ਜੀਣਾ ਅਤੇ ਮ-ਰ-ਨਾ ਦੋਨੋ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ। ਜੌ ਇੱਕ ਦਿਨ ਇਸ ਸੰਸਾਰ ਉਤੇ ਆਇਆ ਹੈ, ਉਹ ਇੱਕ ਦਿਨ ਇਸ ਸੰਸਾਰ ਤੋ ਜਾਂਦਾ ਵੀ ਹੈ ਅਤੇ ਇਹ ਸਿਲਸਿਲਾ ਏਸੇ ਤਰ੍ਹਾਂ ਹੀ ਚਲਦਾ ਰਹਿੰਦਾ ਹੈ। ਪਰੰਤੂ ਜਦੋਂ ਸਾਡਾ ਕੋਈ ਕਰੀਬੀ ਸਾਡਾ ਆਪਣਾ ਇਸ

ਸੰਸਾਰ ਨੂੰ ਛੱਡ ਕੇ ਚਲਾ ਜਾਂਦਾ ਹੈ ਤਾਂ ਸਾਨੂੰ ਬਹੁਤ ਹੀ ਜਿਆਦਾ ਦੁੱ-ਖ ਹੁੰਦਾ ਹੈ ਅਤੇ ਉਸਦੀ ਕਮੀ ਹਮੇਸ਼ਾ ਮਹਿਸੂਸ ਹੁੰਦੀ ਰਹਿੰਦੀ ਹੈ। ਜਦੋਂ ਅਸੀਂ ਕਿਸੇ ਆਪਣੇ ਦੇ ਨਾਲ ਆਪਣੀ ਜ਼ਿੰਦਗੀ ਗੁ-ਜ਼ਾ-ਰ ਲੈਂਦੇ ਹਾਂ ਤਾਂ ਉਸਦਾ ਵਿ-ਛੋ-ੜਾ ਸਾਡੇ ਤੋ ਸਹਿਣ ਨਹੀਂ ਹੁੰਦਾ ਅਤੇ ਸਾਨੂੰ ਬਹੁਤ ਹੀ ਦੁੱ-ਖ ਹੁੰਦਾ ਹੈ। ਪਰੰਤੂ ਇਹ ਤਾਂ ਕੁਦਰਤ ਦਾ ਹੀ ਇੱਕ ਨਿਯਮ ਹੈ ਅਤੇ ਇਸ ਨੂੰ ਮੰਨਣਾ ਹੀ ਪੈਂਦਾ ਹੈ ਅਤੇ ਸਾਨੂੰ ਜ਼ਿੰਦਗੀ ਵਿਚ

ਅਗੇ ਵਧਣਾ ਹੀ ਪੈਂਦਾ ਹੈ ਅਤੇ ਜ਼ਿੰਦਗੀ ਏਸੇ ਤਰ੍ਹਾਂ ਹੀ ਚਲਦੀ ਰਹਿੰਦੀ ਹੈ। ਦੋ ਸਾਲ ਪਹਿਲਾਂ ਸ਼ੁਰੂ ਹੋਈ ਕੋਰੋਨਾ ਮਹਾਂ-ਮਾ-ਰੀ ਨੇ ਬਹੁਤ ਸਾਰੇ ਲੋਕਾਂ ਤੋ ਉਹਨਾਂ ਦੇ ਆਪਣੇ ਹਮੇਸ਼ਾ ਲਈ ਦੂਰ ਕਰ ਦਿੱਤੇ ਅਤੇ ਬਹੁਤ ਸਾਰੇ ਪਰਿਵਾਰ ਤਾਂ ਬਿਲਕੁਲ ਹੀ ਖਤਮ ਕਰ ਦਿੱਤੇ। ਇਸ ਕੋਰੋਨਾ ਦੇ ਕਾਰਨ ਬਹੁਤ ਸਾਰੀਆਂ ਮਹਾਨ ਅਤੇ ਮਸ਼ਹੂਰ ਹਸਤੀਆਂ ਵੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਈਆਂ। ਜਿਹਨਾਂ ਦਾ ਇਸ

ਸੰਸਾਰ ਉਤੇ ਬਹੁਤ ਹੀ ਵੱਡਾ ਨਾਮ ਸੀ। ਇਹ ਹਸਤੀਆਂ ਵੱਖ ਵੱਖ ਖੇਤਰਾਂ ਨਾਲ ਸੰਬੰਧ ਰੱਖਦੀਆਂ ਸਨ, ਜਿਵੇਂ ਕਿ ਰਾਜਨੀਤਿਕ ਜਗਤ ਸੰਗੀਤ ਜਗਤ ਖੇਡ ਜਗਤ ਫਿਲਮੀ ਜਗਤ ਆਦਿ। ਇਹਨਾਂ ਹਸਤੀਆਂ ਦੀ ਕਮੀ ਇਹਨਾਂ ਦੇ ਖੇਤਰ ਵਿਚ ਕਦੇ ਵੀ ਪੂਰੀ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਇਹਨਾਂ ਦੀ ਦਿੱਤੀ ਦੇਣ ਨੂੰ ਇਹਨਾਂ ਦੇ ਖੇਤਰ ਵਿੱਚ ਕਦੇ ਭੁਲਾਇਆ ਜਾ ਸਕੇਗਾ। ਜੇਕਰ ਲਗਾਤਾਰ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹੀ ਰਹਿਣ ਤਾਂ ਦੇਸ਼ ਭਰ ਦੇ ਮਹੌਲ ਉਤੇ ਹੀ ਇਸਦਾ ਵੱਡਾ ਅਸਰ ਪੈਂਦਾ ਹੈ। ਦੱਸ ਦੇਈਏ ਕਿ ਹੁਣ ਇਸ ਸਾਬਕਾ ਮੁੱਖ ਮੰਤਰੀ ਦੀ ਹੋਈ ਅਚਾਨਕ ਮੌ-ਤ ਦੇ ਨਾਲ ਸਾਰੇ ਪਾਸੇ ਸੋ-ਗ ਛਾ ਗਿਆ ਹੈ। ਜਿਸ ਬਾਰੇ ਹੁਣ ਇੱਕ ਵੱਡੀ ਖਬਰ ਨਿਕਲ ਕੇ ਆਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਤਾਮਿਲਨਾਡੂ ਦੇ ਸਾਬਕਾ ਰਾਜਪਾਲ ਰਸੋਈਆ ਦੀ ਮੌ-ਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਖਬਰ ਦੇ ਆਉਣ ਨਾਲ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਇੱਕ ਵੱਡਾ ਝੱ-ਟ-ਕਾ ਲਗਿਆ ਹੈ।