ਹੁਣੇ ਹੁਣੇ ਆਈ ਵੱਡੀ ਖਬਰ

Uncategorized

ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਕਲ੍ਹ ਫਿਰੋਜ਼ਪੁਰ ਦੇ ਵਿੱਚ ਭਾਜਪਾ ਦੇ ਵੱਲੋਂ ਇੱਕ ਵੱਡੀ ਰੈਲੀ ਰਖੀ ਗਈ ਸੀ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜਪੁਰ ਪਹੁੰਚੇ ਜਿਹਨਾਂ ਨੇ ਇਸ ਰੈਲੀ ਨੂੰ ਸੰਬੋਧਨ ਕਰਨਾ ਸੀ। ਏਸੇ ਦੇ ਚਲਦਿਆਂ ਇੱਕ ਪਾਸੇ ਮੌਸਮ ਖਰਾਬ ਹੋਣ ਕਰਕੇ

ਅਤੇ ਦੂਜੇ ਪਾਸੇ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ, ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਦੌਰਾ ਵਿਚਕਾਰ ਛੱਡ ਕੇ ਵਾਪਿਸ ਚਲੇ ਗਏ। ਜਿਸ ਦੀ ਵਿਰੋਧੀਆਂ ਦੇ ਵੱਲੋਂ ਹਰ ਪਾਸੇ ਆ-ਲੋ-ਚ-ਨਾ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਲਿਆ ਗਿਆ ਹੈ। ਪੰਜਾਬ ਸਰਕਾਰ ਵਲੋਂ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜੌ ਇਸ ਪੂਰੇ

ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕਰੇਗੀ ਅਤੇ ਤਿਨ੍ਹ ਦਿਨਾਂ ਦੇ ਵਿੱਚ ਰਿਪੋਰਟ ਦੇਵੇਗੀ। ਇਸ ਜਾਂਚ ਟੀਮ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਸਾਬਕਾ ਜਸਟਿਸ ਨੇ ਮਹਿਤਾਬ ਸਿੰਘ ਗਿੱਲ ਤੇ ਨਾਲ ਹੀ ਪਰਮੁੱਖ ਸਕੱਤਰ ਨੇ ਗ੍ਰਹਿ ਮਾਮਲਿਆਂ ਦੇ ਅਨੁਰਾਗ ਵਰਮਾ ਉਹ ਇਸ ਟੀਮ ਦਾ ਹਿੱਸਾ ਨੇ, ਜੋਂ ਇਸ ਮਾਮਲੇ ਦੀ ਜਾਂਚ ਕਰਨਗੇ ਕਿ ਕੀ ਕਾਰਨ ਰਹੇ ਕਿਹੜੀਆਂ ਅਣਗਿਹਲੀਆਂ ਹੋਈਆਂ ਜਿਸ ਦੇ ਚਲਦਿਆਂ ਦੇਸ਼ ਦੇ ਪ੍ਰਧਾਨ

ਮੰਤਰੀ ਨਰਿੰਦਰ ਮੋਦੀ ਨੂੰ ਬਿਨ੍ਹਾਂ ਸੰਬੋਧਨ ਕੀਤੇ ਵਾਪਿਸ ਜਾਣਾ ਪਿਆ। ਦੱਸ ਦੇਈਏ ਕਿ ਕਿਸਾਨਾਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਕਾਫੀ ਰੋਡਸ ਕਿਸਾਨਾਂ ਦੇ ਵੱਲੋਂ ਬੰਦ ਕਰ ਦਿੱਤੀਆਂ ਗਈਆਂ ਸਨ। ਜਿਸ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫ਼ਲਾ ਲੰਬੇ ਸਮੇਂ ਦੇ ਲਈ ਰੁਕਿਆ ਰਿਹਾ। ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਫੈਂਸਲਾ ਲਿਆ ਗਿਆ ਅਤੇ ਉਹ ਵਾਪਿਸ ਦਿੱਲੀ ਚਲੇ ਗਏ। ਇਸ ਕਾਰਨ ਵਿਰੋਧੀ ਧਿਰਾਂ ਚੰਨੀ ਸਰਕਾਰ ਨੂੰ ਲਗਾਤਾਰ ਘੇਰ ਰਹੀਆਂ ਹਨ। ਹੁਣ ਦੇਖਣਾ ਹੋਵੇਗਾ ਕਿ ਅਗੇ ਇਸ ਮਾਮਲੇ ਵਿਚ ਕੀ ਨਵਾਂ ਮੋੜ ਆਉਂਦਾ ਹੈ। ਤੁਹਾਨੂੰ ਕੀ ਲਗਦਾ ਹੈ ਇਹ ਜੋਂ ਕੁਛ ਵੀ ਹੋਇਆ ਇਸ ਵਿਚ ਕਿਸਦੀ ਗ-ਲ-ਤੀ ਹੈ ਅਤੇ ਇਸ ਦਾ ਕੀ ਕਾਰਨ ਹੈ। ਆਪਣੇ ਵਿਚਾਰ ਕਮੈਂਟਸ ਵਿੱਚ ਜਰੂਰ ਦਸਿਓ ਜੀ।

Leave a Reply

Your email address will not be published.