ਅਚਾਨਕ ਇਸ ਲੀਡਰ ਬਾਰੇ ਆਈ ਵੱਡੀ ਖਬਰ, ਸ਼ੇਅਰ ਕਰੋ

Uncategorized

ਦੇਸ਼ ਦੇ ਮਹੌਲ ਦਾ ਸਾਰੇ ਹੀ ਦੇਸ਼ ਦੇ ਵਾਸੀਆਂ ਉਤੇ ਬਹੁਤ ਵੱਡਾ ਅਸਰ ਪੈਂਦਾ ਹੈ। ਇਸ ਲਈ ਇੱਕ ਦੇਸ਼ ਦੀ ਤਰੱਕੀ ਦੇ ਲਈ ਉਸਦਾ ਮਹੌਲ ਵੀ ਚੰਗਾ ਹੋਣਾ ਬਹੁਤ ਹੀ ਜਰੂਰੀ ਹੈ, ਫੇਰ ਹੀ ਓਥੋਂ ਦੇ ਨਾਗਰਿਕ ਖੁਸ਼ਹਾਲ ਜੀਵਨ ਬਤੀਤ ਕਰ ਸਕਦੇ ਹਨ। ਇਸ ਲਈ ਸਰਕਾਰ

ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਦੇਸ਼ ਦੇ ਮਹੌਲ ਨੂੰ ਅਮਨ ਸ਼ਾਂਤੀ ਵਾਲਾ ਬਣਾ ਕੇ ਰੱਖਿਆ ਜਾਵੇ ਤਾਂ ਜੋਂ ਸਭ ਦੀ ਸੁਰੱਖਿਆ ਵੀ ਬਣੀ ਰਹੇ ਅਤੇ ਸਾਰੇ ਸੈ-ਫ ਮਹਿਸੂਸ ਕਰ ਸਕਣ। ਜਿਸ ਦੇ ਲਈ ਸਰਕਾਰ ਵੱਲੋਂ ਬਹੁਤ ਸਾਰੇ ਕਦਮ ਚੁੱਕੇ ਜਾਂਦੇ ਹਨ ਅਤੇ ਕਾਫੀ ਤਰ੍ਹਾਂ ਦੀਆਂ ਪਾ-ਬੰ-ਦੀਆਂ ਵੀ ਲਗਾਈਆਂ ਜਾਂਦੀਆਂ ਹਨ। ਜਿੱਥੇ ਸਰਕਾਰ ਮਸ਼ਹੂਰ ਲੀਡਰਾਂ ਅਤੇ ਹਸਤੀਆਂ ਦੀ ਸੁਰੱਖਿਆ ਦਾ ਧਿਆਨ ਰੱਖਦੀ

ਹੈ। ਓਥੇ ਹੀ ਆਮ ਲੋਕਾਂ ਦੀ ਸੁਰੱਖਿਆ ਦਾ ਧਿਆਨ ਵੀ ਉਹਨਾਂ ਵੱਲੋਂ ਹੀ ਰਖਿਆ ਜਾਂਦਾ ਹੈ। ਪਰੰਤੂ ਕਈ ਤਰ੍ਹਾਂ ਦੇ ਸ਼-ਰਾ-ਰ-ਤੀ ਅ-ਨ-ਸ-ਰਾਂ ਵੱਲੋਂ ਕਈ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਨੇ, ਜਿਹਨਾਂ ਨਾਲ ਮਹੌਲ ਖਰਾਬ ਹੋ ਜਾਂਦਾ ਹੈ। ਇਸ ਸਮੇਂ ਜਿੱਥੇ ਪੰਜਾਬ ਵਿੱਚ ਹੋਣ ਵਾਲੀਆਂ ਚੋਣਾਂ ਦੀ ਤਿਆਰੀ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ। ਓਥੇ ਹੀ ਪ੍ਰਸ਼ਾਸਨ ਦੇ ਵੱਲੋਂ ਵੀ ਪੂਰਾ

ਧਿਆਨ ਰਖਿਆ ਜਾ ਰਿਹਾ ਹੈ ਕਿ ਮਹੌਲ ਵੀ ਸ਼ਾਂਤੀ ਵਾਲਾ ਬਣਿਆ ਰਹੇ। ਜਿੱਥੇ ਆਏ ਦਿਨ ਸਿਆਸੀ ਪਾਰਟੀਆਂ ਦੇ ਲੀਡਰਾਂ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਰੰਤੂ ਕਈ ਵਾਰ ਕੋਈ ਅਜਿਹੀ ਖਬਰ ਵੀ ਸਾਹਮਣੇ ਆ ਜਾਂਦੀ ਹੈ ਜਿਸ ਨਾਲ ਵਿਰੋਧੀ ਪਾਰਟੀਆਂ ਨੂੰ ਵੀ ਦੁੱ-ਖ ਹੁੰਦਾ ਹੈ। ਏਸੇ ਦੌਰਾਨ ਹੁਣ ਇੱਕ ਵੱਡੀ ਖਬਰ ਨਿਕਲ ਕੇ ਆਈ ਹੈ। ਦੱਸ ਦੇਈਏ ਕਿ ਕਾਂਗਰਸ ਪਾਰਟੀ ਦੇ ਪਟਿਆਲੇ ਵਿਚ ਇੱਕ ਵੱਡੇ ਲੀਡਰ ਉਤੇ ਕੁਛ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋ-ਲੀ-ਆਂ ਚ-ਲਾ ਦਿੱਤੀਆਂ ਗਈਆਂ। ਦੱਸ ਦੇਈਏ ਕਿ ਜਿਸ ਤੋਂ ਬਾਅਦ ਤਾਰਾ ਦੱਤ ਕਾਫੀ ਬੁ-ਰੇ ਤਰੀਕੇ ਦੇ ਨਾਲ ਜ-ਖ-ਮੀ ਹੋ ਗਏ। ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਕਿ ਉਹਨਾਂ ਦੀ ਮੌ-ਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਵਿਕਾਸ ਕਲੋਨੀ ਵਿੱਚ ਕਾਂਗਰਸੀ ਆਗੂ ਅਤੇ ਸਾਬਕਾ ਸਰਪੰਚ ਤਾਰਾ ਦੱਤ ਉਤੇ ਕੁਛ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਹ-ਮ-ਲਾ ਕਰ ਦਿੱਤਾ ਗਿਆ ਅਤੇ ਉਹਨਾਂ ਦੀ ਮੌ-ਤ ਹੋ ਗਈ। ਜਿਸ ਤੋਂ ਇਲਾਕੇ ਵਿਚ ਸੋ-ਗ ਦੀ ਲਹਿਰ ਛਾ ਗਈ।

Leave a Reply

Your email address will not be published.