ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਚੋਣਾਂ ਤੋਂ ਪਹਿਲਾਂ ਵੱਡੇ ਮ-ਸ-ਲੇ ਵਿੱਚ ਘਿਰ ਗਏ ਹਨ। ਅਮਰੀਕਾ ਤੋ ਆਈ ਨਵਜੋਤ ਸਿੰਘ ਸਿੱਧੂ ਦੀ ਭੈਣ ਸੁਮਨ ਤੂਰ ਨੇ ਵੱਡੇ ਦੋ-ਸ਼ ਲਗਾ ਦਿੱਤੇ ਹਨ। ਦੱਸ ਦੇਈਏ ਕਿ ਸੁਮਨ ਨੇ ਕਿਹਾ ਹੈ ਕਿ ਪਿਤਾ

ਭਗਵੰਤ ਸਿੰਘ ਸਿੱਧੂ ਦੀ ਮੌ-ਤ ਤੋਂ ਬਾਅਦ ਮਾਂ ਨਿਰਮਲ ਅਤੇ ਵੱਡੀ ਭੈਣ ਨੂੰ ਨਵਜੋਤ ਸਿੱਧੂ ਨੇ ਘਰੋਂ ਕੱ-ਢ ਦਿੱਤਾ। ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਮੀਡੀਆ ਵਿਚ ਬਿਆਨ ਦੇ ਕੇ ਝੂਠ ਬੋਲਿਆ ਹੈ ਕਿ ਮੇਰੇ ਪਿਤਾ ਕਾਨੂੰਨੀ ਤੌਰ ਤੇ ਵੱਖ ਹੋਏ ਨੇ, ਸਿੱਧੂ ਓਸ ਸਮੇਂ ਆਪਣੀ ਉਮਰ ਦੋ ਸਾਲ ਦੀ ਦੱਸ ਰਿਹਾ ਰਹੇ ਸਨ, ਪਰੰਤੂ ਇਹ ਸਭ ਝੂ-ਠ ਹੈ। ਦੱਸ

ਦੇਈਏ ਕਿ ਨਵਜੋਤ ਸਿੰਘ ਸਿੱਧੂ ਦੀ ਭੈਣ ਸੁਮਨ ਤੂਰ ਨੇ ਕਿਹਾ ਹੈ ਕਿ ਉਹ ਨਵਜੋਤ ਸਿੰਘ ਸਿੱਧੂ ਤੋ 15 ਸਾਲ ਵੱਡੀ ਹੈ ਅਤੇ ਅਮਰੀਕਾ ਵਿਚ ਰਹਿੰਦੀ ਹੈ ਅਤੇ ਸਿੱਧੂ ਨੇ ਬਿਆਨ ਦਿੱਤਾ ਸੀ ਕਿ ਮਾਂ ਦੀ ਜੁਡੀਸ਼ਲ ਸਪੇਸ੍ਰੇਸ਼ਨ ਹੋਈ ਹੈ ਤੇ ਉਸ ਸਮੇਂ ਮੈ ਦੋ ਸਾਲ ਦਾ ਸੀ। ਮੇਰੀ ਮਾਂ ਭੈਣ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਤੇ ਇਸ ਕਰਕੇ ਮੇਰੀ ਮਾਂ ਕਚੈਰੀ ਵਿੱਚ ਵੀ ਗਈ ਸੀ। ਸੁਮਨ ਤੂਰ

ਨੇ ਕਿਹਾ ਹੈ ਕਿ ਮੈਂ ਸੋਚਦੀ ਹਾਂ ਕਿ ਇਹ ਬਿਆਨ ਬਾਜ਼ੀ ਨਵਜੋਤ ਸਿੱਧੂ ਨੇ ਸਿਰਫ ਪੈਸੇ ਪਿੱਛੇ ਦਿੱਤੀ ਹੈ। ਜਿਸ ਲਈ ਨਵਜੋਤ ਸਿੱਧੂ ਨੇ ਮਾਂ ਨੂੰ ਜਾਇਦਾਦ ਵਿੱਚੋ ਕੱ-ਢ ਦਿੱਤਾ ਸੀ। ਦੱਸ ਦੇਈਏ ਕਿ ਸੁਮਨ ਤੂਰ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਤੇ ਸਿੱਧੂ ਨੂੰ ਮਿਲਣ ਉਹਨਾਂ ਦੇ ਅੰਮ੍ਰਿਤਸਰ ਸਥਿਤ ਘਰ ਵਿਚ ਵੀ ਗਈ ਸੀ, ਪਰ ਉਹਨਾਂ ਨੇ ਗੇਟ ਹੀ ਨਹੀਂ ਖੋਲ੍ਹਿਆ, ਏਥੋਂ ਤੱਕ ਕਿ ਉਸਨੂੰ ਵ੍ਹਟਸਐਪ ਤੋ ਵੀ ਬ-ਲਾ-ਕ ਕਰ ਦਿੱਤਾ। ਦੱਸ ਦੇਈਏ ਕਿ ਸੁਮਨ ਤੂਰ ਨੇ ਕਿਹਾ ਕਿ 1986 ਵਿੱਚ ਜਦੋਂ ਭਗਵੰਤ ਸਿੰਘ ਦਾ ਭੋਗ ਸੀ ਤਾਂ ਉਸਦੇ ਤੁਰੰਤ ਬਾਅਦ ਹੀ ਸਿੱਧੂ ਨੇ ਮਾਂ ਨਾਲ ਉਹਨਾਂ ਨੂੰ ਘਰੋ ਕੱ-ਢ ਦਿੱਤਾ। ਸੁਮਨ ਨੇ ਕਿਹਾ ਹੈ ਕਿ ਉਹਨਾਂ ਦੀ ਮਾਂ ਨੇ ਆਪਣਾ ਅਕਸ ਬਚਾਉਣ ਲਈ ਦਿੱਲੀ ਦੇ ਚੱਕਰ ਕੱ-ਢੇ ਅਤੇ ਅੰਤ ਵਿਚ ਦਿੱਲੀ ਰੇਲਵੇ ਸਟੇਸ਼ਨ ਤੇ ਲਾ-ਵਾ-ਰ-ਸਾਂ ਵਾਂਗ ਉਸਦੀ ਮੌ-ਤ ਹੋ ਗਈ। ਇਸ ਤੋਂ ਇਲਾਵਾ ਓਹਨਾਂ ਨੇ ਕਿਹਾ ਕਿ ਸਿੱਧੂ ਨੇ ਇਹ ਸਾਰਾ ਕੁੱਛ ਜਾਇਦਾਦ ਦੇ ਲਈ ਕੀਤਾ ਹੈ। ਸੁਮਨ ਨੇ ਇੱਕ ਤਸਵੀਰ ਜਾਰੀ ਕਰਦੇ ਹੋਏ ਕਿਹਾ ਕਿ ਸਿੱਧੂ ਨੇ ਦੁਆਵਾ ਕੀਤਾ ਹੈ ਕਿ 2 ਸਾਲ ਦੀ ਉਮਰ ਵਿੱਚ ਓਹਨਾਂ ਦੇ ਮਾਤਾ ਪਿਤਾ ਕਾਨੂੰਨੀ ਤੌਰ ਤੇ ਵੱਖ ਹੋ ਗਏ ਸਨ। ਪਰੰਤੂ ਇਸ ਤਸਵੀਰ ਵਿੱਚ ਸਿੱਧੂ ਦੀ ਉਮਰ 2 ਸਾਲ ਦੀ ਨਹੀਂ ਲੱਗ ਰਹੀ, ਸਾਨੂੰ ਨਵਜੋਤ ਦੇ ਘਰ ਵਿਚ ਜਾਣ ਦੀ ਇਜਾਜਤ ਨਹੀਂ ਸੀ, 1990 ਵਿੱਚ ਮੈ ਅਮਰੀਕਾ ਚਲੀ ਗਈ ਅਤੇ ਪਿੱਛੋਂ ਨਵਜੋਤ ਨੇ ਮਾਂ ਨਾਲ ਬੇ-ਇਨਸਾਫ਼ੀ ਕੀਤੀ ਹੈ। ਸੁਮਨ ਤੂਰ ਨੇ ਕਿਹਾ ਹੈ ਕਿ ਜਿਸ ਮਾਂ ਨੇ ਆਪਣੀ ਜਾਨ ਤੇ ਖੇਡ ਕੇ ਇਸ ਸਿੱਧੂ ਨੂੰ ਜਨਮ ਦਿੱਤਾ, ਇਸਨੇ ਉਸ ਮਾਂ ਦੀ ਵੀ ਕਦਰ ਨਹੀਂ ਕੀਤੀ।