ਖਿਡਾਰੀਆਂ ਦੀ ਲੋਕਾਂ ਦੇ ਦਿਲਾਂ ਵਿਚ ਇੱਕ ਖਾਸ ਥਾਂ ਹੁੰਦੀ ਹੈ। ਲੋਕ ਆਪਣੇ ਪਸੰਦ ਦੇ ਖਿਡਾਰੀਆਂ ਨੂੰ ਮਿਲਣ ਲਈ ਅਤੇ ਉਹਨਾਂ ਨਾਲ ਫੋਟੋ ਕਰਵਾਉਣ ਲਈ ਉਤਾਵਲੇ ਰਹਿੰਦੇ ਹਨ। ਖਿਡਾਰੀ ਜਿੱਤ ਪ੍ਰਾਪਤ ਕਰਕੇ ਆਪਣੇ ਦੇਸ਼ ਦਾ ਮਾਣ

ਸਨਮਾਨ ਵਧਾਉਂਦੇ ਨੇ, ਇਸ ਲਈ ਸਾਰੇ ਦੇਸ਼ ਨੂੰ ਹੀ ਆਪਣੇ ਖਿਡਾਰੀਆਂ ਉਤੇ ਬਹੁਤ ਜਿਆਦਾ ਮਾਨ ਹੁੰਦਾ ਹੈ। ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆਈ ਹੈ। ਜਿਵੇਂ ਕਿ ਆਪਾਂ ਜਾਣਦੇ ਹਾਂ ਕਾ-ਰੋ-ਣਾ ਕਾ-ਲ ਦੇ ਚਲਦਿਆਂ ਜਿੱਥੇ ਕਿ ਆਮ ਲੋਕਾਂ ਨੂੰ ਪਿਛਲੇ 2 ਸਾਲ ਤੋਂ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਇਸ ਮੁ-ੜ ਹੁਣ ਕ-ਰੋ-ਨਾ ਦੀ ਤੀਜੀ

ਲਹਿਰ ਨੇ ਦੇਸ਼ ਵਿੱਚ ਅਪਣਾ ਪੈਰ ਪ-ਸਾ-ਰ ਲਏ ਹਨ ਜਿਵੇਂ ਕਿ ਆਪਾਂ ਜਾਣਦੇ ਹਾਂ ਇਸ ਬਿ-ਮਾ-ਰੀ ਦੇ ਚਲਦਿਆਂ ਜਿੱਥੇ ਕਿ ਬਹੁਤ ਮਹਾਨ ਵਿਦਵਾਨ ਅਤੇ ਮਸ਼ਹੂਰ ਹਸਤੀਆਂ ਇਸ ਦੁਨੀਆਂ ਤੋਂ ਅਲਵਿਦਾ ਕਹਿ ਗਈਆਂ ਹਨ ੳਥੇ ਹੀ ਆਮ ਲੋਕਾਂ ਦੇ ਆਪਣੇ ਕਰੀਬੀ ਰਿਸ਼ਤੇਦਾਰ ਮਿੱਤਰ ਪਿਆਰੇ ਇਸ ਬਿ-ਮਾ-ਰੀ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ

ਹਨ । ਦਿਨੋਂ ਦਿਨ ਵਧ ਰਹੀਆਂ ਬਿ-ਮਾ-ਰੀ-ਆਂ ਕਾਰਨ ਰੋਜ ਨਵੀਆਂ ਦੁ-ਖ-ਦਾ-ਇ-ਕ ਖਬਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਇਸ ਸਾਲ ਦੀ ਸ਼ੁਰੂਆਤ ਤੋਂ ਹੀ ਲੋਕਾਂ ਵੱਲੋ ਅਰਦਾਸ ਕੀਤੀ ਜਾ ਰਹੀ ਸੀ ਕਿ ਇਹ ਸਾਲ ਓਹਨਾ ਲਈ ਖੁਸ਼ੀਆਂ ਲਹਿ ਕਿ ਆਵੇ ਪਰ ਦਿਨੋਂ ਦਿਨ ਵਧ ਰਹੀ ਬਿ-ਮਾ-ਰੀ ਕਾਰਨ ਇਹ ਦੁ-ਖ-ਦਾ-ਇ-ਕ ਖਬਰਾਂ ਦਾ ਸਿਲਸਿਲਾ ਬੰਦ ਹੀ ਨਹੀਂ ਹੋ ਰਿਹਾ ਇਸ ਦੇ ਚਲਦਿਆਂ ਆਮ ਲੋਕਾਂ ਨੂੰ ਝੰ-ਜੋ-ੜ ਕੇ ਰੱਖ ਦਿੱਤਾ ਹੈ । ਹੁਣੇ ਹੁਣੇ ਮਿਲੀ ਜਾਣਕਾਰੀ ਅਨੁਸਾਰ ਚੋਟੀ ਦੇ ਖਿਡਾਰੀ ਦੀ ਮੌ-ਤ ਹੋ ਗਈ ਹੈ ਅਤੇ ਦੇਸ਼ ਭਰ ਵਿਚ ਸੋਗ ਦੀ ਲਹਿਰ ਫੈਲ ਗਈ ਹੈ । ਦਸ ਦੇਈਏ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਟੀਮ ਦੀ ਹਾਕੀ ਦੇ ਖਿਡਾਰੀ ਚਰਨਜੀਤ ਸਿੰਘ ਦਾ ਦੇ-ਹਾਂ-ਤ ਹੋ ਗਿਆ। ਓਹਨਾ ਦੇ ਪਰਿਵਾਰ ਵੱਲੋ ਦਸਿਆ ਗਿਆ ਕਿ ਉਹ ਉਣਾ ਜਿਲ੍ਹੇ ਦੇ ਹੈਡ ਕੁਆਰਟਰ ਪੀ-ਰ ਨਿਗਾਹ ਰੋਡ ਉਪਰ ਆਪਣੇ ਪਰਿਵਾਰ ਸਮੇਤ ਰਹਿ ਰਹੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਬੀ-ਮਾ-ਰ ਚੱਲ ਰਹੇ ਸਨ ਅਤੇ ਹੁਣ ਓਹਨਾ ਦੀ ਮੌ-ਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਦੇ ਚਲਦਿਆਂ ਖੇਡ ਜਗਤ ਵਿਚ ਸੋ-ਗ ਦੀ ਲਹਿਰ ਸ਼ਾ-ਹ ਗਈ ਹੈ।