ਇਸ ਸਮੇਂ ਦੀ ਵੱਡੀ ਖਬਰ

Uncategorized

ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾਂ ਫੇਰ ਲੋਕ ਸਭਾ ਦੀਆਂ ਚੋਣਾਂ ਹੋਣ, ਇਹ ਤਾਂ ਹੋ ਨਹੀਂ ਸਕਦਾ ਕਿ ਪੰਜਾਬ ਦੇ ਜਿਹੜੇ ਲੀਡਰ ਨੇ ਉਹ ਡੇ-ਰਿ-ਆਂ ਤੇ ਨਾ ਜਾਣ। ਦੱਸ ਦੇਈਏ ਕਿ ਇੱਕ ਵਾਰ ਫੇਰ ਡੇਰਿਆਂ ਦਾ ਜੌ ਮਾਮਲਾ ਹੈ, ਉਹ ਚਰਚਾ ਦੇ ਵਿੱਚ ਬਣਿਆ ਹੋਇਆ ਹੈ।

ਦੱਸ ਦੇਈਏ ਕਿ ਇਕ ਵਾਰ ਫੇਰ ਸਾਬਕਾ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋ-ਤ ਜੋਂ ਕਿ ਭਾਜਪਾ ਦੇ ਸੀਨੀਅਰ ਲੀਡਰ ਨੇ ਸਜੀਤ ਕੁਮਾਰ ਅਤੇ ਹਰਜੀਤ ਗਰੇਵਾਲ ਸਲਾਬਤਪੁਰ ਡੇ-ਰੇ ਦੇ ਵਿੱਚ ਪਹੁੰਚੇ, ਓਥੇ ਡੇ-ਰਾ ਸਿਰਸਾ ਦੇ ਸ਼ਰਧਾਲੂਆਂ ਦੇ ਵੱਲੋਂ ਇੱਕ ਸਮਾਗਮ ਰਖਿਆ ਗਿਆ ਸੀ। ਏਸੇ ਦੌਰਾਨ ਇਹ ਜਿਹੜੇ ਲੀਡਰ ਨੇ, ਓਥੇ ਪਹੁੰਚੇ। ਜਿਸ ਦੀ ਵੀਡਿਓ ਸਮੇਤ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਨੇ।

ਡੇ-ਰਿ-ਆਂ ਦਾ ਜਿਹੜਾ ਮਾਮਲਾ ਹੈ ਚੋਣਾਂ ਤੋ ਪਹਿਲਾ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਬਹੁਤ ਲੋਕਾਂ ਦਾ ਕਹਿਣਾ ਹੈ ਕਿ ਲੀਡਰਾਂ ਨੂੰ ਇਸ ਤਰ੍ਹਾਂ ਹੁੰਦਾ ਹੈ ਕਿ ਜੋਂ ਲੋਕ ਡੇ-ਰਿ-ਆਂ ਦੇ ਨਾਲ ਜੁੜੇ ਹੋਏ ਨੇ ਉਹ ਇਹਨਾਂ ਨੂੰ ਵੋਟ ਦੇਣਗੇ। ਹੁਣ ਏਸੇ ਦੌਰਾਨ ਭਾਜਪਾ ਦੇ ਸੀਨੀਅਰ ਲੀਡਰ ਜੋਂ ਕਿ ਕਿਸਾਨੀ ਪ੍ਰਦਰਸ਼ਨ ਦੌਰਾਨ ਵੀ ਕਾਫੀ ਵਿ-ਵਾ-ਦਾਂ ਦੇ ਵਿੱਚ ਰਹੇ ਨੇ, ਹਰਜੀਤ ਗਰੇਵਾਲ, ਜਿਹਨਾਂ ਦਾ ਕਿਸਾਨਾਂ ਦੇ ਵੱਲੋਂ ਵੀ ਹੁਣ

ਤੱਕ ਕਾਫੀ ਵਿਰੋਧ ਕੀਤਾ ਗਿਆ ਹੈ। ਏਸੇ ਦੌਰਾਨ ਹੁਣ ਉਹਨਾਂ ਨੇ ਇੱਕ ਨਵਾਂ ਬਿਆਨ ਦਿੱਤਾ ਹੈ। ਦੱਸ ਦੇਈਏ ਕਿ ਉਹਨਾਂ ਨੇ ਕਿਹਾ ਕਿ ਜੇਕਰ ਡੇ-ਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਵਿੱਚ ਕੋਈ ਸ਼-ਕ-ਤੀ ਹੈ, ਤਾਂ ਹੀ ਹਜਾਰਾਂ ਲੋਕ ਓਹਨਾਂ ਦੇ ਨਾਲ ਜੁੜੇ ਹੋਏ ਨੇ। ਦੱਸ ਦੇਈਏ ਕਿ ਲੀਡਰਾਂ ਦਾ ਡੇ-ਰਿ-ਆਂ ਤੇ ਜਾਣਾ ਲਗਾਤਾਰ ਜਾਰੀ ਹੈ। ਡੇ-ਰਾ ਸਿਰਸਾ ਤੋ ਇਲਾਵਾ ਹੋਰ ਵੀ ਕਈ ਡੇ-ਰਿ-ਆਂ ਤੇ ਲੀਡਰਾਂ ਦੇ ਵੱਲੋਂ ਨਮਸਤਕ ਹੋਈਆ ਜਾ ਰਿਹਾ ਹੈ। ਤੁਹਾਨੂੰ ਕੀ ਲਗਦਾ ਹੈ ਪੰਜਾਬ ਦੀ ਸਿਆਸਤ ਇਸ ਵਾਰ ਕੀ ਰੰਗ ਲਿਆਵੇਗੀ ਅਤੇ ਇਸ ਵਾਰ ਚੋਣਾਂ ਵਿੱਚ ਜਿੱਤ ਕਿਸ ਪਾਰਟੀ ਦੀ ਹੋਵੇਗੀ, ਆਪਣੇ ਵਿਚਾਰ ਕਮੈਂਟਸ ਵਿੱਚ ਦਸਿਓ ਜੀ।

Leave a Reply

Your email address will not be published.