ਮੁੱਖ ਮੰਤਰੀ ਚੰਨੀ ਦੇ ਭਰਾ ਬਾਰੇ ਆਈ ਵੱਡੀ ਖਬਰ

Uncategorized

ਚੋਣਾਂ ਦਾ ਸੀਜਨ ਚੱਲ ਰਿਹਾ ਹੈ ਅਤੇ ਇਸ ਸੀਜਨ ਦੇ ਚਲਦਿਆਂ ਸਾਰੇ ਹੀ ਲੀਡਰਾਂ ਦੇ ਬਾਰੇ ਵੱਡੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਕੁਛ ਖਬਰਾਂ ਦੇ ਆਉਣ ਨਾਲ ਤਾਂ ਉਸ ਲੀਡਰ ਦੀ ਪਾਰਟੀ ਸਮੇਤ ਸਭ ਨੂੰ ਬਹੁਤ ਹੀ ਲਾਭ

ਮਿਲਦਾ ਹੈ ਅਤੇ ਖੁਸ਼ੀ ਹੁੰਦੀ ਹੈ। ਪਰੰਤੂ ਓਥੇ ਹੀ ਕੁਛ ਖਬਰਾਂ ਅਜਿਹੀਆਂ ਵੀ ਹੁੰਦੀਆਂ ਨੇ ਜਿਹਨਾਂ ਦੇ ਸਾਹਮਣੇ ਆਉਣ ਨਾਲ ਉਸ ਲੀਡਰ ਅਤੇ ਉਸਦੀ ਪਾਰਟੀ ਲਈ ਵੱਡੀ ਚਿੰ-ਤਾ ਖੜੀ ਹੋ ਜਾਂਦੀ ਹੈ। ਏਸੇ ਤਰ੍ਹਾਂ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੋਂ ਕਿ ਚੋਣਾਂ ਦੇ ਵਿੱਚ ਪੂਰੀ ਤਰ੍ਹਾਂ ਰੁੱਝੇ ਹੋਏ ਨੇ ਉਹਨਾਂ ਦੀ ਭਰਾ ਬਾਰੇ ਵੱਡੀ ਖ਼ਬਰ ਸਾਹਮਣੇ ਆਈ ਹੈ। ਇਹ

ਖਬਰ ਨੂੰ ਕਾਂਗਰਸ ਪਾਰਟੀ ਦੇ ਲਈ ਵੀ ਇੱਕ ਝੱਟਕਾ ਕਿਹਾ ਜਾ ਰਿਹਾ ਹੈ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਾਮਜਦਗੀਆਂ ਦਾ ਦੌਰ ਜਾਰੀ ਹੈ। ਆਪਣੇ ਆਪਣੇ ਹਲਕੇ ਤੋਂ ਉਮੀਦਵਾਰਾਂ ਦੇ ਵੱਲੋਂ ਚੋਣਾਂ ਦੇ ਮੱਦੇਨਜ਼ਰ ਨਾਮਜਦਗੀ ਪੱਤਰ ਦਾਖਲ ਕਰਵਾਏ ਜਾ ਰਹੇ ਨੇ ਅਤੇ ਏਸੇ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾਕਟਰ ਮਨੋਹਰ

ਸਿੰਘ ਦੇ ਬਾ-ਗੀ ਸੁਰ ਦਿਖਾਈ ਦੇ ਰਹੇ ਨੇ। ਦੱਸ ਦੇਈਏ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾਕਟਰ ਮਨੋਹਰ ਸਿੰਘ ਨੇ ਰਾਖਵੇਂ ਹਲਕੇ ਬਸੀ ਪਠਾਣਾਂ ਤੋ ਨਾਮਜਦਗੀ ਦਾਖਲ ਕਰ ਦਿੱਤੀ ਹੈ। ਦੱਸ ਦੇਈਏ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾਕਟਰ ਮਨੋਹਰ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰਨ ਦਾ ਫੈਂਸਲਾ ਕੀਤਾ ਹੈ। ਦੱਸ ਦੇਈਏ ਕਿ ਕਾਂਗਰਸ ਪਾਰਟੀ ਦੇ ਵੱਲੋਂ ਗੁਰਪ੍ਰੀਤ ਜੀ ਪੀ ਨੂੰ ਟਿਕਟ ਦਿੱਤੀ ਗਈ ਸੀ। ਜਿਸਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾਕਟਰ ਮਨੋਹਰ ਸਿੰਘ ਦੇ ਵੱਲੋਂ ਵਿਰੋਧ ਵੀ ਕੀਤਾ ਗਿਆ ਸੀ ਅਤੇ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾਕਟਰ ਮਨੋਹਰ ਸਿੰਘ ਨੇ ਕਿਹਾ ਹੈ ਕਿ ਮੈਂ ਲੋਕਾਂ ਦੇ ਕਹਿਣ ਤੇ ਹੀ ਨਾਮਜਦਗੀ ਪੱਤਰ ਦਾਖਲ ਕੀਤੇ ਨੇ ਅਤੇ ਜਿਹੜੇ ਪੋਸਟਰ ਲਗੇ ਹੋਏ ਨੇ ਉਹਨਾਂ ਤੋਂ ਮੈ ਆਪਣੇ ਭਰਾ ਮੁੱਖ ਮੰਤਰੀ ਦਾ ਚੇਹਰਾ ਵੀ ਹ-ਟਾ ਦੇਵਾਂਗਾ। ਹੁਣ ਦੇਖਣਾ ਇਹ ਹੋਵੇਗਾ ਕਿ ਓਥੋਂ ਦੇ ਲੋਕ ਕਾਂਗਰਸ ਪਾਰਟੀ ਨੂੰ ਸਪੋਰਟ ਕਰਦੇ ਹਨ ਜਾਂ ਫੇਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾਕਟਰ ਮਨੋਹਰ ਸਿੰਘ ਜੋਂ ਕਿ ਆਜ਼ਾਦ ਉਮੀਦਵਾਰ ਨੇ, ਉਹਨਾਂ ਨੂੰ।

Leave a Reply

Your email address will not be published.