ਚੋਣ ਪ੍ਰਚਾਰ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਬਹੁਤ ਹੀ ਜੋਰਾਂ ਦੇ ਨਾਲ ਕੀਤਾ ਜਾ ਰਿਹਾ ਹੈ। ਓਥੇ ਹੀ ਵੱਡੇ ਲੀਡਰਾਂ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਏਸੇ ਤਰ੍ਹਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ

ਮਜੀਠੀਆ ਦੀ ਪਤਨੀ ਗਨੀਵ ਕੌਰ ਦੇ ਬਾਰੇ ਇੱਕ ਖਬਰ ਨਿਕਲ ਕੇ ਆਈ ਹੈ। ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਵ ਕੌਰ ਜੀ ਜਦੋਂ ਮਜੀਠੇ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਤਾਂ ਉਹਨਾਂ ਨੇ ਭਾ-ਸ਼-ਣ ਦੌਰਾਨ ਕਿਹਾ ਕਿ ਮੈਂ ਬਿਕਰਮ ਸਿੰਘ ਨਾਲ ਲ-ੜ੍ਹ-ਦੀ ਰਹੀ ਹਾਂ ਕਿ ਉਹ ਕਦੇ ਮੈਨੂੰ ਫੋਨ ਨਹੀਂ ਕਰਦੇ ਸੀ ਸਾਰਾ ਸਮ ਹਲਕੇ ਵਿੱਚ ਰਹਿੰਦੇ ਸਨ, ਸਾਡੀ ਹਮੇਸ਼ਾ ਲ-ੜਾ-ਈ

ਚਲਦੀ ਸੀ ਕਿ ਤੁਸੀ ਘਰੇ ਆਉਂਦੇ ਨਹੀਂ, ਬੱਚੇ ਸਾਰਾ ਸਮਾਂ ਪੁੱਛਦੇ ਨੇ ਕਿ ਬਾਪੂ ਕਿੱਥੇ ਨੇ ਬਾਪੂ ਕਿੱਥੇ ਨੇ, ਬਾਪੂ ਦੀ ਕੋਈ ਖਬਰ ਨਹੀਂ ਤੇ ਹੁਣ ਮੈਨੂੰ ਏਥੇ ਆ ਕੇ ਪਤਾ ਲਗਿਆ ਕਿ ਉਸ ਬਾਪੂ ਨੂੰ ਏਥੇ ਕਿੰਨਾ ਪਿਆਰ ਮਿਲਦਾ ਹੈ, ਕਿੰਨਾ ਸਤਿਕਾਰ ਮਿਲਦਾ ਹੈ, ਮੈਨੂੰ ਇਹੀ ਉਮੀਦ ਹੈ ਕਿ ਜਿੰਨਾ ਪਿਆਰ ਸਤਿਕਾਰ ਓਹਨਾਂ ਨੂੰ ਏਥੋਂ ਮਿਲਦਾ ਹੈ ਓਹੀ ਮੈਨੂੰ ਵੀ ਮਿਲੁਗਾ, ਜਿੰਨੀ ਵੱਡੀ ਲੀ-ਡ ਦੇ ਨਾਲ ਤੁਸੀ ਸਾਰੀਆਂ ਨੇ ਉਹਨਾਂ ਨੂੰ ਹਰ ਵਾਰ ਏਥੋਂ

ਜਿਤਾਇਆ ਹੈ ਉਸ ਤਰ੍ਹਾਂ ਮੇਰੇ ਸਿਰ ਤੇ ਵੀ ਤੁਸੀ ਹੱਥ ਰਖੋਂਗੇ, 2007 ਤੋਂ ਲੈਕੇ ਹੁਣ ਤੱਕ ਉਹਨਾਂ ਨੇ ਏਥੇ ਡੱ-ਟ ਕੇ ਕੰਮ ਕਰਿਆ ਹੈ, ਹਮੇਸ਼ਾ ਇਹੀ ਸੋਚਿਆ ਹੈ ਕਿ ਇਹ ਮੇਰਾ ਪਰਿਵਾਰ ਹੈ ਮੈਂ ਜਿਨਾ ਕਰ ਸਕਦਾ ਹਾਂ ਏਥੋਂ ਲਈ ਮੈ ਕਰਨਾ ਹੈ, ਓਹਨਾਂ ਨੇ ਸਾਡੇ ਬਾਰੇ ਵੀ ਘਟ ਸੋਚਿਆ ਹੈ ਤੇ ਮਜੀਠੇ ਲਈ ਵਧ ਸੋਚਿਆ ਹੈ, ਹੁਣ ਆਪ ਜੀ ਦੇ ਸਭ ਦੇ ਅ-ਸ਼ੀ-ਰ-ਵਾ-ਦ ਦੇ ਨਾਲ ਸਾਡੀ ਸਰਕਾਰ ਜਰੂਰ ਆਵੇਗੀ ਤੇ ਜਿੱਥੇ ਵਿਕਾਸ ਰੁਕਿਆ ਹੋਇਆ ਹੈ ਓਥੇ ਹੀ ਅਸੀ ਫੇਰ ਤੋ ਸਾਰਾ ਕੰਮ ਸ਼ੁਰੂ ਕਰ ਦੇਣਾ ਹੈ ਅਤੇ ਮਜੀਠੇ ਨੂੰ ਅੱਗੇ ਵਧਾਉਣਾ ਹੈ। ਇਹ ਸਭ ਕਹਿਣਾ ਸੀ ਸ਼੍ਰੋਮਣੀ ਅਕਾਲੀ ਦੱਲ ਦੇ ਆਗੂ ਬਿਕਰਮ ਸਿੰਘ ਮਜੀਠੀਏ ਦੀ ਪਤਨੀ ਗਨੀਵ ਕੌਰ ਜੀ ਦਾ। ਹੁਣ ਦੇਖਣਾ ਹੋਵੇਗਾ ਕਿ ਮਜੀਠਾ ਹਲਕੇ ਦੇ ਲੋਕ ਕਿਸ ਨੂੰ ਆਪਣੀਆਂ ਵੋਟਾਂ ਦਿੰਦੇ ਨੇ ਤੇ ਕਿਸ ਨੂੰ ਜਿਤਾਉਂਦੇ ਨੇ। ਤੁਹਾਨੂੰ ਇਸ ਬਾਰੇ ਕੀ ਲਗਦਾ ਹੈ ਕਮੈਂਟਸ ਵਿੱਚ ਜਰੂਰ ਦਸੋ ਜੀ।