ਸੁਖਬੀਰ ਬਾਦਲ ਲਈ ਵੱਡੀ ਖਬਰ ਸਾਹਮਣੇ

Uncategorized

ਆਏ ਦਿਨ ਕੋਰੋਨਾ ਦੇ ਵਧ ਰਹੇ ਮਾ-ਮ-ਲਿ-ਆਂ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਦੇ ਵੱਲੋਂ ਵਿਧਾਨ ਸਭਾ ਚੋਣਾਂ ਦੇ ਲਈ ਗਾਈਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਪਰੰਤੂ ਕਈ ਸਿਆਸੀ ਪਾਰਟੀਆਂ ਦੇ ਵੱਲੋਂ ਵੱਡੇ ਇਕੱਠ ਕਰਕੇ ਕੋਰੋਨਾ ਨਿਯਮਾਂ ਦੀ ਉ-ਲੰ-ਘ-ਣਾ ਕੀਤੀ ਜਾ ਰਹੀ ਹੈ। ਚੋਣ

ਕਮਿਸ਼ਨ ਵੀ ਇਸ ਗੱਲ ਨੂੰ ਲੈਕੇ ਚੌ-ਕ-ਸ ਨਜਰ ਆ ਰਿਹਾ ਹੈ। ਦੱਸ ਦੇਈਏ ਕਿ ਲਈ ਲੀਡਰਾਂ ਖਿਲਾਫ ਮਾ-ਮ-ਲੇ ਦਰਜ ਕੀਤੇ ਗਏ ਹਨ। ਹੁਣ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਫਰੀਦਕੋਟ ਪੁ-ਲਿਸ ਦੇ ਵੱਲੋਂ ਚੋਣ ਅਧਿਕਾਰੀ ਦੀ ਲਿਖਤੀ ਸ਼ਿ-ਕਾ-ਇ-ਤ ਮਿਲਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਯੂਥ ਅਕਾਲੀ ਦਲ ਸੂਬਾ ਪ੍ਰਧਾਨ ਪਰਮ ਬੰਸਲ ਸਿੰਘ ਬੰਟੀ

ਰੋਮਾਣਾ ਖਿਲਾਫ ਚੋਣ ਜਬਾਤੇ ਤੇ ਕੋਰੋਨਾ ਦੇ ਨਿਯਮਾਂ ਦੀ ਉ-ਲੰ-ਘ-ਨਾ ਕਰਨ ਦੇ ਲਈ ਪ-ਰ-ਚਾ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਪੁ-ਲਿਸ ਮੁਤਾਬਿਕ ਇਥੋ ਦੀ ਅ-ਨਾ-ਜ-ਮੰ-ਡੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਆਪਣੀ ਹੀ ਪਾਰਟੀ ਦੇ ਉਮੀਦਵਾਰ ਪਰਮ ਬੰਸਲ ਸਿੰਘ ਬੰਟੀ ਰੋਮਾਣਾ ਦੇ ਹੱਕ ਵਿੱਚ ਰੈਲੀ ਕੀਤੀ ਗਈ ਸੀ। ਰਿ-ਟ-ਰ-ਨਿੰ-ਗ ਅਫ਼ਸਰ ਫਰੀਦਕੋਟ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ

ਵੱਖ ਵੱਖ ਪ-ੜ-ਤਾ-ਲਾਂ ਰਿਪੋਰਟਾਂ ਤੋ ਪਤਾ ਲੱਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਇਸ ਰੈਲੀ ਦੇ ਵਿੱਚ 6 ਹਜਾਰ ਤੋਂ ਵੱਧ ਗਿਣਤੀ ਦੇ ਵਿੱਚ ਲੋਕਾਂ ਦਾ ਇਕੱਠ ਮੌਜੂਦ ਸੀ। ਜਦੋਂ ਕਿ ਭਾਰਤ ਦੇ ਚੋਣ ਕਮਿਸ਼ਨ ਮੁਤਾਬਿਕ ਆ-ਊ-ਟ-ਡੋ-ਰ ਰੈਲੀ ਦੇ ਵਿੱਚ ਇੱਕ ਹਜਾਰ ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋ ਸਕਦੇ। ਇਸ ਤੋਂ ਇਲਾਵਾ ਇਹ ਵੀ ਪਤਾ ਲਗਿਆ ਹੈ ਕਿ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਇਸ ਰੈਲੀ ਦੀ ਵੀਡਿਉ ਗ-ਰਾ-ਫੀ ਕਰਕੇ ਚੋਣ ਆ-ਬ-ਜ਼-ਰ-ਵ-ਰਾਂ ਨੇ ਆਪਣੀ ਰਿਪੋਰਟ ਵਿਚ ਮਨਜੂਰੀ ਨਾਲ ਵਧ ਇਕੱਠ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਰੈਲੀ ਦੇ ਵਿੱਚ ਕੋਰੋਨਾ ਦੇ ਨਿਯਮਾਂ ਦੀ ਉ-ਲੰ-ਘ-ਨਾ ਹੋਈ ਹੈ। ਰਿ-ਟ-ਰ-ਨਿੰ-ਗ ਅਫ਼ਸਰ ਨੇ ਇਸ ਸਬੰਧੀ ਜਿਲ੍ਹਾ ਪੁ-ਲਿਸ ਨੂੰ ਲਿਖਤੀ ਸ਼ਿ-ਕਾ-ਇ-ਤ ਭੇਜੀ ਹੈ।

Leave a Reply

Your email address will not be published.