ਚੋਣ ਕਮਿਸ਼ਨ ਨੇ ਕੀਤਾ ਵੱਡਾ ਐਲਾਨ, ਸ਼ੇਅਰ ਕਰੋ

Uncategorized

ਹੁਣੇ ਹੁਣੇ ਚੋਣਾਂ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਸਾਰੀਆਂ ਪਾਰਟੀਆਂ ਦੇ ਵੱਲੋਂ ਤਿਆਰੀਆਂ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਕੀਤੀਆਂ ਜਾ ਰਹੀਆਂ ਹਨ। ਓਥੇ ਹੀ ਵੋਟਾਂ ਦਾ ਸਮਾਂ ਵੀ ਹੁਣ ਬਿਲਕੁਲ ਨੇੜੇ ਆ ਗਿਆ ਹੈ। ਦੱਸ ਦੇਈਏ ਕਿ ਚੋਣ ਕਮਿਸ਼ਨ ਅੱਜ ਪੰਜ

ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਸਕਦਾ ਹੈ। ਦੱਸ ਦੇਈਏ ਕਿ ਚੋਣ ਕਮਿਸ਼ਨ ਉਤਰ ਪ੍ਰਦੇਸ਼ ਉਤਰਾਖੰਡ ਪੰਜਾਬ ਮਣੀਪੁਰ ਅਤੇ ਗੋਆ ਵਿੱਚ ਹੋਣ ਵਾਲੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰੇਗਾ। ਦੱਸ ਦੇਈਏ ਕਿ ਜਦੋਂ ਹੀ ਚੋਣ ਕਮਿਸ਼ਨ ਦੇ ਵੱਲੋਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਓਦੋਂ ਹੀ ਚੋਣ ਜਾ-ਬ-ਤਾ ਵੀ ਲਾਗੂ ਹੋ ਜਾਵੇਗਾ। ਦੱਸ

ਦੇਈਏ ਕਿ ਰਿਪੋਰਟ ਅਨੁਸਾਰ ਉਤਰ ਪ੍ਰਦੇਸ਼ ਵਿਚ 6 ਤੋਂ 8 ਪ-ੜਾ-ਵਾਂ ਵਿੱਚ, ਜਦਕਿ ਪੰਜਾਬ ਵਿੱਚ ਤਿੰਨ ਪ-ੜਾ-ਵਾਂ ਵਿੱਚ ਚੋਣਾਂ ਕਰਵਾਉਣ ਦੀ ਯੋਜਨਾ ਬਣਾਈ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਉੱਤਰਾਖੰਡ ਅਤੇ ਗੋਆ ਦੇ ਵਿੱਚ ਇੱਕ ਹੀ ਪ-ੜਾ ਵਿੱਚ ਚੋਣਾਂ ਕਰਵਾਉਣ ਦੀ ਯੋਜਨਾ ਹੈ ਅਤੇ ਮਣੀਪੁਰ ਦੇ ਵਿੱਚ ਦੋ ਪ-ੜਾ-ਵਾਂ ਦੀ ਵਿੱਚ ਚੋਣਾਂ ਕਰਵਾਉਣ ਦੀ ਯੋਜਨਾ ਬਣਾਈ ਗਈ ਹੈ। ਦੱਸ ਦੇਈਏ ਕਿ

ਉੱਤਰਾਖੰਡ ਦੇ ਵਿੱਚ 70 ਸੀਟਾਂ ਦੇ ਲਈ, ਗੋਆ ਵਿੱਚ 40 ਵਿਧਾਨ ਸਭਾ ਸੀਟਾਂ ਲਈ, ਪੰਜਾਬ ਵਿੱਚ 117 ਸੀਟਾਂ ਦੇ ਲਈ ਅਤੇ ਮ-ਣੀ-ਪੁਰ ਦੇ ਵਿੱਚ 60 ਵਿਧਾਨ ਸਭਾ ਸੀਟਾਂ ਦੇ ਲਈ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਵੇਗਾ ਅਤੇ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੁੰਦੇ ਹੀ ਇਹਨਾਂ ਸੂਬਿਆਂ ਦੇ ਵਿੱਚ ਚੋਣ ਜਾ-ਬ-ਤਾ ਲਗਾ ਦਿੱਤਾ ਜਾਵੇਗਾ। ਇਸ ਖਬਰ ਤੋ ਬਾਅਦ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਤਿਆਰੀ ਹੋਰ ਤੇਜ ਕਰ ਦਿੱਤੀ ਗਈ ਅਤੇ ਲੋਕ ਵੀ ਉਤਸ਼ਾਹ ਨਾਲ ਆਪਣੀਆਂ ਆਪਣੀਆਂ ਪਾਰਟੀਆਂ ਦਾ ਪ੍ਰਚਾਰ ਕਰ ਰਹੇ ਹਨ। ਹੁਣ ਇਹ ਤਾਂ ਸਮਾਂ ਹੀ ਦਸੇਗਾ ਕਿ ਜਿੱਤ ਕਿਹੜੀ ਪਾਰਟੀ ਦੀ ਝੋਲੀ ਵਿਚ ਪੈਂਦੀ ਹੈ।

Leave a Reply

Your email address will not be published.