ਦੇਸ਼ ਵਿੱਚ ਹੁਣ ਪੰਜ ਸੂਬਿਆਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਜਿਹਨਾਂ ਦਾ ਪ੍ਰਚਾਰ ਵੱਖ ਵੱਖ ਪਾਰਟੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਕੋਰੋਨਾ ਦੇ ਕੇਸ ਵੀ ਵਧ ਰਹੇ ਹਨ। ਜਿਹਨਾਂ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਵੱਲੋਂ ਕਈ ਤਰ੍ਹਾਂ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ

ਗਈਆਂ ਹਨ। ਸਰਕਾਰ ਵੱਲੋਂ ਵੀ ਕੋਰੋਨਾ ਕੇਸਾਂ ਨੂੰ ਵਧਣ ਤੋਂ ਰੋਕਣ ਦੇ ਲਈ ਕਈ ਤਰ੍ਹਾਂ ਦੀਆਂ ਪਾ-ਬੰ-ਦੀ-ਆਂ ਲਗਾਈਆਂ ਜਾ ਰਹੀਆਂ ਹਨ। ਓਥੇ ਹੀ ਵੱਖ ਵੱਖ ਖੇਤਰਾਂ ਨਾਲ ਸੰਬੰਧ ਰੱਖਣ ਵਾਲੀਆਂ ਕਈ ਮਹਾਨ ਅਤੇ ਮਸ਼ਹੂਰ ਹਸਤੀਆਂ ਵੀ ਇਸ ਕੋਰੋਨਾ ਦਾ ਸ਼ਿ-ਕਾ-ਰ ਹੋ ਰਹੀਆਂ ਹਨ। ਜਿੱਥੇ ਕੁਛ ਹਸਤੀਆਂ ਦੇ ਵੱਲੋਂ ਇਸ ਕੋਰੋਨਾ ਦੇ ਨਾਲ ਲ-ੜ੍ਹ ਕੇ ਵਾਪਸੀ ਕੀਤੀ ਗਈ ਹੈ। ਓਥੇ ਹੀ ਕੁਛ ਹਸਤੀਆਂ ਇਸ ਕੋਰੋਨਾ ਦੇ ਕਾਰਨ ਇਸ

ਸੰਸਾਰ ਨੂੰ ਹਮੇਸ਼ਾ ਲਈ ਛੱਡ ਕੇ ਚਲੀਆਂ ਗਈਆਂ। ਇਹਨਾਂ ਮਹਾਨ ਹਸਤੀਆਂ ਦੀ ਕਮੀ ਇਹਨਾਂ ਦੇ ਪਰਿਵਾਰਾਂ ਵਿਚ ਰਿਸ਼ਤੇਦਾਰਾਂ ਵਿੱਚ ਅਤੇ ਖੇਤਰ ਦੇ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕੇਗੀ ਅਤੇ ਨਾ ਹੀ ਕਦੇ ਇਹਨਾਂ ਦੀ ਦਿੱਤੀ ਦੇਣ ਨੂੰ ਇਹਨਾਂ ਦੇ ਖੇਤਰ ਵਿਚ ਭੁਲਾਇਆ ਜਾ ਸਕੇਗਾ। ਚੋਣਾਂ ਤੋਂ ਪਹਿਲਾਂ ਜਿੱਥੇ ਹੁਣ ਕਈ ਰਾਜਨੀਤਿਕ ਜਗਤ ਦੀਆਂ ਹਸਤੀਆਂ ਇਸ ਸੰਸਾਰ ਨੂੰ ਅਲਵਿਦਾ ਕਹਿ ਗਈਆਂ, ਓਥੇ ਹੀ ਇਸ ਵਾਰ ਚੋਣਾਂ ਦੇ

ਵਿੱਚ ਕਈ ਫਿਲਮੀ ਹਸਤੀਆਂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਕਈ ਫਿਲਮੀ ਹਸਤੀਆਂ ਦੀ ਵੀ ਕੋਰੋਨਾ ਦੇ ਕਾਰਨ ਮੌ-ਤ ਹੋ ਗਈ ਹੈ। ਨਵੇਂ ਸਾਲ ਦੇ ਪਹਿਲੇ ਮਹੀਨੇ ਹੀ ਦੇਸ਼ ਅੰਦਰ ਬਹੁਤ ਸਾਰੀਆਂ ਦੁੱ-ਖ ਵਾਲੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਜਿਹਨਾਂ ਦੀ ਕਦੇ ਕਿਸੇ ਨੇ ਕ-ਲ-ਪ-ਨਾ ਵੀ ਨਹੀਂ ਕੀਤੀ ਸੀ। ਹੁਣ ਬਾਲੀਵੁੱਡ ਦੀ ਇਸ ਮਸ਼ਹੂਰ ਹਸਤੀ ਦੀ ਹੋਈ ਮੌ-ਤ ਦੇ ਨਾਲ ਸੋ-ਗ ਦੀ ਲਹਿਰ ਛਾ ਗਈ ਹੈ। ਜਿਸ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਅਭਿਨੇਤਾ ਰਮੇਸ਼ ਦੇਵ ਦੀ ਮੌ-ਤ ਹੋ ਗਈ ਹੈ। ਦੱਸ ਦੇਈਏ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਸੀ, ਜਿਸ ਦੇ ਕਾਰਨ ਉਹਨਾਂ ਨੂੰ ਮੁੰਬਈ ਦੇ ਇੱਕ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਸੀ। ਦੱਸ ਦੇਈਏ ਕਿ ਉਹਨਾਂ ਦੀ ਉਮਰ 93 ਸਾਲ ਸੀ। ਦੱਸ ਦੇਈਏ ਕਿ ਇਸ ਖਬਰ ਦੀ ਜਾਣਕਾਰੀ ਉਹਨਾਂ ਦੇ ਪੁੱਤਰ ਵੱਲੋਂ ਦਿੱਤੀ ਗਈ ਹੈ। ਜਿਸ ਤੋਂ ਬਾਅਦ ਉਹਨਾਂ ਦੇ ਚਾਹੁਣ ਵਾਲਿਆਂ ਵਿਚ ਸੋ-ਗ ਛਾ ਗਿਆ।