ਜਿਵੇਂ ਕਿ ਤੁਹਾਨੂੰ ਸੱਭ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਉਤੇ ਕੇਸ ਕਰ ਦਿੱਤਾ ਗਿਆ ਸੀ ਅਤੇ ਜਿਸ ਤੋ ਬਾਅਦ ਉਹਨਾਂ ਖਿਲਾਫ ਜਾਂਚ ਸ਼ੁਰੂ ਹੋਈ ਸੀ ਅਤੇ ਫੇਰ ਉਸ ਤੋ ਬਾਅਦ ਉਹਨਾਂ ਨੂੰ ਕੋਰਟ ਵਿੱਚੋ ਜਮਾਨਤ ਮਿਲ ਗਈ ਸੀ।

ਪਰੰਤੂ ਪਕੀ ਜਮਾਨਤ ਦੀ ਸੁਣ-ਵਾਈ ਹਜੇ ਤਕ ਵੀ ਚੱਲ ਰਹੀ ਹੈ। ਦੱਸ ਦੇਈਏ ਕਿ ਚੰਡੀਗੜ੍ਹ ਨ-ਸ਼ਾ ਤ-ਸ-ਕ-ਰੀ ਦੇ ਵਿੱਚ ਘਿ-ਰੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਗਿਰਫਤਾਰੀ ਦਾ ਖ-ਤ-ਰਾ ਬਿਕਰਮ ਸਿੰਘ ਮਜੀਠੀਆ ਨੂੰ ਹੈ ਕਿ ਪੁ-ਲਿਸ ਉਹਨਾਂ ਨੂੰ ਹਿ-ਰਾ-ਸ-ਤ ਵਿਚ ਲੈਕੇ ਉਹਨਾਂ ਨੂੰ ਬੇ-ਇਜ਼ਤ ਕਰਨਾ ਚਾਹੁੰਦੀ ਹੈ। ਇਹ ਦੁਆਵਾ ਉਹਨਾਂ ਦੇ ਵੱਲੋਂ ਪੰਜਾਬ ਹਰਿਆਣਾ

ਹਾਈਕੋਰਟ ਵਿਚ ਅਰਜੀ ਲਗਾ ਕੇ ਕੀਤਾ ਗਿਆ ਹੈ। ਦੱਸ ਦੇਈਏ ਕਿ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਇਸ ਸਮੇਂ ਅੰਤਰਮ ਜਮਾਨਤ ਤੇ ਚੱਲ ਰਹੇ ਹਨ। ਓਹਨਾਂ ਦੀ ਪਕੀ ਜਮਾਨਤ ਬਾਰੇ ਸੁਣਵਾਈ ਹਜੇ ਚੱਲ ਰਹੀ ਹੈ। ਦੱਸ ਦੇਈਏ ਕਿ ਅਕਾਲੀ ਦਲ ਦੇ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ਵਿਚ ਅਰਜੀ ਲਗਾ ਦਿੱਤੀ ਗਈ ਹੈ। ਉਹਨਾਂ ਵੱਲੋਂ

ਅਰਜੀ ਲਗਾ ਕੇ ਅਦਾਲਤ ਨੂੰ ਦਸਿਆ ਗਿਆ ਹੈ ਕਿ ਉਹਨਾਂ ਨੂੰ ਹਿ-ਰਾ-ਸ-ਤ ਵਿਚ ਲੈਣ ਦੀ ਮਨਸ਼ਾ ਨਿਰਪੱਖ ਜਾਂਚ ਕਰਨ ਦੀ ਨਹੀਂ ਸਗੋਂ ਹਿ-ਰਾ-ਸ-ਤ ਵਿੱਚ ਲੈਣ ਦੀ ਬੇ-ਇਜਤ ਕਰਨ ਹੈ। ਬਿਕਰਮ ਸਿੰਘ ਮਜੀਠੀਆ ਨੇ ਇਸ ਸਬੰਧ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਬਿਆਨਾਂ ਦਾ ਜਿਕਰ ਕੀਤਾ ਹੈ ਅਤੇ ਕਿਹਾ ਹੈ ਕਿ ਉਹਨਾਂ ਨੇ ਆਪਣੇ ਵਕੀਲ ਰਾਹੀਂ ਅਦਾਲਤ ਵਿੱਚ ਅਰਜ਼ੀ ਲਗਾਈ ਹੈ। ਦੱਸ ਦੇਈਏ ਕਿ ਪੰਜਾਬ ਹਰਿਆਣਾ ਹਾਈਕੋਰਟ ਨੇ ਬਿਕਰਮ ਸਿੰਘ ਮਜੀਠੀਆ ਦੀ ਅੰਤਰਮ ਜਮਾਨਤ 24 ਜਨਵਰੀ ਤੱਕ ਵਧਾ ਦਿੱਤੀ ਹੈ। ਹਾਈਕੋਰਟ ਦੇ ਹੁਕਮਾਂ ਤੇ ਉਹਨਾਂ ਕਈ ਵਾਈ ਪੰਜਾਬ ਪੁ-ਲਿਸ ਦੀ ਵਿਸ਼ੇਸ਼ ਜਾਂਚ ਟੀਮ ਅਗੇ ਪੇਸ਼ ਹੋ ਚੁੱਕੀ ਹੈ। ਹਾਈਕੋਰਟ ਦੇ ਹੁਕਮਾਂ ਤੇ ਉਹ ਲਈ ਵਾਰ ਪੰਜਾਬ ਪੁ-ਲਿਸ ਦੀ ਵਿਸ਼ੇਸ਼ ਜਾਂਚ ਟੀਮ ਦੇ ਅਗੇ ਪੇਸ਼ ਹੋ ਚੁੱਕੇ ਨੇ। ਇਹ ਸਾਰੀ ਜਾਣਕਾਰੀ ਇੱਕ ਮੀਡੀਆ ਚੈਨਲ ਤੋਂ ਪ੍ਰਾਪਤ ਕੀਤੀ ਗਈ ਹੈ। ਅਸੀ ਇਸਦੀ ਪੁਸ਼ਟੀ ਨਹੀਂ ਕਰਦੇ।