ਖੇਡਾਂ ਮਨੁੱਖ ਦੇ ਲਈ ਬਹੁਤ ਹੀ ਹਵਾੜ ਜਰੂਰੀ ਹੁੰਦੀਆਂ ਹਨ। ਜਿੱਥੇ ਖੇਡਾਂ ਮਨੁੱਖ ਦੇ ਸਰੀਰਕ ਵਿਕਾਸ ਵਿਚ ਮਦਦ ਕਰਦੀਆਂ ਨੇ ਉਥੇ ਹੀ ਖੇਡਾਂ ਮਨੁੱਖ ਦੇ ਮਾਨਸਿਕ ਵਿਕਾਸ ਲਈ ਵੀ ਬਹੁਤ ਜਰੂਰੀ ਹੁੰਦੀਆਂ ਨੇ। ਜਦੋਂ ਖੇਡਾਂ ਦੇ ਮੁਕਾਬਲੇ ਵੱਡੇ ਪਧਰ ਤੇ ਕਰਵਾਏ ਜਾਂਦੇ ਨੇ ਤਾਂ ਦੇਸ਼

ਭਰ ਵਿਚੋਂ ਸਭ ਤੋਂ ਬਿਹਤਰ ਖਿਡਾਰੀ ਉਹਨਾਂ ਵਿੱਚ ਹਿੱਸਾ ਲੈਂਦੇ ਹਨ। ਇਹਨਾਂ ਖਿਡਾਰੀਆਂ ਦੀ ਲੋਕਾਂ ਦੇ ਦਿਲਾਂ ਵਿਚ ਬਹੁਤ ਵੱਡੀ ਅਤੇ ਖਾਸ ਜਗ੍ਹਾ ਹੁੰਦੀ ਹੈ। ਪਰੰਤੂ ਬੀਤੇ ਦੋ ਸਾਲਾਂ ਦੇ ਦੌਰਾਨ ਕੋਰੋਨਾ ਦੇ ਕਾਰਨ ਬਹੁਤ ਸਾਰੀਆਂ ਹਸਤੀਆਂ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਈਆਂ। ਕੋਰੋਨਾ ਦਾ ਪ੍ਰਭਾਵ ਹਰ ਦੇਸ਼ ਵਿਚ ਹੀ ਦੇਖਣ ਨੂੰ ਮਿਲਿਆ ਹੈ। ਸ਼ਾਇਦ ਹੀ ਕੋਈ ਅਜਿਹਾ ਦੇਸ਼ ਹੋਵੇ ਜਿੱਥੇ ਕੋਰੋਨਾ ਤੋਂ ਲੋਕ

ਪ੍ਰਭਾਵਿਤ ਨਾ ਹੋਏ ਹੋਣ। ਕੋਰੋਨਾ ਦੇ ਕਾਰਨ ਬਹੁਤ ਹੀ ਜਿਆਦਾ ਨੁ-ਕ-ਸਾ-ਨ ਹੋਇਆ ਹੈ। ਕੋਰੋਣਲਣਾ ਦੇ ਕਾਰਨ ਵੱਖ ਵੱਖ ਖੇਤਰਾਂ ਦੀਆਂ ਹਸਤੀਆਂ ਜਿਹਨਾਂ ਦੀ ਲੋਕਾਂ ਦੇ ਦਿਲ ਵਿਚ ਇੱਕ ਖਾਸ ਥਾਂ ਸੀ ਉਹ ਆਵਦੇ ਚਾਹੁਣ ਵਾਲਿਆਂ ਤੋਂ ਹਮੇਸ਼ਾ ਲਈ ਦੂਰ ਹੋ ਗਈਆਂ। ਇਹਨਾਂ ਮਹਾਨ ਹਸਤੀਆਂ ਦੀ ਕਮੀ ਇਹਨਾਂ ਦੇ ਖੇਤਰ ਅਤੇ ਪਰਿਵਾਰ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕੇਗੀ। ਇਸ ਸਾਲ ਦੇ ਪਹਿਲੇ ਮਹੀਨੇ ਹੀ

ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਇਸ ਸੰਸਾਰ ਨੂੰ ਅਲਵਿਦਾ ਕਹਿ ਗਈਆਂ ਹਨ। ਦੱਸ ਦੇਈਏ ਕਿ ਹੁਣ ਇੰਡੀਆ ਦੇ ਇਸ ਮਸ਼ਹੂਰ ਖਿਡਾਰੀ ਦੀ ਹੋਈ ਅਚਾਨਕ ਮੌ-ਤ ਦੇ ਨਾਲ ਸੋ-ਗ ਦੀ ਲਹਿਰ ਛਾ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਭਾਰਤ ਦੇ ਸਾਬਕਾ ਮਸ਼ਹੂਰ ਖਿਡਾਰੀ ਸੁਭਾਸ਼ ਭੁਮਿਕ ਦੀ ਮੌ-ਤ ਹੋਣ ਦੀ ਖਬਰ ਨਿਕਲ ਕੇ ਆਈ ਹੈ। ਦੱਸ ਦੇਈਏ ਕਿ ਉਹਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਦਸਿਆ ਹੈ ਕਿ ਬੀਤੇ ਕੁਛ ਸਾਲਾਂ ਤੋਂ ਉਹ ਸ਼ੂਗਰ ਦੇ ਮ-ਰੀ-ਜ਼ ਸਨ। ਇਸ ਖਬਰ ਦੇ ਆਉਣ ਨਾਲ ਉਹਨਾਂ ਦੇ ਚਾਹੁਣ ਵਾਲਿਆਂ ਨੂੰ ਇੱਕ ਵੱਡਾ ਝੱਟਕਾ ਲਗਿਆ ਹੈ।