ਹੁਣੇ ਹੁਣੇ ਆਇਆ ਵੱਡਾ ਬਿਆਨ

Uncategorized

ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਿਵੇਂ ਕਿ ਆਪਾਂ ਜਾਣਦੇ ਹਾਂ ਪਿਛਲੇ ਦਿਨੀਂ ਪ੍ਰਦਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਸ਼ਹਿਰ ਫਿਰੋਜ਼ਪਰ ਵਿਚ ਰੈਲੀ ਦਾ ਐਲਾਨ ਕੀਤਾ ਗਿਆ ਸੀ ਜੌ ਕੇ ਕਿਸੇ ਕਾਰਨਾਂ ਕਰਕੇ ਰੈਲੀ ਰੱ-ਦ ਹੋ ਗਈ ਦਸ ਦੇਈਏ ਕਿ

ਇਸ ਮਾਮਲੇ ਦੇ ਚਲਦਿਆਂ ਭਾਜਪਾ ਸਰਕਾਰ ਵੱਲੋਂ ਰਾਜ ਉਪਰ ਪ੍ਰਦਾਨ ਮੰਤਰੀ ਦੀ ਸੁਰੱਖਿਆ ਲਈ ਪੁ-ਖ-ਤਾ ਪ੍ਰਬੰਧਾਂ ਉਪਰ ਇਲਜ਼ਾਮ ਲਾਏ ਜਾ ਰਹੇ ਹਨ ਅਤੇ ਵੱਖ-ਵੱਖ ਲੀਡਰਾਂ ਵਲੋਂ ਇਸ ਮਾਮਲੇ ਨੂੰ ਲਹਿ ਕੇ ਬਿਆਨ ਸਾਹਮਣੇ ਆਏ ਹਨ ਹੁਣ ਤੱਕ ਦੀ ਸਬ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਹੋਰਨਾਂ ਭਾਜਪਾ ਲੀਡਰਾਂ ਵੱਲੋ ਰਾਜਪਾਲ ਨੂੰ ਪੰਜਾਬ

ਵਿੱਚ ਰਾਸਟਰਪਤੀ ਸ਼ਾਸ਼ਨ ਲਗਾ ਕੇ ਚੋਣਾਂ ਹੋਣ ਦਾ ਮੰਗ ਪੱਤਰ ਸੌਂਪਿਆ ਗਿਆ ਹੈ। ਓਹਨਾ ਵਲੋਂ ਚੰਨੀ ਸਰਕਾਰ ਨੂੰ ਬ-ਰ-ਖ਼ਾ-ਸ-ਤ ਕਰਨ ਦੀ ਵੀ ਮੰਗ ਰੱਖੀ ਗਈ ਹੈ। ਇਸ ਦੇ ਚਲਦਿਆਂ ਮਨੋਹਰ ਲਾਲ ਖੱਟਰ ਵੱਲੋ ਕਿਹਾ ਗਿਆ ਕਿ ਪ੍ਰਦਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਪੰਜਾਬ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਨਹੀਂ ਕੀਤਾ ਅਤੇ ਓਹਨਾ ਕਿਹਾ ਕਿ ਇਹ ਇਕ ਦੇਸ਼ ਦੇ ਪ੍ਰਧਾਨ ਮੰਤਰੀ

ਲਈ ਬੜੀ ਹੀ ਨਿੰ-ਦ-ਯੋ-ਗ ਗਲ ਹੈ । ਇਸ ਦੇ ਚਲਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਵੀ ਇਸ ਰਾਸ਼ਰਪਤੀ ਸ਼ਾਸ਼ਨ ਲਗਾੳਣ ਤੇ ਵੱਡਾ ਬਿਆਨ ਸਾਹਮਣੇ ਆਇਆ ਹੈ ਓਹਨਾ ਕਿਹਾ ਕਿ ਮੈਂ ਇਸ ਗੱਲ ਦਾ ਵਿ-ਰੌ-ਧ ਕਰਦਾ ਹਾਂ।ਓਹਨਾ ਕਿਹਾ ਕਿ ਕਿਸੇ ਹੋਰ ਦੀ ਗ਼-ਲ-ਤੀ ਕਰ ਕੇ ਸਾਰੇ ਪੰਜਾਬ ਨੂੰ ਸ਼-ਜਾ ਨਹੀਂ ਮਿਲਣੀ ਚਾਹੀਦੀ ਸਗੋਂ ਜਿੰਮੇਵਾਰ ਅਧਿਕਾਰੀਆਂ ਉਪਰ ਕਾਰ-ਵਾਈ ਕੀਤੀ ਜਾਵੇ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਉਪਰ ਇਸ ਗਲ਼ ਦਾ ਕਿ ਅਸਰ ਦੇਖਣ ਨੂੰ ਮਿਲਦਾ ਹੈ ਅਤੇ ਰਾਜਪਾਲ ਵਲੋਂ ਇਸ ਮੰਗ ਉਪਰ ਕੀ ਫੈਸਲਾ ਲਿਆ ਜਾਂਦਾ ਹੈ।

Leave a Reply

Your email address will not be published.