ਬੱਬੂ ਮਾਨ ਨੇ ਰੱਖਿਆ ਸਿਆਸਤ ਚ ਪੈਰ

Uncategorized

ਜਿੱਥੇ ਬੱਬੂ ਮਾਨ ਲੰਬੇ ਸਮੇਂ ਤੋਂ ਬਦਲਾਅ ਦੀ ਗੱਲ ਕਰਦੇ ਆ ਰਹੇ ਨੇ ਅਤੇ ਓਥੇ ਹੀ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੀ ਭਗਵੰਤ ਮਾਨ ਦੇ ਨਾਲ ਦੋਸਤੀ ਵੀ ਰਹੀ ਹੈ। ਸੋਸ਼ਲ ਮੀਡੀਆ ਤੇ ਇੱਕ ਆਡੀਓ ਵਾਇਰਲ ਹੋ ਰਹੀ ਹੈ। ਜਿਸ ਵਿਚ ਇੱਕ ਬੱਬੂ ਮਾਨ ਦਾ ਕੋਈ ਨਜਦੀਕੀ ਬੱਬੂ ਮਾਨ ਨੂੰ ਫੋਨ

ਕਰਦਾ ਹੈ ਤੇ ਪੁੱਛਦਾ ਹੈ ਕਿ ਬਾਈ ਜੀ ਇਸ ਵਾਰ ਵੋਟ ਕਿਸਨੂੰ ਪਾਈਏ ਤਾਂ ਬੱਬੂ ਮਾਨ ਅਗੋ ਕਹਿੰਦਾ ਹੈ ਕਿ ਅ-ਜਾ-ਦ ਹੋਇਆ ਨੂੰ 70 ਸਾਲ ਹੋ ਗਏ ਹਜੇ ਵੀ ਆਪਾ ਨੂੰ ਕਿਸੇ ਨੂੰ ਪੁੱਛਣਾ ਪੈਂਦਾ ਹੈ ਕਿ ਵੋਟ ਕਿਸਨੂੰ ਪਾਈਏ ਤਾਂ ਅਗੋ ਉਸ ਨਜਦੀਕੀ ਨੇ ਕਿਹਾ ਕਿ ਫੇਰ ਵੀ ਬਾਈ ਜੀ ਦਸੋ ਤੁਸੀ ਜਿਆਦਾ ਸਿਆਣੇ ਹੋ ਤਾਂ ਬੱਬੂ ਮਾਨ ਨੇ ਅਗੋ ਕਿਹਾ ਕਿ ਚੱਲ ਜੇ ਮੇਰਾ ਮਾਨ ਰੱਖਦਾ ਤਾਂ 70 ਸਾਲ ਹੋ ਗਏ ਅ-ਜਾ-ਦ ਹੋਇਆ ਨੂੰ ਜਿਹਨਾਂ ਨੇ ਹੁਣ

ਤੱਕ ਰਾਜ ਕਰਿਆ ਹੈ, ਉਹਨਾਂ ਨੇ ਤਾਂ ਕੁਛ ਕੀਤਾ ਨਹੀਂ, ਸੋ ਇਸ ਵਾਰ ਕਿਸੇ ਨਵੇਂ ਜੇ ਨੂੰ ਮੌਕਾ ਦੇਕੇ ਦੇਖ ਲਵੋ, ਸ਼ਾ-ਇ-ਦ ਕੋਈ ਫਾਇਦਾ ਕਰ ਹੀ ਜਾਵੇ ਤਾਂ ਫੇਰ ਉਸ ਨਜਦੀਕੀ ਨੇ ਪੁੱਛਿਆ ਕਿ ਕਿਸਨੂੰ ਪਾਈਏ ਵੋਟ ਫੇਰ ਵੀ ਨਵਾਂ ਕਿਹੜਾ ਤਾਂ ਬੱਬੂ ਮਾਨ ਨੇ ਅਗੋ ਕਿਹਾ ਕਿ ਇਮਾਨਦਾਰ ਬੰਦੇ ਹੋਣ ਏਨਾ ਤਾਂ ਆਪਾ ਨੂੰ ਸੋਚਣਾ ਚਾਹੀਦਾ ਹੈ। ਜਿਹੜੀਆਂ ਦੋ ਤਿੰਨ ਪਾਰਟੀਆਂ ਦੀ ਸਰਕਾਰ ਬਣਦੀ ਹੈ ਓਹਨਾ ਵਿੱਚੋ ਚੰਗੇ ਬੰਦੇ ਲਾਭ ਲਵੋ ਚੰਗੀ

ਪਾਰਟੀ ਜਿਹੜੀ ਲਗਦੀ ਹੈ ਉਸਨੂੰ ਪਾ ਦਵੋ। ਜੇਕਰ ਨਵਿਆਂ ਨੂੰ ਮੌਕਾ ਦੇਵੋਂਗੇ ਤਾਂ ਜੇਕਰ ਬਹੁਤ ਚੰਗਾਂ ਨਹੀਂ ਕਰਨਗੇ ਤਾਂ ਇਹਨਾ ਜਿਨਾ ਮਾ-ੜਾ ਵੀ ਨਹੀਂ ਕਰਨਗੇ ਤਾਂ ਉਸ ਨਜਦੀਕੀ ਨੇ ਕਿਹਾ ਕਿ ਠੀਕ ਹੈ ਠੀਕ ਹੈ ਬਾਈ ਜੀ ਅ-ਗੀ ਸਮਝ। ਇਸ ਤੋਂ ਬਾਅਦ ਹੁਣ ਕਿਹਾ ਜਾ ਰਿਹਾ ਹੈ ਕਿ ਬੱਬੂ ਮਾਨ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਜਾ ਰਿਹਾ ਹੈ, ਪਰੰਤੂ ਦੇਖਣਾ ਹੋਵੇਗਾ ਕਿ ਅਜਿਹਾ ਹੁੰਦਾ ਹੈ ਕਿ ਨਹੀਂ ਕਿਉੰਕਿ ਪਿਛਲੇ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੀਆਂ ਕਈ ਚੀਜ਼ਾਂ ਸਾਹਮਣੇ ਆਈਆਂ ਜਿਸ ਵਿਚ ਵੱਡੇ ਸਿੰਗਰਾਂ ਅਤੇ ਕਲਾਕਾਰਾਂ ਦੇ ਨਾਮ ਨੂੰ ਵਰਤ ਕੇ ਉਹਨਾਂ ਸਿੰਗਰਾਂ ਦੇ ਫੈਂਸ ਨੂੰ ਆਪਣੀ ਪਾਰਟੀ ਦੇ ਵੱਲ ਕਰਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਪਾਰਟੀਆਂ ਦੇ ਵਰਕਰਾਂ ਦੇ ਵੱਲੋਂ ਇਸ ਤਰ੍ਹਾਂ ਦੀਆਂ ਚੀਜਾਂ ਨੂੰ ਵਾਇਰਲ ਕੀਤਾ ਜਾਂਦਾ ਹੈ। ਹੁਣ ਦੇਖਣਾ ਹੋਵੇਗਾ ਕਿ ਬੱਬੂ ਮਾਨ ਆਉਣ ਵਾਲੇ ਸਮੇਂ ਵਿੱਚ ਇਸ ਤੇ ਕਿ ਸਪਸ਼ਟੀ ਕਰਨ ਦਿੰਦੇ ਹਨ। ਅਸੀ ਇਸਦੀ ਪੁਸ਼ਟੀ ਨਹੀਂ ਕਰਦੇ ਕਿ ਇਹ ਸੱਚ ਵਿੱਚ ਬੱਬੂ ਮਾਨ ਦੀ ਹੀ ਆਵਾਜ਼ ਦੀ ਆਡੀਓ ਹੈ। ਇਹ ਸਾਰੀ ਜਾਣਕਾਰੀ ਇੱਕ ਮੀਡੀਆ ਚੈਨਲ ਤੋਂ ਪ੍ਰਾਪਤ ਕੀਤੀ ਗਈ ਹੈ।

Leave a Reply

Your email address will not be published.