ਬਾਦਲ ਪਰਿਵਾਰ ਲਈ ਆਈ ਵੱਡੀ ਖੁਸ਼ਖਬਰੀ, ਸ਼ੇਅਰ ਕਰੋ

Uncategorized

ਹੁਣ ਹਰ ਪਾਸੇ ਇੱਕ ਹੀ ਚਰਚਾ ਹੋ ਰਹੀ ਹੈ ਤੇ ਉਹ ਹੈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ। ਜਿਸ ਕਾਰਨ ਮਾਹੌਲ ਪੂਰਾ ਭ-ਖਿ-ਆ ਹੋਇਆ ਨਜਰ ਆ ਰਿਹਾ ਹੈ। ਸਿਆਸੀ ਪਾਰਟੀਆਂ ਅਤੇ ਲੀਡਰਾਂ ਦੇ ਵੱਲੋਂ ਵੱਖੋ ਵੱਖ ਜੋੜ ਤੋ-ੜ ਆਪਣੇ

ਜਾ ਰਹੇ ਨੇ ਤਾਂ ਜੋਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਹੋ ਸਕੇ। ਏਸੇ ਦੌਰਾਨ ਸਾਰੀਆਂ ਪਾਰਟੀਆਂ ਨਾਲ ਜੁੜੀਆਂ ਵੱਖ ਵੱਖ ਤਰਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜਿਹਨਾਂ ਦੇ ਆਉਣ ਨਾਲ ਕਈ ਵਾਰ ਤਾਂ ਪਾਰਟੀ ਦੀ ਸਥਿਤੀ ਮਜ਼ਬੂਤ ਹੋ ਜਾਂਦੀ ਹੈ ਤੇ ਕਈ ਵਾਰ ਉਹ ਖਬਰ ਪਾਰਟੀ ਲਈ ਇੱਕ ਵੱਡਾ ਝੱਟਕਾ ਸਾਬਿਤ ਹੁੰਦੀ ਹੈ

ਅਤੇ ਚੋਣਾਂ ਤੋ ਪਹਿਲਾ ਅਜਿਹੀ ਕਿਸੇ ਵੀ ਖਬਰ ਦੇ ਆਉਣ ਨਾਲ ਸਾਰੀ ਹੀ ਪਾਰਟੀ ਉਤੇ ਵੱਡਾ ਅਸਰ ਪੈਂਦਾ ਹੈ। ਹੁਣ ਏਸੇ ਵਿਚਕਾਰ ਸ਼੍ਰੋਮਣੀ ਅਕਾਲੀ ਦੱਲ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬਸਪਾ ਪਾਰਟੀ ਦੇ ਨਾਲ ਗਠਜੋੜ ਕਰਕੇ ਚੋਣਾਂ ਵਿਚ ਹਿੱਸਾ ਲੈਣ ਦਾ ਫੈਂਸਲਾ ਕੀਤਾ ਗਿਆ ਸੀ। ਏਸੇ ਦੌਰਾਨ ਅੱਜ ਸਰਦਾਰ

ਸੁਖਬੀਰ ਸਿੰਘ ਬਾਦਲ ਜੀ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਹੋਰ ਵੱਡੀ ਮਜ਼ਬੂਤੀ ਪ੍ਰਾਪਤ ਹੋਈ ਹੈ। ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਪਾਰਟੀ ਦੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਪਾਰਟੀ ਦੇ ਗਠਜੋੜ ਦੇ ਨਾਲ ਸ਼ਿਵ ਸੈਨਾ ਹਿੰਦੁਸਤਾਨ ਦਾ ਸਾਥ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਗਿਆ ਹੈ। ਦੱਸ ਦੇਈਏ ਕਿ ਹੁਣ ਸ਼ਿਵ ਸੈਨਾ ਹਿੰਦੁਸਤਾਨ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਪਾਰਟੀ ਦੇ ਗਠਜੋੜ ਨਾਲ ਸਮਝੌਤਾ ਕਰ ਲਿਆ ਗਿਆ ਹੈ। ਜਿਸ ਦੇ ਚਲਦਿਆਂ ਹੁਣ ਸ਼ਿਵ ਸੈਨਾ ਹਿੰਦੁਸਤਾਨ ਦੇ ਸਮੁੱਚੇ ਕੇਡਰ ਦੇ ਦੁਆਰਾ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਪਾਰਟੀ ਦੇ ਗਠਜੋੜ ਦੇ ਉਮੀਦਵਾਰਾਂ ਦੀ ਪੰਜਾਬ ਦੀਆਂ 117 ਸੀਟਾਂ ਯਾਨੀ ਕਿ ਸਾਰੀਆਂ ਹੀ ਸੀਟਾਂ ਉਤੇ ਸਪੋਰਟ ਕੀਤੀ ਜਾਵੇਗੀ। ਇਸ ਖਬਰ ਦੇ ਆਉਣ ਨਾਲ ਵਿਰੋਧੀ ਪਾਰਟੀਆਂ ਚਿੰ-ਤਾ ਵਿਚ ਨਜਰ ਆ ਰਹੀਆਂ ਨੇ। ਤੁਹਾਨੂੰ ਕਿ ਲਗਦਾ ਹੈ ਕਿ ਹੁਣ ਇਸ ਸਮਝੌਤੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦੱਲ ਦੀ ਜਿੱਤ ਦੇ ਚਾਂਸ ਕਿੰਨੇ ਵਧ ਗਏ ਨੇ, ਕਮੈਂਟਸ ਵਿੱਚ ਜਰੂਰ ਦਸਿਓ ਜੀ।

Leave a Reply

Your email address will not be published.