ਕੈਪਟਨ ਨੇ ਪਲਟ ਦਿੱਤੀ ਬਾਜ਼ੀ, ਲੋਕ ਰਹੇ ਹੈਰਾਨ

Uncategorized

ਸਾਰੀਆਂ ਹੀ ਸਿਆਸੀ ਪਾਰਟੀਆਂ ਹੋਣ ਵਾਲੀਆਂ ਚੋਣਾਂ ਨੂੰ ਲੈਕੇ ਪਬਾਂ ਭਾ-ਰ ਨੇ। ਸਾਰੀਆਂ ਹੀ ਪਾਰਟੀਆਂ ਜੋਰਾਂ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਵਿੱਚ ਲੱਗੀਆਂ ਹੋਈਆਂ ਹਨ। ਪਾਰਟੀਆਂ ਦੇ ਵੱਲੋਂ ਲਗਾਤਾਰ ਉਮੀਦਵਾਰਾਂ ਦੇ ਨਾਲ ਐਲਾਨੇ ਜਾ ਰਹੇ ਨੇ। ਚਾਹੇ ਫੇਰ ਉਹ ਸ਼੍ਰੋਮਣੀ

ਅਕਾਲੀ ਦਲ ਹੋਵੇ, ਉਹਨਾਂ ਦੇ ਨਾਲ ਗਠਜੋੜ ਕਰਨ ਵਾਲੀ ਪਾਰਟੀ ਬਸਪਾ ਹੋਵੇ, ਕਾਂਗਰਸ ਹੋਵੇ, ਹਰ ਪਾਰਟੀ ਹਰ ਪਾਰਟੀ ਦੇ ਵੱਲੋਂ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਾ ਰਹੇ ਨੇ। ਆਮ ਆਦਮੀ ਪਾਰਟੀ ਆਪਣੇ ਸਾਰੇ ਉਮੀਦਵਾਰ ਐਲਾਨ ਚੁੱਕੀ ਹੈ ਅਤੇ ਮੁੱਖ ਮੰਤਰੀ ਦੇ ਚੇਹਰੇ ਦਾ ਐਲਾਨ ਵੀ ਕਰ ਚੁੱਕੀ ਹੈ। ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਭਗਵੰਤ ਮਾਨ ਆਮ ਆਦਮੀ

ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਹੋਣਗੇ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਾਂਗਰਸ ਪਾਰਟੀ ਨੂੰ ਛੱਡ ਕੇ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਬਣਾ ਲਈ ਗਈ ਸੀ। ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਇਸ ਵਾਰ 2022 ਦੀਆਂ ਚੋਣਾਂ ਵਿੱਚ ਭਾਜਪਾ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਦੇ ਨਾਲ ਗਠਜੋੜ ਕਰਕੇ ਚੋਣ ਮੈਦਾਨ ਵਿੱਚ ਉਤਰ

ਰਹੇ ਨੇ। ਦੱਸ ਦੇਈਏ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਿੱਸੇ 38 ਸੀਟਾਂ ਆਈਆਂ ਨੇ। ਇਹਨਾਂ 38 ਸੀਟਾਂ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੇ ਉਮੀਦਵਾਰ ਚੋਣਾਂ ਲ-ੜ-ਨ-ਗੇ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਸੰਯੁਕਤ ਅਕਾਲੀ ਦਲ ਦੇ ਕੋਲ 14 ਸੀਟਾਂ ਨੇ ਅਤੇ ਭਾਜਪਾ ਦੇ ਕੋਲ ਇਹਨਾਂ ਦੋਨਾਂ ਪਾਰਟੀਆਂ ਨਾਲੋ ਵਧ, 65 ਸੀਟਾਂ ਨੇ, ਤਿੰਨੇ ਪਾਰਟੀਆਂ ਆਪਸੀ ਗਠਜੋੜ ਦੇ ਨਾਲ ਚੋਣਾਂ ਵਿਚ ਹਿੱਸਾ ਲੈ ਰਹੀਆਂ ਨੇ। ਹੁਣ ਤੱਕ ਇਹਨਾਂ ਪਾਰਟੀਆਂ ਦੇ ਵੱਲੋਂ ਕਾਫੀ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਓਥੇ ਹੀ ਜੇਕਰ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ ਤਾਂ ਉਹ ਇਸ ਵਾਰ ਆਪਣੀ ਨਵੀਂ ਪਾਰਟੀ ਦੇ ਵੱਲੋਂ ਪਟਿਆਲਾ ਸੀਟ ਤੋਂ ਚੋਣਾਂ ਵਿਚ ਹਿੱਸਾ ਲੈਣਗੇ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਉਤੇ ਤੰ-ਜ ਕ-ਸ-ਦੇ ਹੋਏ ਕਿਹਾ ਹੈ ਕਿ ਆਮ ਆਦਮੀ ਪਾਰਟੀ ਵਿੱਚ ਭਗਵੰਤ ਮਾਨ ਇੱਕ ਕਮੇਡੀਅਨ ਹਨ ਅਤੇ ਲੋਕ ਭੁ-ਲੇ-ਖੇ ਵਿੱਚ ਨਹੀਂ ਆਉਣਗੇ ਕਿਉੰਕਿ ਪੰਜਾਬ ਨੂੰ ਕਮੇਡੀਅਨ ਦੀ ਲੋੜ ਨਹੀਂ ਹੈ।

Leave a Reply

Your email address will not be published.