ਇੱਕ ਪਾਸੇ ਚੋਣਾਂ ਦਾ ਸੀਜਨ ਚਲ ਰਿਹਾ ਹੈ ਅਤੇ ਹੁਣ ਚੋਣਾਂ ਵਿਚ ਬਹੁਤ ਹੀ ਘਟ ਸਮਾਂ ਬਾਕੀ ਹੈ ਜਿਸ ਕਾਰਨ ਹੁਣ ਸਿਆਸਤ ਵੀ ਪੂਰੀ ਤਰ੍ਹਾਂ ਸਰਗਰਮ ਨਜਰ ਆ ਰਹੀ ਹੈ। ਵੱਖ ਵੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਦੇ ਵੱਲੋਂ ਚੋਣਾਂ ਦੀਆਂ ਤਿਆਰੀਆਂ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਕੀਤੀਆਂ

ਜਾ ਰਹੀਆਂ ਨੇ। ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਵੱਲੋਂ ਵੱਖ ਵੱਖ ਤਰ੍ਹਾਂ ਦੇ ਸਿਆਸੀ ਦਾਅ ਲਗਾਏ ਜਾ ਰਹੇ ਨੇ ਤਾਂ ਜੋਂ ਜਿੱਤ ਉਹਨਾਂ ਦੀ ਪਾਰਟੀ ਦੇ ਹਿੱਸੇ ਵਿੱਚ ਆ ਸਕੇ। ਪੰਜਾਬ ਵਿੱਚ ਹੁਣ ਚੋਣਾਂ ਤੋਂ ਪਹਿਲਾਂ ਇੱਕ ਵੱਡੀ ਮਾੜੀ ਖ਼ਬਰ ਸਾਹਮਣੇ ਆਈ ਹੈ। ਇਸ ਲੀਡਰ ਨੂੰ ਦਿਨ ਦਿਹਾੜੇ ਮੌ-ਤ ਦੇ ਘਾ-ਟ ਉਤਾਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਬਰਨਾਲਾ ਵਿਖੇ ਹੋਈ ਝ-ੜ-ਪ ਦੌਰਾਨ ਯੂਥ

ਅਕਾਲੀ ਦਲ ਦੇ ਮੀਤ ਪ੍ਰਧਾਨ ਦੇ ਕ-ਤ-ਲ ਹੋਣ ਦੀ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਉਹ ਬਰਗਰ ਖਾਣ ਦੇ ਕਈ ਕਚਾ ਕਾਲਜ ਰੋਡ ਤੇ ਗਏ ਹੋਏ ਸਨ। ਜਿਸ ਤੋਂ ਬਾਅਦ ਓਥੇ ਹੀ ਅਰਜਨ ਬੈਨੀਪਾਲ ਦੇ ਇੱਕ ਨੌਜਵਾਨ ਦੇ ਵੱਲੋਂ ਓਥੇ ਆ ਕੇ ਗਾ-ਲੀ ਗ-ਲੋ-ਚ ਕਰਨੀ ਸ਼ੁਰੂ ਕਰ ਦਿੱਤੀ ਗਈ। ਦੱਸ ਦੇਈਏ ਕਿ ਜਿਸ ਤੋਂ ਬਾਅਦ ਓਥੇ ਪੁ-ਲਿਸ ਵੀ ਪਹੁੰਚੀ ਅਤੇ ਫੇਰ ਉਸ ਥਾਂ ਤੋ ਫ਼-ਰਾ-ਰ ਹੋ ਕੇ ਕੁਛ ਸਮੇਂ ਬਾਅਦ ਉਸ

ਨੌਜਵਾਨ ਦੇ ਵੱਲੋਂ ਉਹਨਾਂ ਨੂੰ ਫੋਨ ਕੀਤਾ ਗਿਆ ਅਤੇ ਕਿਹਾ ਗਿਆ ਕਿ ਆਪਾਂ ਆਪਸ ਵਿਚ ਸਮਝੌਤਾ ਕਰ ਲੈਂਦੇ ਹਾਂ, ਜਿਸ ਕਈ ਅਪਾ ਬੈਠ ਕੇ ਗੱਲ ਬਾਤ ਕਰਦੇ ਹਾਂ ਅਤੇ ਗੱਲ ਬਾਤ ਕਰਨ ਦੇ ਲਈ ਤੁਸੀ ਅਨਾਜਮੰਡੀ ਵਿੱਚ ਆ ਜਾਓ ਅਤੇ ਫੇਰ ਓਹਨਾਂ ਨੇ ਦਸਿਆ ਕਿ ਮੈ ਤੇ ਮੇਰਾ ਇੱਕ ਦੋਸਤ, ਅਸੀ ਦੋਨੋ ਸਮਝੌਤਾ ਕਰਨ ਦੇ ਲਈ ਅਨਾਜਮੰਢੀ ਚਲੇ ਗਏ। ਜਦੋਂ ਅਸੀਂ ਅਣਾਜਮੰਡੀ ਗਏ ਤਾਂ ਓਥੇ ਅਰਜਨ ਬੈਨੀਪਾਲ ਅਤੇ ਉਸਦੇ ਨਾਲ 10 ਤੋਂ 12 ਵਿਅਕਤੀ ਗੱਡੀਆਂ ਅਤੇ ਮੋਟਸਾਈਕਲਾਂ ਉਤੇ ਆਏ ਅਤੇ ਉਹਨਾਂ ਨੇ ਆਉਂਦੇ ਸਾਰ ਹੀ ਸਾਨੂੰ ਮਾ-ਰ-ਨ ਦੀ ਨੀਤੀ ਦੇ ਨਾਲ ਸਾਡੇ ਉਤੇ ਗੱਡੀ ਚੜ੍ਹਾ ਦਿੱਤੀ, ਦੱਸ ਦੇਈਏ ਕਿ ਉਸ ਤੋ ਬਾਅਦ ਉਹ ਕਾਫੀ ਜ-ਖ-ਮੀ ਹੋ ਗਏ ਅਤੇ ਉਸ ਹਾਲਤ ਦੇ ਵਿੱਚ ਰੂਬਲ ਨੂੰ ਬਰਨਾਲਾ ਦੇ ਇੱਕ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ। ਪਰੰਤੂ ਹਾਲਤ ਜਿਆਦਾ ਖਰਾਬ ਹੋਣ ਦੇ ਕਾਰਨ ਡਾਕਟਰਾਂ ਦੇ ਵੱਲੋਂ ਉਸਨੂੰ ਬਾਹਰ ਰੈਫਰ ਕਰ ਦਿੱਤਾ ਗਿਆ। ਪਰੰਤੂ ਉਹ ਦੂਜੇ ਹਸਪਤਾਲ ਵਿਚ ਨਹੀਂ ਪਹੁੰਚ ਸਕਿਆ, ਉਸ ਤੋ ਪਹਿਲਾ ਹੀ ਉਸਦੀ ਮੌਤ ਹੋ ਗਈ। ਹੁਣ ਪੁ-ਲਿਸ ਪ੍ਰ-ਸ਼ਾ-ਸ-ਨ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।