ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ । ਜਿਵੇਂ ਕਿ ਆਪਾਂ ਜਾਣਦੇ ਹਾਂ ਬੀਤੇ ਕਲ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਦਸ ਦੇਈਏ ਪੰਜਾਬ ਵਿੱਚ 14 ਫਰਵਰੀ ਨੂੰ ਚੋਣਾਂ ਦੀ ਤਰੀਕ ਦਾ ਐਲਾਨ ਹੋਇਆ ਅਤੇ 10 ਮਾਰਚ ਨੂੰ

ਚੋਣਾਂ ਦੇ ਨਤੀਜੇ ਐਲਾਨੇ ਜਾਣਗੇ। ਦਸ ਦੇਈਏ ਕਿ ਚੋਣ ਕਮਿਸ਼ਨ ਵੱਲੋਂ ਕਲ ਹੋਰ ਵੀ ਵੱਡੇ ਐਲਾਨ ਕੀਤੇ ਗਏ ਹਨ ਜਿਵੇਂ ਕਿ ਕ-ਰੋ-ਨਾ ਕਾ-ਲ ਨੂੰ ਦੇਖਦਿਆਂ ਰੈਲੀਆਂ ਕਰਨ ਤੋਂ ਮ-ਨ੍ਹਾ ਕਰ ਦਿੱਤਾ ਗਿਆ ਹੈ 15 ਜਨਵਰੀ ਤੱਕ ਕੋਈ ਰੈਲੀ ਨਹੀਂ ਹੋਵੇਗੀ । ਜਿਵੇਂ ਕਿ ਆਪਾਂ ਜਾਣਦੇ ਹਾਂ ਕਲ ਤੋਂ ਪੰਜਾਬ ਵਿੱਚ ਚੋਣ ਜਾਬਤਾ ਲਾਗੂ ਹੋ ਗਿਆ ਹੈ ਅਤੇ ਹਨ ਦੇਖਣਾ ਹੋਵੇਗਾ ਕਿ ਸਿਆਸੀ ਪਾਰਟੀਆਂ ਲੋਕਾਂ ਨੂੰ ਆਪਣੇ ਵੱਲ ਖਿੱਚਣ

ਲਈ ਕਿ ਰਣਨੀਤੀ ਤਿਆਰ ਕਰਦੀਆਂ ਹਨ। ਹੁਣ ਗਲ ਕਰੀਏ ਕਿ ਇਹ ਚੋਣ ਜਾਬਤਾ ਲਾਗੂ ਹੋਣ ਕਾਰਨ ਕਿਹੜੇ ਵੱਡੇ ਐਲਾਨ ਵਿਚੇ ਹੀ ਰਹਿ ਗਏ ਹਨ ਜਿਵੇਂ ਕਿ ਆਪਾਂ ਪਿਛਲੇ ਕੁਝ ਸਮੇਂ ਤੋਂ ਦੇਖ ਰਹੇ ਪੰਜਾਬ ਵਿੱਚ ਲੋਕਾਂ ਵੱਲੋ ਅਤੇ ਮੁਲਾਜਮਾਂ ਵੱਲੋ ਆਪਣੀਆਂ ਮੰਗਾਂ ਸਬੰਧੀ ਧ-ਰ-ਨ ਪ੍ਰਦਰਸ਼ ਜਾਰੀ ਸੀ ਪਰ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆਈ ਹੈ ਕਿ 36 ਹਜ਼ਾਰ ਮੁਲਾਜ਼ਮਾਂ ਵੱਲੋਂ 36 ਹਜ਼ਾਰ ਮੁਲਾਜ਼ਮਾਂ ਨੂੰ

ਪਕੇ ਕਰਨ ਦੀ ਮੰਗ ਰੱਖੀ ਗਈ ਸੀ ਅਤੇ ਚਰਨਜੀਤ ਸਿੰਘ ਚੰਨੀ ਵੱਲੋ ਉਹ ਮੰਗ ਦਾ ਮਤਾ ਵੀ ਪਾਸ ਕਰ ਦਿੱਤਾ ਗਿਆ ਸੀ ਅਤੇ ਓਹਨਾ ਵੱਲੋ ਦਸਿਆ ਗਿਆ ਸੀ ਕਿ ਪੰਜਾਬ ਦੇ ਗਵਰਨਰ ਬ-ਨ-ਵਾਰੀ ਲਾਲ ਵੱਲੋ ਪਾਸ ਕਰਨੀ ਰਹਿੰਦੀ ਹੈ ਤਾਂ ਏਸੇ ਦੇ ਚਲਦਿਆਂ ਹੁਣ ਪੰਜਾਬ ਵਿੱਚ ਚੋਣ ਜਾਬਤਾ ਲਗ ਗਿਆ ਅਤੇ ਉਹ ਫਾਈਲ ਵਿਚੇ ਹੀ ਰਹਿ ਗਈ ਅਤੇ 36 ਹਜ਼ਾਰ ਮੁਲਾਜ਼ਮਾਂ ਦੇ ਪਕੇ ਹੋਣ ਦੀ ਆਸ ਉਪਰ ਪਾਣੀ ਫਿਰ ਗਿਆ ਹੈ । ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਮੁਲਾਜ਼ਮਾਂ ਵੱਲੋਂ ਕਾਫੀ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਪੂਰਾ ਕਰਨ ਲਈ ਧ-ਰ-ਨਾ ਪ੍ਰਦਰਸ਼ਨ ਜਾਰੀ ਸੀ ਪਰ ਹੁਣ ਚੋਣ ਜਾਬਤਾ ਲਾਗੂ ਹੋਣ ਕਾਰਨ ਲੋਕਾਂ ਨੂੰ ਮੁ-ੜ ਤੋਂ ਨਵੀਂ ਸਰਕਾਰ ਅੱਗੇ ਆਪਣੀਆਂ ਮੰਗਾਂ ਰੱਖਣੀਆਂ ਪੈਣਗੀਆਂ ਅਤੇ 10 ਮਾਰਚ ਤੱਕ ਜਦੋਂ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ ਅਤੇ ਦੇਖਣਾ ਹੋਵੇਗਾ ਕਿ ਕਿਸ ਸਿਆਸੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਲੋਕਾਂ ਨੂੰ ਨਵੀਂ ਸਰਕਾਰ ਵੱਲ ਰੁਖ ਕਰਨਾ ਪਵੇਗਾ।