ਹੁਣੇ ਬਾਦਲ ਪਰਿਵਾਰ ਨਾਲ ਜੁੜੀ ਆਈ ਵੱਡੀ ਖਬਰ, ਸ਼ੇਅਰ ਕਰੋ

Uncategorized

ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆਈ ਹੈ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ 2022 ਦੀਆਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਅਤੇ ਪੰਜਾਬ ਵਿੱਚ ਬੜੇ ਉਤਸ਼ਾਹ ਨਾਲ ਵੱਖ-ਵੱਖ ਪਾਰਟੀ ਲੀਡਰਾਂ ਵੱਲੋ ਪ੍ਰਚਾਰ ਕੀਤਾ ਜਾ ਰਿਹਾ ਅਤੇ ਏਸੇ ਦੇ

ਚਲਦਿਆਂ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਅਮਨ ਸ਼ਾਂਤੀ ਬਣਾਏ ਰੱਖਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ । 2022 ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਪੁ-ਲਿਸ ਪ੍ਰ-ਸਾ-ਸ਼-ਨ ਦੀ ਡਿਊਟੀ ਲਗਾਈ ਹੋਈ ਤਾਂ ਜੌ ਪੰਜਾਬ ਵਿੱਚ ਅਮਨ ਸ਼ਾਂਤੀ ਬਣੀ ਰਵੇ। ਜਿਵੇਂ ਕਿ ਆਪਾਂ ਜਾਣਦੇ ਹਾਂ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਲੁੱ-ਟਾਂ ਖੋ-ਹਾਂ ਦੀਆਂ ਵਾ-ਰ-ਦਾ-ਤਾਂ

ਦੀਆਂ ਖਬਰਾਂ ਸਾਹਮਣੇ ਆਈ ਰਹੀਆਂ ਹਨ। ਦਿਨੋਂ ਦਿਨ ਵੱਧ ਰਹੀਆਂ ਲੁੱ-ਟ ਖੋ-ਹਾਂ ਦੀਆਂ ਵਾ-ਰ-ਦਾ-ਤਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਹੋਇਆ ਅਤੇ ਏਸੇ ਦੇ ਚਲਦਿਆਂ ਆਮ ਲੋਕਾਂ ਦੇ ਮਨਾਂ ਵਿੱਚ ਡ-ਰ ਬਣਿਆ ਹੋਇਆ ਹੈ ਅਤੇ ਓਹਨਾ ਦਾ ਘਰਾਂ ਤੋਂ ਬਾਹਰ ਨਿਕਲਣਾ ਮੁ-ਸ਼-ਕ-ਲ ਹੋ ਗਿਆ ਹੈ। ਦਸ ਦੇਈਏ ਕਿ ਇਸ ਸਮੇਂ ਦੀ ਵੱਡੀ ਮਾ-ੜੀ ਬਾਦਲ ਪਰਿਵਾਰ ਨਾਲ

ਜੁੜੀ ਆਈ ਹੈ। ਦਸ ਦੇਈਏ ਕਿ ਲੁ-ਟੇ-ਰਿ-ਆਂ ਨੇ ਇਕ ਵੱਡੀ ਵਾ-ਰ-ਦਾ-ਤ ਨੂੰ ਅੰ-ਜ਼ਾ-ਮ ਦਿੱਤਾ ਹੈ ਇਹ ਖਬਰ ਬਠਿੰਡਾ ਅਧੀਨ ਸਿਰਸਾ ਦੇ ਡਬਵਾਲੀ ਤੋਂ ਇਕ ਕਿਲੋਮੀਟਰ ਦੂਰ ਸਥਿਤ ਰੇਲੀਆਂਸ ਪਰਟੋਲ ਪੰਪ ਪਿੰਡ ਡੂੰਮਵਾਲੀ ਤੋਂ ਸਾਹਮਣੇ ਆਈ ਹੈ। ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪ੍ਰਟੋਲ ਪੰਪ ਨੂੰ ਲੁੱਟ ਦਾ ਨਿ-ਸ਼ਾ-ਨਾ ਬਣਾਇਆ ਗਿਆ ਦਸ ਦੇਈਏ ਕਿ ਸਵੇਰੇ 10 ਵਜੇ ਪੰਪ ਦੇ ਸੁਪਰਵਾਈਜ਼ਰ ਹਰਸ਼ਪਿੰਦਰ ਹਾਊਸਕੀਪਰ ਰਾਜਵਿੰਦਰ ਸਿੰਘ ਮੋਟਰਸਾਈਕਲ ਤੇ ਸਵਾਰ ਹੋ ਕੇ ਬੈਂਕ ਕੈਸ਼ ਨੇੜੇ ਲਗਦੇ ਅਜ਼ੀਜ਼ ਬੈਂਕ ਵਿੱਚ ਜਮ੍ਹਾਂ ਕਰਾਉਣ ਜਾ ਰਹੇ ਸਨ ਤਾਂ ਅਤੇ 200 ਕਿਲੋਮੀਟਰ ਬੈਂਕ ਤੋਂ ਦੂਰ ਅੱਗੇ 2 ਨੌਜਵਾਨਾਂ ਵਲੋਂ ਲੁੱ-ਟ ਕਰਨ ਦੇ ਮਕਸਦ ਨਾਲ ਇਹਨਾ ਉਪਰ ਡੰ-ਡਿ-ਆਂ ਨਾਲ ਹ-ਮ-ਲਾ ਕਰ ਦਿੱਤਾ ਅਤੇ ਮੋਟਰੀਸਾਇਕਿਲ ਹਾਊਸ ਕੀਪਰ ਰਾਜੂ ਚਲਾ ਰਿਹਾ ਸੀ ਅਤੇ ਪੈਸਿਆਂ ਦਾ ਭਰਿਆ ਬੈਗ ਹਰਸ਼ਪਿੰਦਰ ਕੋਲ ਸੀ ਏਸੇ ਦੇ ਚਲਦਿਆਂ ਨੋਜਵਾਨਾਂ ਵੱਲੋ ਦੋਨਾਂ ਦੀ ਕੁੱ-ਟ ਮਾ-ਰ ਕਰ ਕੇ ਪੈਸਿਆਂ ਦਾ ਭਰਿਆ ਬੈਗ ਖੋ-ਹ ਕੇ ਵਾ-ਰ-ਦਾ-ਤ ਨੂੰ ਦਿਨ ਦਿਹਾੜੇ ਅੰਜਾਮ ਦੇ ਕਿ ਮੌਕੇ ਤੇ ਫ-ਰਾ-ਰ ਹੋ ਗਏ । ਹੁਣ ਦੇਖਣਾ ਹੋਵੇਗਾ ਕਿ ਬਾਦਲ ਪਰਿਵਾਰ ਇਸ ਮਾਮਲੇ ਦੀ ਕਾਰ-ਵਾਈ ਕਦੋਂ ਕਰਦੀ ਹੈ ਅਤੇ ਲੁੱ-ਟ ਨੂੰ ਅੰ-ਜਾ-ਮ ਦੇਣ ਵਾਲਿਆਂ ਦਾ ਪਤਾ ਲੱਗਣ ਉਤੇ ਓਹਨਾ ਨੂੰ ਕੀ ਸ-ਜਾ ਦਿੱਤੀ ਜਾਵੇ ਗੀ।

Leave a Reply

Your email address will not be published.