ਮੋਦੀ ਨੇ ਜਿੱਤਿਆ ਪੰਜਾਬ ਵਾਲਿਆਂ ਦਾ ਦਿਲ, ਸ਼ੇਅਰ ਕਰੋ

Uncategorized

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਬਜਟ ਪੇਸ਼ ਕੀਤਾ ਜਾਵੇਗਾ। ਭਾਰਤ ਦੀ ਵਿਕਾਸ ਦਰ 9.27 ਫੀਸਦੀ ਰਹਿਣ ਦੀ ਉਮੀਦ ਲੋਕ ਸਭਾ ਵਿਚ ਬਜਟ ਭਾਸ਼ਣ ਦੀ ਸ਼ੁਰੂਆਤ ਕਰਦੇ ਹੋਏ ਵਿਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਕਿਹਾ ਗਿਆ ਹੈ ਕਿ ਭਾਰਤ ਦੀ ਵਿਕਾਸ

ਦਰ 9.27 ਫੀਸਦੀ ਰਹਿਣ ਦੀ ਹੀ ਉਮੀਦ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਵਿਤ ਮੰਤਰੀ ਨਿਰਮਲਾ ਸੀਤਾਰਮਨ ਦੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਕੋਰੋਨਾ ਦੀ ਓਮੀ ਕਰੋਨ ਲਹਿਰ ਦੇ ਵਿਚਕਾਰ ਹਾਂ ਅਤੇ ਟੀ-ਕਾ-ਕਰਨ ਦੀ ਗਤੀ ਨਾਲ ਸਾਨੂੰ ਬਹੁਤ ਜਿਆਦਾ ਰਾਹਤ ਮਿਲੀ ਹੈ। ਵਿਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਮਜ਼ਬੂਤ ਵਿਕਾਸ ਦੇ ਲਈ ਸਾਡੇ ਸਾਰੀਆਂ ਦੀਆਂ ਹੀ ਕੋਸ਼ਿਸ਼ਾਂ ਜਾਰੀ

ਰਹਿਣਗੀਆਂ ਅਤੇ ਰੰਗ ਲਿਆਉਣਗੀਆਂ, ਨੌਜਵਾਨਾਂ , ਕਿਸਾਨਾਂ, ਔਰਤਾਂ ਨੂੰ ਵੀ ਬਜਟ ਮਿਲੇਗਾ। ਇਸ ਤੋਂ ਇਲਾਵਾ ਵਿਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਜਨਤਕ ਨਿਵੇਸ਼ ਵਿੱਚ ਤੇਜੀ ਨਾਲ ਵਾਧਾ ਹੁੰਦਾ ਦੇਖਿਆ ਜਾ ਰਿਹਾ ਹੈ। ਇਸ ਬਜਟ ਦੇ ਵਿੱਚ ਔਰਤਾਂ ਨੌਜਵਾਨਾਂ ਅਤੇ ਕਿਸਾਨਾਂ ਦੇ ਨਾਲ ਨਾਲ SC ST ਨੂੰ ਵੀ ਲਾਭ ਪ੍ਰਾਪਤ ਹੋਵੇਗਾ। ਪ੍ਰਧਾਨ ਮੰਤਰੀ ਗਤੀ ਸ਼ਕਤੀ ਮਾਸਟਰ ਪਲਾਨ ਦੁਆਰਾ ਇਸ ਬਜਟ ਦਾ ਮਾਰਗ

ਦਰਸ਼ਨ ਕੀਤਾ ਜਾਵੇਗਾ। ਗੰਗਾ ਦੇ ਕਿਨਾਰੇ ਰਹਿਣ ਵਾਲੇ ਕਿਸਾਨਾਂ ਦੇ ਲਈ ਵੀ ਖੇਤੀ ਕੋਰੀਡੋਰ ਬਣਾਇਆ ਜਾਵੇਗਾ। 2021 ਅਤੇ 2022 ਸੀਜਨ ਦੇ ਵਿੱਚ ਰਾਵੀ ਦੇ ਸੀਜਨ ਅਤੇ ਸਾਉਣੀ ਦੇ ਸੀਜ਼ਨ ਵਿੱਚ ਝੋਨੇ ਅਤੇ ਕਣਕ ਦੀ ਖਰੀਦ 1208 ਲੱਖ ਮੀਟ੍ਰਿਕ ਟਨ ਹੋਈ ਹੈ। ਜੌ ਕਿ 163 ਲੱਖ ਕਿਸਾਨਾਂ ਤੋ ਖਰੀਦੀ ਗਈ ਸੀ ਅਤੇ Msp ਅਧਾਰਤ 2.37 ਲੱਖ ਕਰੋੜ ਦੀ ਸਿੱਧੀ ਅਦਾਇਗੀ ਸਰਕਾਰ ਵੱਲੋਂ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਵਿਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਪੂਰੇ ਦੇਸ਼ ਵਿਚ ਸਾਈਨ ਮੁਕਤ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਜਿਸ ਦੇ ਚਲਦਿਆਂ ਗੰਗਾ ਕਿਨਾਰੇ ਰਹਿ ਰਹੇ ਕਿਸਾਨਾਂ ਦੀ ਜ਼ਮੀਨ ਤੇ ਵਿਸ਼ੇਸ਼ ਧਿਆਨ ਦੇਵਾਂਗੇ ਅਤੇ ਜਿਸ ਦੇ ਚਲਦਿਆਂ 5 ਕਿਲੋਮੀਟਰ ਚੌੜਾ ਕੋਰੀਡੋਰ ਬਣਾਇਆ ਜਾਵੇਗਾ। ਹੁਣ ਦੇਖਣਾ ਹੋਵੇਗਾ ਕਿ ਅਗੇ ਇਸ ਵਿਚ ਕੀ ਹੁੰਦਾ ਹੈ।

Leave a Reply

Your email address will not be published.