ਅਮਿਤਾਬ ਬੱਚਨ ਬਾਰੇ ਵੱਡੀ ਖਬਰ, ਸ਼ੇਅਰ ਕਰੋ

Uncategorized

ਕੋਰੋਨਾ ਦੀ ਸ਼ੁਰੂਆਤ ਦੋ ਸਾਲ ਪਹਿਲਾਂ ਚੀਨ ਦੇਸ਼ ਤੋ ਹੋਈ ਸੀ ਅਤੇ ਫੇਰ ਇੱਕ ਇੱਕ ਕਰਕੇ ਸਾਰੇ ਹੀ ਦੇਸ਼ ਇਸ ਕੋਰੋਨਾ ਦਾ ਸ਼ਿ-ਕਾ-ਰ ਹੁੰਦੇ ਗਏ। ਹਾਲਾਂਕਿ ਸਾਰੇ ਹੀ ਦੇਸ਼ਾਂ ਦੇ ਵੱਲੋਂ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਦੇਸ਼ ਅੰਦਰ ਇਸ ਕੋਰੋਨਾ ਨੂੰ ਨਾ ਆਉਣ ਦਿੱਤਾ ਜਾਵੇ। ਬਹੁਤ

ਸਾਰੇ ਦੇਸ਼ਾਂ ਦੇ ਵਿਚ ਤਾਂ ਯਾਤਰੀਆਂ ਦੇ ਦੇਸ਼ ਵਿੱਚ ਆਉਣ ਜਾਣ ਉਤੇ ਵੀ ਪਾ-ਬੰ-ਦੀ ਲਗਾ ਦਿੱਤੀ ਗਈ ਸੀ ਅਤੇ ਹਵਾਈ ਉਡਾਣਾਂ ਵੀ ਬੰਦ ਕਰ ਦਿੱਤੀਆਂ ਗਈਆਂ ਸਨ। ਪਰੰਤੂ ਫੇਰ ਵੀ ਕੋਰੋਨਾ ਦਾ ਪ੍ਰਭਾਵ ਸਾਰੇ ਹੀ ਦੇਸ਼ਾਂ ਉਤੇ ਪਿਆ ਅਤੇ ਸਾਰੇ ਹੀ ਦੇਸ਼ਾਂ ਦੇ ਵਿੱਚ ਕਾਫੀ ਜਿਆਦਾ ਨੁਕਸਾਨ ਵੀ ਇਸ ਕੋਰੋਨਾ ਦੇ ਕਾਰਨ ਹੋਇਆ। ਜਦੋਂ ਵੈ-ਕ-ਸਿ-ਨ ਮਿਲੀ ਤਾਂ ਸਾਰੇ ਹੀ ਦੇਸ਼ਾਂ ਦੇ ਵਿੱਚ ਕੋਰੋਨਾ ਨੂੰ ਠਲ੍ਹ ਪਾਉਣ ਦੇ ਲਈ ਟੀ-ਕਾ-ਕਰਨ ਵੀ

ਕਰਵਾਇਆ ਗਿਆ ਤਾਂ ਜੋਂ ਕਿ ਲੋਕਾਂ ਨੂੰ ਇਸ ਤੋਂ ਬਚਾਇਆ ਜਾ ਸਕੇ। ਪਰੰਤੂ ਕੁਛ ਸਮਾਂ ਪਹਿਲਾਂ ਦਖਣੀ ਅਫਰੀਕਾ ਦੇ ਵਿੱਚ ਕੋਰੋਨਾ ਦੇ ਇੱਕ ਨਵੇਂ ਰੂਪ ਦੇ ਪੈਦਾ ਹੋਣ ਦੀ ਵੱਡੀ ਖਬਰ ਸਾਹਮਣੇ ਆਈ ਸੀ। ਦੱਸ ਦੇਈਏ ਕਿ ਇਹ ਨਵਾਂ ਰੂਪ ਹੀ ਹੁਣ ਸਾਰੇ ਹੀ ਦੇਸ਼ਾਂ ਦੇ ਵਿੱਚ ਫੈਲ ਚੁੱਕਾ ਹੈ ਅਤੇ ਬਹੁਤ ਸਾਰੇ ਲੋਕ ਇਸਦਾ ਸ਼ਿ-ਕਾ-ਰ ਹੋ ਕੇ ਆਪਣੀਆਂ ਜਾ-ਨਾਂ ਗਵਾ ਰਹੇ ਹਨ। ਦੱਸ ਦੇਈਏ ਕਿ ਭਾਰਤ ਦੇਸ਼ ਦੇ ਵਿੱਚ ਵੀ ਹੁਣ ਆਏ ਦਿਨ

ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਮਹਾਰਾਸ਼ਟਰ ਸੂਬੇ ਦੇ ਵਿੱਚ ਸਭ ਤੋਂ ਵੱਧ ਕੋਰੋਨਾ ਦੇ ਕੇਸ ਪਾਏ ਗਏ ਹਨ। ਓਥੇ ਹੀ ਵੱਖ ਵੱਖ ਖੇਤਰਾਂ ਦੀਆਂ ਮਸ਼ਹੂਰ ਹਸਤੀਆਂ ਵੀ ਇਸ ਕੋਰੋਨਾ ਦੇ ਹੈਠੇ ਹੇਠ ਆ ਰਹੀਆਂ ਹਨ ਅਤੇ ਬਹੁਤ ਸਾਰੀਆਂ ਹਸਤੀਆਂ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਈਆਂ ਹਨ। ਦੱਸ ਦੇਈਏ ਕਿ ਹੁਣ ਅਮਿਤਾਬ ਬੱਚਨ ਬਾਰੇ ਇੱਕ ਵੱਡੀ ਖਬਰ ਨਿਕਲ ਕੇ ਆਈ ਹੈ। ਹੁਣ ਅਮਿਤਾਬ ਬੱਚਨ ਦੇ ਪਰਿਵਾਰ ਵਿੱਚ ਫੇਰ ਤੋ ਕੋਰੋਨਾ ਦਾਖਲ ਕਰ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਹੁਣ ਅਮਿਤਾਬ ਬੱਚਨ ਦੀ ਪਤਨੀ, ਜਯਾ ਬੱਚਨ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਜਿਸ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਦੁਆਵਾਂ ਕੀਤੀਆਂ ਜਾ ਰਹੀਆਂ ਹਨ। ਉਹ ਇੱਕ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ ਅਤੇ ਹੁਣ ਕੋਰੋਨਾ ਦੇ ਕੇਸ ਨੂੰ ਦੇਖਦੇ ਹੋਏ ਉਸ ਫਿਲਮ ਦੀ ਸ਼ੂਟਿੰਗ ਉਤੇ ਰੋਕ ਲਗਾ ਦਿੱਤੀ ਗਈ ਹੈ।

Leave a Reply

Your email address will not be published.