ਨਵਜੋਤ ਸਿੱਧੂ ਦੀ ਧੀ ਬਾਰੇ ਆਈ ਵੱਡੀ ਖਬਰ ਸਾਹਮਣੇ

Uncategorized

ਰਾਬੀਆ ਸਿੱਧੂ ਪੇਸ਼ੇ ਤੋਂ ਇੱਕ ਫੈਸ਼ਨ ਡਿਜ਼ਾਈਨਰ ਹੈ। ਪਰੰਤੂ ਪਿਛਲੇ ਕੁੱਛ ਸਮੇਂ ਤੋਂ ਉਹ ਸਿਆਸਤ ਵਿੱਚ ਐਕਟਿਵ ਨਜਰ ਆ ਰਹੀ ਹੈ। ਆਪਣੇ ਪਿਤਾ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਬਣਨ ਤੋਂ ਬਾਅਦ ਰਾਬੀਆ ਸਿੱਧੂ ਸਭ

ਤੋਂ ਪਹਿਲਾ ਵੇਰਕਾ ਹਲਕੇ ਵਿੱਚ ਦਿਖਣਾ ਸ਼ੁਰੂ ਹੋਈ ਸੀ। ਹੁਣ ਜਿੱਥੇ ਪਿਤਾ ਚੋਣਾਂ ਵਿੱਚ ਉਤਰ ਆਏ ਨੇ ਤਾਂ ਉਸ ਵੱਲੋਂ ਆਪਣੇ ਪਿਤਾ ਨਵਜੋਤ ਸਿੰਘ ਸਿੱਧੂ ਦੇ ਲਈ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਨਵਜੋਤ ਸਿੰਘ ਸਿੱਧੂ ਇਸ ਸਮੇਂ ਆਪਣੇ ਇੱਕ ਪਰਿਵਾਰਿਕ ਵਿ-ਵਾ-ਦ ਵਿਚ ਘਿ-ਰੇ ਹੋਏ ਹਨ। ਨਵਜੋਤ ਸਿੱਧੂ ਦੀ ਵੱਡੀ ਭੈਣ

ਜਿਸਦਾ ਨਾਮ ਸੁਮਨ ਤੂਰ ਹੈ ਉਸ ਵੱਲੋਂ ਦੋ-ਸ਼ ਲਗਾਏ ਗਏ ਨੇ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਪਿਤਾ ਭਗਵੰਤ ਸਿੱਧੂ ਦੀ ਮੌ-ਤ ਦੇ ਮਗਰੋਂ ਮਾਂ ਨਿਰਮਲ ਭਗਵੰਤ ਅਤੇ ਵੱਡੀ ਭੈਣ ਨੂੰ ਘਰੋ ਬਾਹਰ ਕੱਢ ਦਿੱਤਾ ਸੀ। ਜਿਸ ਤੋਂ ਬਾਅਦ ਮੀਡੀਆ ਵਿਚ ਬਿਆਨ ਦੇਕੇ ਝੂਠ ਬੋਲਿਆ ਕਿ ਮੇਰੇ ਮਾਤਾ ਪਿਤਾ ਕਾਨੂੰਨੀ ਤੌਰ ਤੇ ਵੱਖ ਹੋਏ ਸੀ। ਨਵਜੋਤ ਸਿੱਧੂ ਉਸ ਸਮੇਂ ਆਪਣੀ

ਉਮਰ ਦੋ ਸਾਲ ਦੱਸ ਰਹੇ ਹਨ। ਪਰੰਤੂ ਇਹ ਸਭ ਕੁਛ ਝੂਠ ਹੈ। ਇਹ ਸਭ ਕੁਛ ਨਵਜੋਤ ਸਿੰਘ ਸਿੱਧੂ ਦੀ ਭੈਣ ਸੁਮਨ ਤੂਰ ਨੇ ਕਿਹਾ ਹੈ। ਜਿਸ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਦੀ ਧੀ ਰਾਬੀਆ ਸਿੱਧੂ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੀ ਪਤਨੀ ਵਲੋਂ ਨਵਜੋਤ ਸਿੰਘ ਸਿੱਧੂ ਦੀ ਭੈਣ ਨੂੰ ਅਪਣਾ ਮੰਨਣ ਤੋ ਇ-ਨ-ਕਾਰ ਕਰ ਦਿੱਤਾ ਗਿਆ ਸੀ। ਓਥੇ ਹੀ ਨਵਜੋਤ ਸਿੰਘ ਸਿੱਧੂ ਦੀ ਬੇਟੀ ਰਾਬੀਆ ਸਿੱਧੂ ਨੇ ਵੀ ਸੁਮਨ ਤੂਰ ਨੂੰ ਆਪਣੀ ਭੂਆ ਮੰਨਣ ਤੋ ਇ-ਨ-ਕਾਰ ਕਰ ਦਿੱਤਾ ਹੈ। ਦੱਸ ਦੇਈਏ ਕਿ ਰਾਬੀਆ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਇਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿਚ ਉਸਦੇ ਦਾਦਾ ਭਗਵੰਤ ਸਿੱਧੂ ਨਜਰ ਆ ਰਹੇ ਨੇ ਤੇ ਨਾਲ ਨਵਜੋਤ ਸਿੰਘ ਸਿੱਧੂ ਵੀ ਬੈਠੇ ਹੋਏ ਨਜਰ ਆ ਰਹੇ ਹਨ। ਨਵਜੋਤ ਸਿੱਧੂ ਉਸ ਤਸਵੀਰ ਵਿਚ ਕਾਫੀ ਛੋਟੇ ਨਜਰ ਆ ਰਹੇ ਹਨ। ਇਹ ਤਸਵੀਰ ਸਾਂਝੀ ਕਰਦੇ ਹੋਏ ਰਾਬੀਆ ਸਿੱਧੂ ਨੇ ਲਿਖਿਆ ਹੈ ਕਿ ਦਾਦਾ ਅਤੇ ਉਹਨਾਂ ਦਾ ਇਕਲੌਤਾ ਬੱਚਾ dad I ਰਾਬੀਆ ਸਿੱਧੂ ਨੇ ਲਿਖ ਕੇ ਇਕਲੌਤੇ ਬੱਚੇ ਨੂੰ ਅੰਡਰ ਲਾਈਨ ਕਰਕੇ ਹਾਈ ਲਾਇਟ ਵੀ ਕੀਤਾ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਉਹ ਆਪਣੇ ਪਿਤਾ ਦੇ ਨਾਲ ਖੜੀ ਹੋਈ ਹੈ।

Leave a Reply

Your email address will not be published.