ਫੇਰ ਤੋ ਪੰਜਾਬ ਆਵੇਗਾ ਮੋਦੀ

Uncategorized

ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਚੋਣਾਂ ਦੇ ਲਈ ਹੁਣ ਸਿਆਸੀ ਅਖਾੜਾ ਸਜ ਚੁੱਕਿਆ ਹੈ। ਹੁਣ ਇਹਨਾਂ ਚੋਣਾਂ ਦੇ ਲਈ ਭਾਜਪਾ ਵੀ ਹੋਰ ਸਰਗਰਮ ਨਜਰ ਆ ਰਹੀ ਹੈ। ਦੱਸ ਦੇਈਏ ਕਿ ਭਾਜਪਾ ਦੇ ਵੱਲੋਂ 30 ਸਟਾਰ

ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਭਾਜਪਾ ਨੇ ਆਪਣੇ ਜਿਹੜੇ ਚੋਟੀ ਦੇ ਲੀਡਰ ਨੇ, ਓਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ। ਜਿਸ ਦੇ ਵਿੱਚ ਸਭ ਤੋਂ ਪਹਿਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਆਉਂਦਾ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਇਸ ਸੂਚੀ ਦੇ ਵਿੱਚ ਸ਼ਾਮਿਲ ਹੈ। ਇਸ ਤੋਂ ਇਲਾਵਾ ਅਮਿਤ ਸ਼ਾਹ ਰਾਜਨਾਥ ਸਿੰਘ ਤਰੁਣ ਚੁੱਘ ਹਿਮਾਚਲ ਅਤੇ ਹਰਿਆਣਾ ਦੇ ਮੁੱਖ ਮੰਤਰੀ ਵੀ

ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਵਿੱਚ ਸ਼ਾਮਿਲ ਹਨ। ਇਸ ਤੋਂ ਇਲਾਵਾ ਸੰਨੀ ਦਿਓਲ ਹੇਮਾ ਮਾਲਿਨੀ ਤੇ ਹਰਜੀਤ ਗਰੇਵਾਲ ਦਾ ਨਾਮ ਵੀ ਇਸ ਸੂਚੀ ਦੇ ਵਿੱਚ ਸ਼ਾਮਿਲ ਹੈ। ਪੰਜਾਬ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਲਈ ਭਾਜਪਾ ਦੇ ਵੱਲੋਂ ਤਿਆਰੀ ਖਿੱਚ ਲਈ ਗਈ ਹੈ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਚਾਰ ਕਰਨ ਦੇ ਲਈ ਪੰਜਾਬ ਦੇ ਵਿੱਚ ਜਲਦ ਆਉਣਗੇ, ਜਿਸ ਦੇ ਵਿੱਚ ਪਾਰਟੀ ਦੇ ਹੋਰ ਵੀ ਸੀਨੀਅਰ ਲੀਡਰ ਨੇ ਅਮਿਤ ਸ਼ਾਹ

ਤਰੁਣ ਚੁੱਘ ਰਾਜਨਾਥ ਸਿੰਘ ਹਿਮਾਚਲ ਅਤੇ ਹਰਿਆਣਾ ਦੇ ਮੁੱਖ ਮੰਤਰੀ ਵੀ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਆਉਣਗੇ। ਖਾਸ ਕਰਕੇ ਇਹਨਾਂ ਦੇ ਵਿੱਚ ਫਿਲਮੀ ਅਦਾਕਾਰ ਸੰਨੀ ਦਿਓਲ ਫਿਲਮੀ ਅਦਾਕਾਰ ਹੇਮਾ ਮਾਲਿਨੀ ਅਤੇ ਹਰਜੀਤ ਗਰੇਵਾਲ ਦਾ ਨਾਮ ਵੀ ਸ਼ਾਮਿਲ ਹੈ। ਭਾਜਪਾ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਓਹਨਾਂ ਦੀ ਸਰਕਾਰ ਬਣ ਜਾਵੇ। ਉਸਦੇ ਲਈ ਓਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਦੇ ਨਾਲ ਗਠਜੋੜ ਵੀ ਕੀਤਾ ਹੈ। ਇਸ ਤੋਂ ਬਾਅਦ ਹੁਣ ਭਾਜਪਾ ਪੰਜਾਬ ਦੇ ਵਿੱਚ ਹੋਰ ਚੰਗੀ ਤਰ੍ਹਾਂ ਚੋਣ ਪ੍ਰਚਾਰ ਕਰਨਾ ਚਾਹੁੰਦੀ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਣਾ ਚਾਹੁੰਦੀ ਹੈ। ਦੱਸ ਦੇਈਏ ਕਿ ਏਸੇ ਦੌਰਾਨ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਦੇ ਨਾਲ ਕੋਈ ਵੱਡਾ ਵਾਅਦਾ ਵੀ ਕਰ ਸਕਦੇ ਹਨ। ਪੰਜਾਬ ਦੇ ਵਿੱਚ ਲਈ ਵੱਡੇ ਮੁੱ-ਦੇ ਨੇ ਚਾਹੇ ਚੰਡੀਗੜ ਪੰਜਾਬ ਨੂੰ ਦੇਣਾ ਹੋਵੇ ਪੰਜਾਬੀ ਮਾਂ ਬੋਲੀ ਦਾ ਮੁੱ-ਦਾ ਹੋਵੇ ਪੰਜਾਬ ਦੇ ਨਾਲ ਲਗਦੇ ਪੰਜਾਬ ਸੂਬਿਆਂ ਦਾ ਮੁੱ-ਦਾ ਹੋਵੇ ਬੰ-ਦੀ ਸਿੰਘਾਂ ਦੀ ਰਿ-ਹਾ-ਈ ਦਾ ਮੁੱ-ਦਾ ਹੋਵੇ ਕਿਸਾਨਾਂ ਦੇ ਕਰਜਾ ਮੁਆਫ ਕਰਨ ਦਾ ਮੁੱ-ਦਾ ਹੋਵੇ, ਕਿਹਾ ਜਾ ਰਿਹਾ ਹੈ ਕਿ ਇਹਨਾਂ ਮੁੱ-ਦਿ-ਆਂ ਦੇ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਲਾਨ ਕਰ ਸਕਦੇ ਹਨ।

Leave a Reply

Your email address will not be published.