ਨਵਜੋਤ ਸਿੱਧੂ ਨੇ ਘੁਮਾਈ ਸਾਰੀ ਗੇਮ

Uncategorized

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਕਸਰ ਹੀ ਚਰਚਾ ਵਿੱਚ ਰਹਿੰਦੇ ਹਨ। ਏਸੇ ਵਿਚਕਾਰ ਹੁਣ ਨਵਜੋਤ ਸਿੰਘ ਸਿੱਧੂ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਦੱਸ ਦੇਈਏ ਕਿ ਬੀਤੇ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ

ਨਵਜੋਤ ਸਿੰਘ ਸਿੱਧੂ ਨੇ ਏਥੇ ਪਹੁੰਚ ਕੇ ਆਪਣਾ ਪੰਜਾਬ ਮਾਡਲ ਦਿਖਾਇਆ। ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਮਾਡਲ ਦੇ 13 ਨੁਕਾਤੀ ਮੈਨੀਫੈਸਟੋ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਨਵਜੋਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਲੋਕਾਂ ਦੀ ਸਰਕਾਰ ਲੋਕਾਂ ਦੇ ਦੁਆਰ ਵਾਲਾ ਪ੍ਰ-ਸ਼ਾ-ਸ-ਨ ਦਿੱਤਾ

ਜਾਵੇਗਾ। ਦੱਸ ਦੇਈਏ ਕਿ ਇੱਥੇ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਦੀ ਰਿਹਾਇਸ਼ ਉਤੇ ਕੀਤੀ ਗਈ ਕਾਨਫਰੰਸ ਦੌਰਾਨ ਰਾਜ ਸਬਾ ਮੈਂਬਰ ਅਤੇ ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ ਦੀ ਮੌਜੂਦਗੀ ਵਿੱਚ ਗੱਲ ਕਰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਅਸੀਂ ਵਿਜਨ ਤੇ ਕੰਮ

ਕਰ ਰਹੇ ਹਾਂ। ਸਰਕਾਰ ਕੋਈ ਸਿਰਫ ਸੁਪਨੇ ਦੇਖ ਕੇ ਹੀ ਨਹੀਂ ਚੱਲ ਸਕਦੀ। ਸਰਕਾਰ ਨੂੰ ਚਲਾਉਣ ਦੇ ਲਈ ਨੀਤੀਆਂ ਅਤੇ ਬਜਟ ਜਰੂਰੀ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਅਸੀ ਸਰਕਾਰੀ ਸੁਧਾਰਾਂ ਤੇ ਕੰਮ ਸ਼ੁਰੂ ਕਰ ਦਿੱਤਾ। ਕੋਈ ਨਹੀਂ ਦਸਦਾ ਹੈ ਕਿ ਖਜਾਨਾ ਕਿਵੇਂ ਭਰਨਾ ਹੈ ਅਤੇ ਸਭ ਤੋਂ ਜ਼ਰੂਰੀ ਗੱਲ ਇੱਕ ਇਹ ਹੈ ਕਿ ਮੁਸ਼ਕਿਲਾਂ ਨੂੰ ਹੱਲ ਕਰਨਾ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੁਆਰਾ ਕਿਹਾ ਗਿਆ ਹੈ ਕਿ ਉਹਨਾਂ ਦਾ ਪੰਜਾਬ ਮਾਡਲ ਸਾਰੇ ਪੰਜਾਬੀਆਂ ਨਾਲ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ ਉਹਨਾਂ ਨੇ ਪਹਿਲਾਂ ਵਾਲੀਆਂ ਸਰਕਾਰਾਂ ਉਤੇ ਵਿ-ਅੰ-ਗ ਕਰਦਿਆਂ ਕਿਹਾ ਕਿ ਅਸੀਂ ਅੱਜ ਤੱਕ ਪੰਚਾਇਤੀ ਰਾਜ ਸਹੀ ਢੰਗ ਨਾਲ ਲਾਗੂ ਨਹੀਂ ਕਰ ਸਕੇ। ਸਾਡੀ ਆਰਥਿਕਤਾ ਠੇ-ਕੇ-ਦਾ-ਰਾਂ ਕੋਲ ਗਹਿਣੇ ਰਖੀ ਹੋਈ ਹੈ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਤਾਂ ਪੰਜਾਬ ਵਿਧਾਨ ਸਭਾ ਘਟੋ ਘਟ 100 ਦਿਨ ਚਲੇਗੀ ਅਤੇ ਵਿਧਾਨ ਸਭਾ ਦੀ ਕਾਰ-ਵਾਈ ਰਾਜ ਸਭਾ ਅਤੇ ਲੋਕ ਸਭਾ ਵਾਂਗ ਹੀ ਪੰਜਾਬ ਸਰਕਾਰ ਦੇ ਟੈਲੀਵਿਜ਼ਨ ਚੈਨਲ ਤੇ ਪ੍ਰਸਾਰਤ ਕੀਤੀ ਜਾਵੇਗੀ।

Leave a Reply

Your email address will not be published.