ਹੁਣੇ ਹੁਣੇ ਆਈ ਵੱਡੀ ਖਬਰ

Uncategorized

ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਿਵੇਂ ਕਿ ਆਪਾਂ ਜਾਣਦੇ ਹਾਂ 2022 ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਏਸੇ ਦੇ ਚਲਦਿਆਂ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਆਪਣਾ ਪ੍ਰਚਾਰ ਪੂਰੇ ਜੋਰਾਂ ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ । ਪਿਛਲੇ ਦਿਨੀਂ ਭਾਜਪਾ ਵੱਲੋਂ

ਪੰਜਾਬ ਦੇ ਸ਼ਹਿਰ ਫਿਰੋਜਪੁਰ ਵਿਚ ਪ੍ਰਦਾਨ ਮੰਤਰੀ ਨਰਿੰਦਰ ਮੋਦੀ ਵੱਲੋ ਫੇਰੀ ਦਾ ਐਲਾਨ ਕੀਤਾ ਗਿਆ ਸੀ ਜਿਵੇਂ ਕਿ ਆਪਾਂ ਜਾਣਦੇ ਹਾਂ ਉਹ ਰੈਲੀ ਕਾਮਜਾਬ ਨਹੀਂ ਰਹੀ ਅਤੇ ਨਰਿੰਦਰ ਮੋਦੀ ਨੂੰ ਵਾਪਿਸ ਪਰਤਣਾ ਪਿਆ । ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਇਸ ਮਾਮਲੇ ਦੀ ਜਾਂਚ ਕਰਨ ਲਈ ਕੇਂਦਰ ਸਰਕਾਰ ਵੱਲੋਂ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਕੇ ਅੱਜ ਫਿਰੋ਼ਪੁਰ ਵਿਖੇ ਪਹੁੰਚੀ ਤੇ

ਅਤੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਇਸ ਦੇ ਨਾਲ ਹੀ ਜਿਸ ਫਲਾਈਓਵਰ ਤੋਂ ਪ੍ਰਦਾਨ ਮੰਤਰੀ ਨਰਿੰਦਰ ਮੋਦੀ ਨੂੰ ਰੋਕਿਆ ਗਿਆ ਸੀ ਇਸ ਜਗ੍ਹਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ ।ਅਤੇ ਜਿਸ ਜਗ੍ਹਾ ਉਪਰ ਰੈਲੀ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਉੱਥੇ ਵੀ ਕਮੇਟੀ ਵੱਲੋਂ ਜਾਂਚ ਕੀਤੀ ਜਾਵੇਗੀ ਅਤੇ ਫਿਰੋ਼ਪੁਰ ਦੇ ਨਾਲ ਲਗਦੇ ਇਲਾਕਿਆ ਵਿਚ ਵੀ ਪੁਸ਼ਗਿਸ਼ ਕੀਤੀ ਜਾਵੇਗੀ। ਦਸ ਦੇਈਏ

ਕਿ ਇਹ ਮਾਮਲੇ ਹੁਣ ਬੜਾ ਹੀ ਸੰਗੀਨ ਹੁੰਦਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਲਈ ਕਮੇਟੀ ਬਣਾਈ ਗਈ ਸੀ ਅਤੇ ਹੁਣ ਕੇਂਦਰ ਸਰਕਾਰ ਵੱਲੋਂ ਅੱਜ ਟੀਮ ਭੇਜੀ ਗਈ ਹੈ ਤਾਂ ਜੌ ਇਸ ਰੈਲੀ ਦੇ ਰੱਦ ਹੋਣ ਦੇ ਕਾਰਨ ਨੂੰ ਪਤਾ ਲਗਾਇਆ ਜਾ ਸਕੇ। ਦਸ ਦੇਈਏ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਜਾਂਚ ਕਰਨ ਲਈ ਅੱਜ ਟੀਮ ਫਿਰੋ਼ਪੁਰ ਐੱਸ ਐੱਸ ਪੀ ਦਫਤਰ ਵਿਖੇ ਪਹੁੰਚੀ ਅਤੇ ਓਹਨਾ ਵੱਲੋ ਸਾਰੀ ਪੁਸ਼ ਗਿਸ਼ ਕੀਤੀ ਗਈ। ਪਰ ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਰੈਲੀ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ ਪਰ ਭਾਜਪਾ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਪੁਖ਼ਤਾ ਪ੍ਰਬੰਧ ਉਪਰ ਇਲਜ਼ਾਮ ਲਾਏ ਜਾ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਇਸ ਰੈਲੀ ਦੇ ਰੱਦ ਹੋਣ ਦਾ ਆਹਕਰਕਰ ਕੀ ਕਾਰਨ ਰਿਹਾ ਅਤੇ ਇਸ ਟੀਮ ਦੀ ਜਾਂਚ ਵੱਲੋ ਕਿ ਗੰਭੀਰ ਕਾਰਨ ਸਾਹਮਣੇ ਆਉਂਦੇ ਹਨ।

Leave a Reply

Your email address will not be published.