ਹੁਣੇ ਆਈ ਵੱਡੀ ਖਬਰ

Uncategorized

ਚੋਣ ਕਮਿਸ਼ਨ ਦੇ ਵੱਲੋਂ ਪੰਜਾਬ ਵਿੱਚ ਚੋਣਾਂ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਚੋਣ ਜਾਬਤਾ ਵੀ ਲਾਗੂ ਕਰ ਦਿੱਤਾ ਗਿਆ ਹੈ। ਪਹਿਲਾਂ ਵੋਟਾਂ ਦੀ ਤਰੀਕ 14 ਫਰਵਰੀ ਰਖੀ ਗਈ ਸੀ, ਪਰੰਤੂ ਜਿਸਨੂੰ ਬਦਲ ਕੇ ਬਾਅਦ ਵਿੱਚ 20 ਫਰਵਰੀ ਕਰ ਦਿੱਤਾ ਗਿਆ

ਸੀ। ਚੋਣ ਕਮਿਸ਼ਨ ਦੇ ਵੱਲੋਂ ਹੋਰ ਵੀ ਬਹੁਤ ਸਾਰੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਤਾਂ ਜੋਂ ਸੁਰੱਖਿਅਤ ਚੋਣਾਂ ਕਰਵਾਈਆਂ ਜਾ ਸਕਣ। ਕਿਉੰਕਿ ਦਿਨੋ ਦਿਨ ਕੋਰੋਨਾ ਦੇ ਕੇਸਾਂ ਦੇ ਵਿੱਚ ਵਾਧਾ ਹੋ ਰਿਹਾ ਹੈ। ਜਿਸ ਕਾਰਨ ਬਹੁਤ ਸਾਰੀਆਂ ਮੌ-ਤਾਂ ਵੀ ਹੀ ਰਹੀਆਂ ਹਨ। ਜੌ ਕਿ ਹੁਣ ਇੱਕ ਵੱਡਾ ਚਿੰ-ਤਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਸ ਦੇ ਚਲਦਿਆਂ ਬਹੁਤ ਸਾਰੀਆਂ ਪਾ-ਬੰ-ਦੀ-ਆਂ ਵੀ ਲਗਾਈਆਂ ਜਾ ਰਹੀਆਂ

ਹਨ। ਕੋਰੋਨਾ ਦੇ ਕਾਰਨ ਹੁਣ ਤੱਕ ਬਹੁਤ ਸਾਰੀਆਂ ਮਸ਼ਹੂਰ ਅਤੇ ਮਹਾਨ ਹਸਤੀਆਂ ਇਸ ਸੰਸਾਰ ਨੂੰ ਅਲਵਿਦਾ ਕਹਿ ਗਈਆਂ ਹਨ। ਜੇਕਰ ਗੱਲ ਰਾਜਨੀਤਿਕ ਜਗਤ ਦੀ ਕਰੀਏ ਤਾਂ ਬਹੁਤ ਸਾਰੇ ਵੱਡੇ ਲੀਡਰਾਂ ਦੀ ਹੁਣ ਤੱਕ ਕੋਰੋਨਾ ਦੇ ਕਾਰਨ ਮੌ-ਤ ਹੋ ਚੁੱਕੀ ਹੈ। ਜਿੱਥੇ ਹੁਣ ਚੋਣਾਂ ਦਾ ਸਮਾਂ ਨੇੜੇ ਆਉਣ ਦੇ ਕਾਰਨ ਲੀਡਰਾਂ ਵਲੋਂ ਆਪਣੀਆਂ ਪਾਰਟੀਆਂ ਦਾ ਪ੍ਰਚਾਰ ਜ਼ੋਰਾਂ ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ ਓਥੇ ਹੀ ਬਹੁਤ ਸਾਰੇ

ਲੀਡਰ ਇਸ ਕੋਰੋਨਾ ਦੇ ਹੇਠੇ ਹੇਠ ਵੀ ਆ ਰਹੇ ਹਨ। ਪਰੰਤੂ ਅਜਿਹੇ ਵਿੱਚ ਸੋ-ਗ ਵਾਲੀਆਂ ਖ਼ਬਰਾਂ ਦੇ ਸਾਹਮਣੇ ਆਉਣ ਦੇ ਨਾਲ ਪੂਰੀ ਪਾਰਟੀ ਹੀ ਹਿੱਲ ਜਾਂਦੀ ਹੈ। ਕਿਸੇ ਵੀ ਵੱਡੇ ਲੀਡਰ ਦੇ ਜਾਣ ਨਾਲ ਉਸਦੀ ਪਾਰਟੀ ਨੂੰ ਇੱਕ ਵੱਡਾ ਝੱਟਕਾ ਲਗਦਾ ਹੈ ਅਤੇ ਹੁਣ ਚੋਣਾਂ ਤੋ ਬਿਲਕੁਲ ਪਹਿਲਾਂ ਅਜਿਹਾ ਹੋਣਾ ਤਾਂ ਹੋਰ ਵੀ ਵੱਡਾ ਝੱਟਕਾ ਸਾਬਿਤ ਹੁੰਦਾ ਹੈ। ਇਹਨਾਂ ਲੀਡਰਾਂ ਦੀ ਕਮੀ ਇਹਨਾਂ ਦੀ ਪਾਰਟੀ ਅਤੇ ਪਰਿਵਾਰ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ। ਹੁਣ ਪੰਜਾਬ ਦੇ ਵਿੱਚ ਇੱਕ ਵੱਡੀ ਮਾ-ੜੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਕਿ ਸਾਬਕਾ mla ਦੀ ਹੋਈ ਅਚਾਨਕ ਮੌ-ਤ ਦੇ ਨਾਲ ਸੋ-ਗ ਦੀ ਲਹਿਰ ਛਾ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਹੁਣ ਦੀਨਾਨਗਰ ਤੋਂ ਸਾਬਕਾ ਵਿਧਾਇਕ ਰਹਿ ਚੁੱਕੇ ਪ੍ਰਿੰਸੀਪਲ ਸੀਤਾਰਾਮ ਦਾ ਦੇ-ਹਾਂ-ਤ ਹੋਣ ਦੀ ਵੱਡੀ ਖਬਰ ਨਿਕਲ ਕੇ ਆਈ ਹੈ। ਦੱਸ ਦੇਈਏ ਕਿ ਇਸਦੀ ਜਾਣਕਾਰੀ ਉਹਨਾਂ ਪਰਿਵਾਰਿਕ ਮੈਂਬਰਾਂ ਨੇ ਦਿੰਦੇ ਹੋਏ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੀ ਸਹਿਤ ਠੀਕ ਨਹੀਂ ਸੀ।

Leave a Reply

Your email address will not be published.