਅਤੇ ਮਸ਼ਹੂਰ ਹਸਤੀਆਂ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਦੀਆਂ ਹਨ। ਪਿਛਲੇ ਦੋ ਸਾਲਾਂ ਦੇ ਵਿੱਚ ਕੋਰੋਣਾ ਦੇ ਕਾਰਨ ਬਹੁਤ ਸਾਰੀਆਂ ਮਸ਼ਹੂਰ ਅਤੇ ਮਹਾਨ ਹਸਤੀਆਂ ਇਸ ਸੰਸਾਰ ਨੂੰ ਵੱਖ ਵੱਖ

ਕਾਰਨਾਂ ਦੇ ਕਰਕੇ ਅਲਵਿਦਾ ਕਹਿ ਗਈਆਂ। ਇਹਨਾਂ ਹਸਤੀਆਂ ਦੀ ਕਮੀ ਇਹਨਾਂ ਦੇ ਪਰਿਵਾਰ ਅਤੇ ਖੇਤਰ ਦੇ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕੇਗੀ। ਜਿੱਥੇ ਲੋਕਾਂ ਦੇ ਵੱਲੋਂ ਇਹਨਾਂ ਮਹਾਨ ਹਸਤੀਆਂ ਨੂੰ ਪਿਆਰ ਦਿੱਤਾ ਜਾਂਦਾ ਹੈ, ਓਥੇ ਹੀ ਇਹਨਾਂ ਹਸਤੀਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਲੋਕਾਂ ਦੇ ਵੱਲੋਂ ਬਹੁਤ ਸਾਰਾ ਪਿਆਰ ਦਿੱਤਾ ਜਾਂਦਾ ਹੈ। ਆਏ ਦਿਨ ਹੀ ਇਹਨਾਂ ਹਸਤੀਆਂ ਅਤੇ ਇਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਜੁੜੀਆਂ

ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਦੇ ਆਉਣ ਨਾਲ ਸੋ-ਗ ਦੀ ਲਹਿਰ ਛਾ ਗਈ ਹੈ। ਦੱਸ ਦੇਈਏ ਕਿ ਹੁਣ ਇਸ ਮਸ਼ਹੂਰ ਹਸਤੀ ਦੇ ਘਰੇ ਮਾ-ਤ-ਮ ਛਾ ਗਿਆ ਹੈ, ਜਿਸ ਬਾਰੇ ਵੱਡੀ ਖਬਰ ਨਿਕਲ ਕੇ ਆਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਆਪਣੀ ਮਿਹਨਤ ਦੇ ਨਾਲ ਆਪਣਾ ਨਾਮ ਕਮਾਉਣ ਵਾਲੇ ਭਾਰਤੀ ਕ੍ਰਿਕਟ ਟੀਮ ਦੇ ਚੋਟੀ ਦੇ ਖਿਡਾਰੀ ਸੁਰੇਸ਼ ਰੈਨਾ ਦੇ ਪਿਤਾ ਜੀ ਦੇ ਮੌ-ਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਮਸ਼ਹੂਰ ਕ੍ਰਿਕਟ ਖਿਡਾਰੀ ਸੁਰੇਸ਼ ਰੈਨਾ ਦੇ ਪਿਤਾ ਜੀ ਦਾ ਨਾਮ ਤ੍ਰਿਲੋਕ ਚੰਦ ਸੀ ਅਤੇ ਉਹ ਪਿਛਲੇ ਲੰਬੇ ਸਮੇਂ ਤੋਂ ਕੈਂ-ਸ-ਰ ਦਾ ਸਾਹਮਣਾ ਕਰ ਰਹੇ ਸਨ। ਦੱਸ ਦੇਈਏ ਕਿ ਸੁਰੇਸ਼ ਰੈਨਾ ਦੇ ਪਿਤਾ ਜੀ ਭਾਰਤੀ ਫੌ-ਜ ਵਿੱਚ ਵੀ ਰਹਿ ਚੁੱਕੇ ਹਨ।

Leave a Reply

Your email address will not be published.