ਹੋਇਆ ਵੱਡਾ ਖੁਲਾਸਾ, ਲੋਕ ਵੀ ਰਹਿ ਗਏ ਹੈਰਾਨ

Uncategorized

ਸੰਯੁਕਤ ਸਮਾਜ ਮੋਰਚਾ ਵਿਧਾਨ ਸਭਾ ਚੋਣਾਂ ਦੇ ਲਈ ਪੂਰੀ ਤਿਆਰੀ ਵਿਚ ਨਜਰ ਆ ਰਿਹਾ ਹੈ। ਦੱਸ ਦੇਈਏ ਕਿ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦਾ ਕਹਿਣਾ ਹੈ ਕਿ 117 ਸੀਟਾਂ ਉੱਤੇ ਚੋਣਾਂ ਵਿਚ ਹਿੱਸਾ ਲਵਾਂਗੇ ਅਤੇ ਗੁਰਨਾਮ ਸਿੰਘ ਚੜੂਨੀ ਦੇ ਨਾਲ ਸਾਡਾ ਸਮਝੌਤਾ ਹੋ ਗਿਆ ਹੈ

ਅਤੇ ਨਾਲ ਹੀ ਆਮ ਆਦਮੀ ਪਾਰਟੀ ਨਾਲ ਗਠਜੋੜ ਬਾਰੇ ਵੀ ਰੁਲਦੂ ਸਿੰਘ ਮਾਨਸਾ ਨੇ ਕਾਰਨ ਦਸਿਆ ਹੈ। ਆਓ ਤੁਹਾਨੂੰ ਦਸਦੇ ਹਾਂ ਕਿ ਰੁਲਦੂ ਸਿੰਘ ਮਾਨਸਾ ਦਾ ਕੀ ਕਹਿਣਾ ਹੈ, ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਮੋਰਚੇ ਨੂੰ ਜਿਹੜਾ ਵੱਡਾ ਹੌਂਸਲਾ ਮਿਲਿਆ ਹੈ ਕਲ੍ਹ ਹਰਿਆਣੇ ਦਾ ਵੱਡਾ ਲੀਡਰ ਹੈ ਜਿਹੜਾ ਗੁਰਨਾਮ ਸਿੰਘ ਚੜੂਨੀ, ਜੋਂ ਕਿ ਹੁਣ ਸਾਡੇ ਮੋਰਚੇ ਦੇ ਵਿੱਚ ਆ ਗਏ ਹਨ। ਅਸੀ ਉਸਦੇ ਉਮੀਦਵਾਰਾਂ ਨੂੰ ਵੀ

ਟਿਕਟਾਂ ਦਿੱਤੀਆਂ ਹਨ ਅਤੇ ਅਸੀ ਰਲ਼ ਕੇ ਚੋਣਾਂ ਵਿਚ ਹਿੱਸਾ ਲਵਾਂਗੇ। ਜਿਹੜੀ ਗੱਲ ਸਾਡੀ ਕੇਜਰੀਵਾਲ ਨਾਲ ਚਲਦੀ ਸੀ ਯਾਨੀ ਕਿ ਆਮ ਆਦਮੀ ਪਾਰਟੀ ਦੇ ਨਾਲ ਸਮਝੌਤੇ ਦੀ ਗੱਲ, ਉਹ ਟੁੱ-ਟ ਗਈ ਹੈ, ਉਹ ਸਿਰੇ ਨਹੀਂ ਚੜ੍ਹ ਸਕੀ। ਉਹ 2 ਗੱਲਾਂ ਦੇ ਕਾਰਨ ਹੀ ਟੁੱ-ਟੀ ਹੈ, ਇੱਕ ਤਾਂ 70% ਸੀਟਾਂ ਮੰਗਦੇ ਸੀ ਉਸ ਕਾਰਨ ਟੁੱ-ਟੀ ਹੈ ਅਤੇ ਇੱਕ ਅਸੀ ਆਪਣੀ ਪਾਰਟੀ ਦੇ ਨਾਲ ਹੀ ਚੋਣਾਂ ਵਿਚ ਹਿੱਸਾ ਲੈਣਾ ਚਾਹੁੰਦੇ ਸੀ ਤਾਂ

ਕਰਕੇ ਟੁੱ-ਟੀ ਹੈ। ਹੁਣ ਅਸੀ ਇਕੱਲੇ ਹੀ ਚੋਣਾਂ ਵਿਚ ਹਿੱਸਾ ਲਵਾਂਗੇ ਅਤੇ ਪੂਰੀਆਂ 117 ਸੀਟਾਂ ਉੱਤੇ ਹੀ ਚੋਣਾਂ ਵਿਚ ਹਿੱਸਾ ਲਵਾਂਗੇ, ਜਿਹਨਾਂ ਵਿੱਚੋ 32 ਜਾਂ 34 ਸੀਟਾਂ ਰਿਜ਼ਰਵ ਨੇ ਉਹ ਰਿਜ਼ਰਵ ਉਮੀਦਵਾਰਾਂ ਨੂੰ ਦਿੱਤੀਆਂ ਜਾਣਗੀਆਂ ਅਤੇ ਜਿਹੜੀਆਂ ਸ਼ਹਿਰੀ ਸੀਟਾਂ ਨੇ ਉਹ ਸ਼ਹਿਰੀ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਅਤੇ ਜਿਹੜੀਆਂ ਪੇਂਡੂ ਸੀਟਾਂ ਨੇ ਉਹ ਅਸੀ ਸਮਾਜ ਮੋਰਚੇ ਵਾਲੇ ਲ-ੜਾਂ-ਗੇ ਅਤੇ ਮੈ ਆਪ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਆਪਣੀ ਸੀਟ ਤੋਂ ਹੀ ਲ-ੜਾਂ-ਗਾ ਅਤੇ ਮੇਰਾ ਏਥੋਂ ਹੀ ਹੱਕ ਬਣਦਾ ਹੈ। ਪਹਿਲਾਂ ਤਾਂ ਕਿਸਾਨਾਂ ਮਜਦੂਰਾਂ ਅਤੇ ਦੁਕਾਨਦਾਰਾਂ ਦੇ ਉਤੇ ਜਿਨਾ ਵੀ ਕ-ਰ-ਜਾ ਹੈ ਅਸੀ ਉਸ ਕ-ਰ-ਜੇ ਦੀ ਸਮਾਪਤੀ ਕਰਾਂਗੇ। ਇਕ ਅਸੀ ਠੇ-ਕਾ ਸਿਸਟਮ ਖਤਮ ਕਰਾਂਗੇ, ਜਿਹੜਾ ਵੀ ਮੁਲਾਜ਼ਮ ਨੌਕਰੀ ਉਤੇ ਰਖਿਆ ਜਾਵੇਗਾ, ਉਹ ਪਕੇ ਤੌਰ ਉੱਤੇ ਰਖਿਆ ਜਾਵੇਗਾ।

Leave a Reply

Your email address will not be published.