ਮੌਸਮ ਵਿਭਾਗ ਨੇ ਕੀਤਾ ਅਲਰਟ ਜਾਰੀ, ਜਾਣੋ ਆਪਣੇ ਇਲਾਕੇ ਦਾ ਮੌਸਮ

Uncategorized

ਭਾਰਤ ਦੇਸ਼ ਦਾ ਮੌਸਮ ਸੱਭ ਨਾਲੋ ਜਿਆਦਾ ਵਧੀਆ ਮੰਨਿਆ ਜਾਂਦਾ ਹੈ ਕਿਉੰਕਿ ਏਥੇ ਹਰ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲਦਾ ਹੈ। ਜਿਸ ਕਾਰਨ ਏਥੇ ਸਾਰੇ ਹੀ ਤਰ੍ਹਾਂ ਦੇ ਕਾਰੋਬਾਰ ਚਲਦੇ ਹਨ। ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੀ ਉਪਜਾਊ ਧਰਤੀ ਦਾ ਇੱਕ ਵੱਡਾ

ਕਾਰਨ ਮੌਸਮ ਵੀ ਹੈ। ਕਿਉੰਕਿ ਏਥੇ ਮੀਂ-ਹ ਸਹੀ ਮਾਤਰਾ ਵਿੱਚ ਪੈਂਦੇ ਹਨ। ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਿਵੇਂ ਕਿ ਆਪਾਂ ਦੇਖਦੇ ਹਾਂ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਮੌਸਮ ਵਿਚ ਤਬਦੀਲੀ ਆ ਰਹੀ ਹੈ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਬਾ-ਰਿ-ਸ਼ ਕਾਰਨ ਠੰ-ਡ ਵਧ ਰਹੀ ਹੈ । ਦਸ ਦੇਈਏ ਕਿ ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ 9 ਜਨਵਰੀ ਜਾਣੀਕਿ ਅੱਜ ਦੀ ਤਾਂ ਪੰਜਾਬ

ਵਿੱਚ ਅੱਜ ਮੌਸਮ ਸਾਫ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ ਸਵੇਰ ਦੇ ਸਮੇਂ ਹਲਕੀ ਧੁੰ-ਦ ਦੇਖਣ ਨੂੰ ਮਿਲੀ ਸਕਦੀ ਹੈ । ਦਸ ਦੇਈਏ ਕਿ ਕੁਝ ਜਿਲ੍ਹਿਆਂ ਵਿੱਚ ਹਲਕੀ ਬਾ-ਰਿ-ਸ਼ ਦੀ ਸੰਭਾਵਨਾ ਹੈ ਜਿਵੇਂ ਕਿ ਗਲ ਕਰੀਏ ਪਠਾਨਕੋਟ , ਗੁਰਦਾਸਪੁਰ , ਅੰਮ੍ਰਿਤਸਰ ਸਾਹਿਬ , ਤਰਨਤਾਰਨ, ਹੋਸ਼ਿਆਰਪੁਰ, ਨਵਾਂਸਹਿਰ , ਰੂਪਨਗਰ, ਐਸਐਸ ਨਗਰ ਇਹਨਾ ਜਿਲ੍ਹਿਆਂ ਅਤੇ ਇਸਦੇ ਨਾਲ ਲਗਦੇ ਇਲਾਕਿਆ ਵਿਚ ਅੱਜ 9 ਜਨਵਰੀ

ਨੂੰ ਬਾ-ਰਿ-ਸ਼ ਆਉਣਾ ਦੀ ਸੰਭਾਵਨਾ ਬਣੀ ਹੋਈ ਹੈ। ਗਲ ਕਰੀਏ ਤਾ-ਪਮਾਨ ਦੀ ਅੱਜ ਪੰਜਾਬ ਦਾ ਤਾ-ਪਮਾਨ ਘ-ਟ ਤੋਂ ਘਟ 5 ਡਿਗਰੀ ਰਹਿਣ ਦੀ ਸੰਭਾਵਨਾ ਹੈ ਅਤੇ ਬਾਅਦ ਦੁਪਹਿਰ ਪੰਜਾਬ ਦੇ ਕੁਝ ਜਿਲ੍ਹਿਆਂ ਵਿੱਚ ਹਲਕੀ ਬ-ਦ-ਲ-ਵਾ-ਈ ਦੇਖਣ ਨੂੰ ਮਿਲੀ ਸਕਦੀ ਹੈ। ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਦੇਈਏ ਕਿ 10 ਜਨਵਰੀ ਨੂੰ ਪੰਜਾਬ ਵਿੱਚ ਸੰ-ਘ-ਣੀ ਧੁੰ-ਦ ਦੀ ਵਾ-ਰ-ਨਿੰ-ਗ ਦਿੱਤੀ ਗਈ ਹੈ। ਅਤੇ 10 ਜਨਵਰੀ ਨੂੰ ਪੰਜਾਬ ਦਾ ਮੌਸਮ ਜਾਦਾਤਰ ਖੁ-ਸ਼-ਕ ਹੀ ਬਣਿਆ ਰਹੇਗਾ ਅਤੇ ਕੁਝ ਇਲਾਕਿਆਂ ਵਿੱਚ ਹਲਕੀ ਬ-ਦ–ਲ-ਵਾ-ਈ ਦੇਖਣ ਨੂੰ ਮਿਲੀ ਸਕਦੀ ਹੈ । ਦਸ ਦੇਈਏ ਕਿ 10 ਜਨਵਰੀ ਨੂੰ ਪੰਜਾਬ ਵਿੱਚ ਮੀਂ-ਹ ਦੀ ਕੋਈ ਸੰਭਾਵਨਾ ਨਹੀਂ ਹੈ ਮੌਸਮ ਸਾਫ ਹੀ ਰਹੇਗਾ । ਜਿਵੇਂ ਕਿ ਗਲ ਕਰੀਏ ਖੇਤੀਬਾੜੀ ਦੀ ਤਾਂ ਪੰਜਾਬ ਦੀ ਖੇਤੀਬਾੜੀ ਵਿੱਚ ਮੌਸਮ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿਚ ਕਿ ਤ-ਬ-ਦੀ-ਲੀ ਆਉਂਦੀ ਹੈ।

Leave a Reply

Your email address will not be published.