ਬਿਜਲੀ ਰਹੇਗੀ ਏਨੇ ਦਿਨ ਬੰਦ

Uncategorized

ਸਮੇਂ ਦੇ ਨਾਲ ਬਹੁਤ ਚੀਜਾਂ ਬਦਲ ਜਾਂਦੀਆਂ ਨੇ ਤੇ ਅੱਜ ਦੇ ਸਮੇਂ ਵਿੱਚ ਬਿਜਲੀ ਮਨੁੱਖ ਦੇ ਜੀਵਨ ਵਿਚ ਇੱਕ ਅਜਿਹੀ ਚੀਜ ਬਣ ਚੁੱਕੀ ਹੈ ਜਿਸ ਬਿਨਾਂ ਮਨੁੱਖ ਆਪਣੇ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦਾ। ਅੱਜ ਤੋ ਕਈ ਸਾਲ ਪਹਿਲਾਂ ਬਿਜਲੀ ਨਹੀਂ ਹੁੰਦੀ ਸੀ, ਪਰੰਤੂ ਮਨੁੱਖ ਦਾ

ਜੀਵਨ ਓਦੋਂ ਵੀ ਤਾਂ ਚਲਦਾ ਹੀ ਸੀ। ਪਰੰਤੂ ਜਦੋਂ ਹੀ ਬਿਜਲੀ ਦੀ ਖੋਜ ਕੀਤੀ ਗਈ ਤਾਂ ਫੇਰ ਹੌਲੀ ਹੌਲੀ ਇੱਕ ਇੱਕ ਕਰਕੇ ਸਾਰੀਆਂ ਚੀਜਾਂ ਹੀ ਬਿਜਲੀ ਤੇ ਨਿਰਭਰ ਹੋ ਗਈਆਂ ਤੇ ਫੇਰ ਹੁਣ ਅੱਜ ਦੇ ਸਮੇਂ ਵਿੱਚ ਮਨੁੱਖ ਦਾ ਸਾਰਾ ਜੀਵਨ ਹੀ ਬਿਜਲੀ ਤੇ ਨਿਰਭਰ ਹੋ ਗਿਆ। ਬਿਜਲੀ ਦੀ ਵਰਤੋਂ ਦਿਨੋ ਦਿਨ ਵਧ ਦੀ ਹੀ ਜਾ ਰਹੀ ਹੈ। ਗਰਮੀ ਸਰਦੀ ਚਾਹੇ ਕੋਈ ਵੀ ਮੌਸਮ ਹੋਵੇ ਬਿਜਲੀ ਦੀ ਵਰਤੋਂ ਬਹੁਤ ਜਿਆਦਾ ਹੁੰਦੀ ਹੈ ਤੇ ਜੇਕਰ ਅਜਿਹੇ

ਵਿਚ ਹੁਣ ਕਦੇ ਬਿਜਲੀ ਨਾ ਹੋਵੇ ਤਾਂ ਮਨੁੱਖ ਲਈ ਬਹੁਤ ਵੱਡੀ ਮੁਸ਼ਕਿਲ ਖੜੀ ਹੋ ਜਾਂਦੀ ਹੈ। ਦੱਸ ਦੇਈਏ ਕਿ ਹੁਣ ਇੱਕ ਵਾਰ ਫੇਰ ਹੁਣ ਦੁਬਾਰਾ ਬਿਜਲੀ ਦਾ ਸੰ-ਕ-ਟ ਹੋਣ ਵਾਲਾ ਹੈ। ਲੋਕਾਂ ਲਈ ਇਕ ਵਾਰ ਫੇਰ ਤੋ ਬਿਜਲੀ ਦੇ ਸਬੰਧੀ ਮਾ-ੜੀ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ 1 ਫਰਵਰੀ ਨੂੰ ਸ਼ਹਿਰ ਅਤੇ ਪਿੰਡਾਂ ਦੇ ਵਿੱਚ ਬਿਜਲੀ ਦੇ ਵੱਡੇ ਕ-ਟਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਸੀ। ਜਿਸ ਦੇ ਚਲਦਿਆਂ ਲੰਬੇ

ਸਮੇਂ ਤੱਕ ਲੋਕਾਂ ਨੂੰ ਬਿਨ੍ਹਾਂ ਬਿਜਲੀ ਤੋ ਰਹਿਣਾ ਪਿਆ ਸੀ। ਜਿਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਆਈਆਂ ਸੀ। ਇੱਕ ਵਾਰ ਫੇਰ ਤੋ ਅਜਿਹਾ ਹੋਣ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਇਸ ਵਾਰ ਇਹ ਸਿਲਸਿਲਾ ਤਿੰਨ ਦਿਨ ਲਗਾਤਾਰ ਚੱਲ ਸਕਦਾ ਹੈ। ਜਿਸ ਦੌਰਾਨ ਲੋਕਾਂ ਕਾਫੀ ਜਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦੇਈਏ ਕਿ ਚੰਡੀਗੜ੍ਹ ਪਾਵਰ ਮੈਨ ਯੂਨੀਅਨ ਵੱਲੋਂ ਇੱਕ ਵਾਰ ਫੇਰ ਹ-ੜ-ਤਾ-ਲ ਕਰਨ ਦਾ ਫੈਂਸਲਾ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਬਿਜਲੀ ਮਹਿਕਮੇ ਦੀ ਇਹ ਹ-ੜ-ਤਾ-ਲ ਚੰਡੀਗੜ ਦੇ ਵਿੱਚ 22 ਤੋ 24 ਫਰਵਰੀ ਤੱਕ ਚਲੇਗੀ। ਇਹਨਾਂ 72 ਘੰਟਿਆਂ ਦੌਰਾਨ ਲੋਕਾਂ ਨੂੰ ਬਿਜਲੀ ਦੇ ਲੰਬੇ ਕੱ-ਟ ਲਗਨ ਦੇ ਕਾਰਨ ਕਾਫੀ ਮੁਸ਼ਕਿਲਾਂ ਆਉਣਗੀਆਂ। ਹੁਣ ਦੇਖਣਾ ਹੋਵੇਗਾ ਕਿ ਅਗੇ ਜਾ ਕੇ ਇਸ ਮਾਮਲੇ ਦਾ ਕੀ ਹੁੰਦਾ ਹੈ।

Leave a Reply

Your email address will not be published.