ਭਗਵੰਤ ਮਾਨ ਨੇ ਦਿਤਾ ਵੱਡਾ ਬਿਆਨ

Uncategorized

ਚੋਣਾਂ ਦੇ ਕਾਰਨ ਹੁਣ ਸਾਰੇ ਹੀ ਲੀਡਰਾਂ ਦੇ ਵੱਲੋਂ ਵੱਡੇ ਵੱਡੇ ਲੋਕਾਂ ਦੇ ਨਾਲ ਵਾਅਦੇ ਕੀਤੇ ਜਾਂਦੇ ਹਨ ਅਤੇ ਉਥੇ ਹੀ ਇਹਨਾਂ ਲੀਡਰਾਂ ਦੇ ਵੱਲੋਂ ਦੂਜੀਆਂ ਪਾਰਟੀਆਂ ਦੇ ਲੀਡਰਾਂ ਦੇ ਉਤੇ ਵੱਡੇ ਖੁਲਾਸੇ ਕਰਦੇ ਹੋਏ ਵੱਡੇ ਬਿਆਨ ਵੀ ਦਿੱਤੇ ਜਾਂਦੇ ਹਨ। ਜਿਸ

ਤੋਂ ਬਾਅਦ ਸਿਆਸਤ ਵਿਚ ਕਾਫੀ ਚੱਲ ਚੱਲ ਦੇਖਣ ਨੂੰ ਮਿਲਦੀ ਹੈ। ਕੁਛ ਸਮਾਂ ਪਹਿਲਾਂ ed ਦੇ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇੱਕ ਰਿਸ਼ਤੇਦਾਰ ਦੇ ਘਰੇ ਰੇ-ਡ ਕਰਕੇ ਕਰੋੜਾਂ ਦੇ ਵਿੱਚ ਨਗਦੀ ਬ-ਰਾ-ਮ-ਦ ਕੀਤੀ ਗਈ ਸੀ। ਜਿਸ ਤੋਂ ਬਾਅਦ ਕਾਫੀ ਖੁਲਾਸੇ ਹੋਏ ਸੀ ਅਤੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੇ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ

ਵੀ ਇਸ ਗੱਲ ਲਈ ਨਿ-ਸ਼ਾ-ਨਾ ਬਣਾਇਆ ਗਿਆ ਸੀ। ਹੁਣ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉਸ ਰਿਸ਼ਤੇਦਾਰ ਦੀ ਗਿ-ਰ-ਫ-ਤਾ-ਰੀ ਹੋਈ ਤਾਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਮੁੱਖ ਮੰਤਰੀ ਚੇਹਰੇ ਦੇ ਉਮੀਦਵਾਰ ਭਗਵੰਤ ਮਾਨ ਦੇ ਵੱਲੋਂ ਮੀਡੀਆ ਨਾਲ ਗੱਲ ਬਾਤ ਕਰਦੇ ਹੋਏ ਕਿਹਾ ਗਿਆ ਕਿ ਅਸਲ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ

ਕਨਫਰਮ ਕਰ ਦਿੱਤਾ ਸੀ ਕਿ ਚੰਨੀ ਸਾਬ੍ਹ ਦਾ ਨਾਮ ਰੇਤਾ ਚੋਰੀ ਵਿੱਚ ਸੀ ਪਰੰਤੂ ਕਾਂਗਰਸ ਦੀ ਇੱਜਤ ਬਚਾਉਣ ਦੇ ਲਈ ਮੈ ਕੁਛ ਕੀਤਾ ਨਹੀਂ, ਉਸ ਤੋ ਬਾਅਦ ਚਰਨਜੀਤ ਸਿੰਘ ਚੰਨੀ ਨੇ ਆਪ ਕਨਫਰਮ ਕਰ ਦਿੱਤਾ ਸੀ ਕਿ ਜਦੋਂ ed ਦੀ ਰੇਡ ਪਈ ਕਿ ਮੇਰੇ ਤੋ ਇੱਕ ਗ-ਲ-ਤੀ ਹੋ ਗਈ ਮੈ ਆਪਣੇ ਰਿਸ਼ਤੇਦਾਰਾਂ ਉਤੇ ਨਜਰ ਨਹੀਂ ਰੱਖ ਸਕਿਆ, ਇਸ ਦਾ ਮਤਲਬ ed ਨੇ ਜੋਂ ਗਿਰਫਤਾਰੀ ਕੀਤੀ ਹੈ ਚੰਨੀ ਸਾਬ੍ਹ ਨੇ ਉਸਤੇ ਮੋਹਰ ਲਗਾ ਦਿੱਤੀ ਹੈ ਕਿ ਮੇਰੇ ਰਿਸ਼ਤੇਦਾਰਾਂ ਨੇ ਇਹ ਕੰਮ ਕੀਤਾ ਹੈ, ਸਭ ਤੋਂ ਵੱਡੀ ਗੱਲ ਇਹ ਹੈ ਕਿ ਕਾਂਗਰਸ ਨੇ ਪੰਜ ਸਾਲਾਂ ਦੇ ਵਿੱਚ ਇੱਕ ਨਹੀਂ ਦੋ ਬੇ-ਈ-ਮਾ-ਨ ਮੁੱਖ ਮੰਤਰੀ ਦਿੱਤੇ ਹਨ, ਪਹਿਲਾ 4.5 ਸਾਲ ਕੈਪਟਨ ਸਾਬ੍ਹ ਜੋਂ ਆਪ ਹੀ ਕਹਿੰਦੇ ਸੀ ਮੇਰੇ ਮੰਤਰੀ ਵੀ ਮਾ-ਫੀ-ਆ ਵਿਚ ਨੇ ਅਤੇ ਜੇਕਰ ਮੰਤਰੀ ਮਾ-ਫੀ-ਆ ਵਿੱਚ ਨੇ ਤਾਂ ਬੌਸ ਤਾਂ ਹੋਵੇਗਾ ਹੀ, ਇਹ ਹੁਣ ਲੋਕਾਂ ਦੇ ਵਿੱਚ ਸਾਫ ਹੋਗਿਆ ਹੈ ਕਿ ਚੰਨੀ ਸਾਬ੍ਹ ਜੋਂ ਕਹਿੰਦੇ ਨੇ ਉਹ ਝੂ-ਠ ਹੈ ਕਿ ਮੈ ਤਾਂ ਗ-ਰੀ-ਬ ਹਾਂ ਮੈ ਆਮ ਆਦਮੀ ਹਾਂ, ਆਮ ਆਦਮੀ ਦੇ ਰਿਸ਼ਤੇਦਾਰਾਂ ਦੇ ਘਰਾਂ ਵਿੱਚੋਂ ਏਨੇ ਪੈਸੇ ਕਿੱਥੋਂ ਆਏ ਅਤੇ ਉਹ ਵਿਅਕਤੀ ਜਿਸ ਕੋਲੋ ਪੈਸੇ ਮਿਲੇ ਹਨ, ਹਨੀ ਹੈ ਨਾਮ ਉਸਦਾ, ਉਹ ਹਰ ਸਰਕਾਰੀ ਪ੍ਰੋਗਰਾਮ ਤੇ ਇਹਨਾਂ ਦੇ ਨਾਲ ਹੁੰਦਾ ਸੀ। ਇਹ ਸਭ ਕਹਿਣਾ ਸੀ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦਾ। ਹੁਣ ਦੇਖਣਾ ਹੋਵੇਗਾ ਕਿ ਅਗੇ ਜਾ ਕੇ ਇਸ ਮਾਮਲੇ ਵਿਚ ਕੀ ਹੁੰਦਾ ਹੈ।

Leave a Reply

Your email address will not be published.