ਦੇਸ਼ ਭਰ ਦੇ ਵਿੱਚ ਹੁਣ ਚੋਣਾਂ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਦੇਸ਼ ਦੇ ਪੰਜ ਸੂਬਿਆਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਕਾਰਨ ਸਿਆਸਤ ਪੂਰੀ ਤਰ੍ਹਾਂ ਸਰਗਰਮ ਨਜਰ ਆ ਰਹੀ ਹੈ। ਸਿਆਸੀ ਪਾਰਟੀਆਂ ਦੇ ਲੀਡਰਾਂ ਦੇ ਵੱਲੋਂ ਦੂਜੀਆਂ

ਪਾਰਟੀਆਂ ਦੇ ਲੀਡਰਾਂ ਨੂੰ ਨਿ-ਸ਼ਾ-ਨਾ ਬਣਾਇਆ ਜਾ ਰਿਹਾ ਹੈ। ਹਰੇਕ ਪਾਰਟੀ ਦੇ ਵੱਲੋਂ ਜਿੱਤ ਨੂੰ ਆਪਣੇ ਹਿੱਸੇ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਭ ਦੇ ਚਲਦਿਆਂ ਲੀਡਰਾਂ ਦੇ ਬਾਰੇ ਚੰਗੀਆਂ ਮਾ-ੜੀ-ਆਂ ਖਬਰਾਂ ਦੇ ਸਾਹਮਣੇ ਆਉਣ ਦਾ ਸਿਲਸਿਲਾ ਚਲਦਾ ਰਹਿੰਦਾ ਹੈ। ਏਸੇ ਦੌਰਾਨ ਇੱਕ ਵੱਡੀ ਮਾੜੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਸ

ਸਾਬਕਾ ਮੁੱਖ ਮੰਤਰੀ ਦੀ ਪੋਤੀ ਦੇ ਵੱਲੋਂ ਖੁ-ਦ-ਕੁ-ਸ਼ੀ ਕਰ ਲਈ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਭਾਜਪਾ ਆਗੂ ਅਤੇ ਕਰਨਾਟਕਾ ਦੇ ਸਾਬਕਾ ਮੁੱਖ ਮੰਤਰੀ ਬੀ ਐੱਸ ਯੇਦੀਯੁਰੱਪਾ ਦੀ ਪੋਤੀ ਦੀ ਸੱਕੀ ਹਲਾਤਾਂ ਵਿੱਚ ਮੌ-ਤ ਹੋਣ ਦੀ ਵੱਡੀ ਖਬਰ ਸਾਹਮਣੇ ਆਈ ਹੈ। ਜਿਹਨਾਂ ਦੀ ਮੌ-ਤ ਤੇ ਹੁਣ ਖੁ-ਦ-ਕੁ-ਸ਼ੀ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਪ੍ਰਾਪਤ

ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਸੌਂਦਰਿਆ ਦੇ ਖੁ-ਦ-ਕੁ-ਸ਼ੀ ਕਰਨ ਦਾ ਪਤਾ ਹਜੇ ਤੱਕ ਨਹੀਂ ਲੱਗਿਆ ਹੈ। ਇਹ ਸਵਾਲ ਹਜੇ ਤੱਕ ਬਣਿਆ ਹੋਇਆ ਹੈ ਕਿ ਉਸਨੂੰ ਕਿਉਂ ਏਡਾ ਵੱਡਾ ਕੰਮ ਕਰਨਾ ਪਿਆ। ਦੱਸ ਦੇਈਏ ਕਿ ਸੌਂਦਰਿਆ ਬੇਂਗਲੁਰੂ ਵਿੱਚ ਰਹਿੰਦੀ ਸੀ ਅਤੇ ਉਹ ਆਪਣੇ ਪਤੀ ਦੇ ਨਾਲ ਰਹਿੰਦੀ ਸੀ ਅਤੇ ਉਹਨਾਂ ਦਾ ਇੱਕ 4 ਮਹੀਨਿਆਂ ਦਾ ਬੱਚਾ ਵੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਦਿ-ਮਾ-ਗੀ ਤੌਰ ਤੇ ਕੁਛ ਪ੍ਰੇ-ਸ਼ਾ-ਨ ਚੱਲ ਰਹੀ ਸੀ, ਜਿਸਦੇ ਚਲਦਿਆਂ ਉਹ ਡਿ-ਪ-ਰੈੱ-ਸ਼-ਨ ਦਾ ਸਾਹਮਣਾ ਕਰ ਰਹੀ ਸੀ। ਦੱਸ ਦੇਈਏ ਕਿ ਸੌਂਦਰਿਆ ਦਾ ਪਤੀ ਇੱਕ ਡਾਕਟਰ ਹੈ ਅਤੇ ਜਦੋਂ ਉਸਦਾ ਪਤੀ ਆਪਣੇ ਕੰਮ ਤੇ ਗਿਆ ਤਾਂ ਉਸਦੇ ਜਾਣ ਮਗਰੋਂ ਸੌਂਦਰਿਆ ਨੇ ਫਾ-ਹਾ ਲੈ ਲਿਆ ਅਤੇ ਫੇਰ ਜਦੋਂ ਉਸਦੇ ਘਰ ਵਿਚ ਜੋਂ ਨੌ-ਕ-ਰਾਣੀ ਕੰਮ ਕਰਦੀ ਸੀ ਉਹ ਆਈ ਤਾਂ ਉਸਦੇ ਵੱਲੋਂ ਰੌ-ਲਾ ਪਾਇਆ ਗਿਆ।