ਹੁਣ ਤੋ ਦੋ ਸਾਲ ਪਹਿਲਾਂ ਕੋਰੋਨਾ ਦੀ ਸ਼ੁਰੂਆਤ ਹੋਈ ਸੀ ਅਤੇ ਫੇਰ ਇਹਨਾ ਬੀਤੇ ਦੋ ਸਾਲਾਂ ਦੇ ਵਿੱਚ ਕੋਰੋਨਾ ਦੇ ਕਾਰਨ ਬਹੁਤ ਲੋਕਾਂ ਦੇ ਘਰ ਖਤਮ ਹੋ ਗਏ। ਕੋਰੋਨਾ ਨੇ ਹਰ ਪਾਸੇ ਹੀ ਹਰ ਦੇਸ਼ ਵਿੱਚ ਹੀ ਬਹੁਤ ਹੀ ਜਿਆਦਾ ਨੁਕਸਾਨ ਕੀਤਾ ਅਤੇ ਇਸਦੀ ਪਈ ਮਾ-ਰ ਤੋਂ ਲੋਕ

ਹਜੇ ਤੱਕ ਵੀ ਉਤੇ ਨਹੀਂ ਉੱਠ ਪਾਏ। ਇਹਨਾਂ ਬੀਤੇ ਦੋ ਸਾਲਾਂ ਦੇ ਦੌਰਾਨ ਵੱਖ ਵੱਖ ਖੇਤਰਾਂ ਦੀਆਂ ਬਹੁਤ ਸਾਰੀਆਂ ਮਹਾਨ ਹਸਤੀਆਂ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਈਆਂ। ਵੱਖ ਵੱਖ ਕਾਰਨਾਂ ਦੇ ਕਰਕੇ ਇਸ ਸੰਸਾਰ ਨੂੰ ਛੱਡ ਕੇ ਗਈਆਂ ਇਹਨਾਂ ਮਹਾਨ ਹਸਤੀਆਂ ਦੀ ਕਮੀ ਉਹਨਾਂ ਦੇ ਖੇਤਰ ਵਿੱਚ ਪਰਿਵਾਰ ਵਿੱਚ ਅਤੇ ਰਿਸ਼ਤੇਦਾਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕੇਗੀ। ਜਿਸ ਤੋਂ ਬਾਅਦ

ਹੁਣ ਲੋਕਾਂ ਨੇ ਇਸ ਨਵੇਂ ਸਾਲ ਤੋ ਉਮੀਦ ਕੀਤੀ ਸੀ ਕਿ ਇਹ ਸਾਲ ਉਹਨਾਂ ਲਈ ਖੁਸ਼ੀਆਂ ਲੈਕੇ ਆਵੇਗਾ ਅਤੇ ਬੀਤੇ ਸਾਲਾਂ ਦੇ ਵਾਂਗ ਖਬਰਾਂ ਸਾਹਮਣੇ ਨਹੀਂ ਆਉਣਗੀਆਂ। ਪਰੰਤੂ ਇਸ ਸਾਲ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੀ ਹੈ। ਇਸ ਤਰ੍ਹਾਂ ਦੀਆਂ ਖਬਰਾਂ ਦੇ ਆਉਣ ਨਾਲ ਦੇਸ਼ ਦਾ ਮਾਹੌਲ ਵੀ ਖਰਾਬ ਹੋ ਜਾਂਦਾ ਹੈ। ਇਸ ਸਮੇਂ ਜਿੱਥੇ ਦੇਸ਼ ਪੰਜ ਸੂਬਿਆਂ ਦੇ ਅੰਦਰ

ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਓਥੇ ਹੀ ਚੋਣਾਂ ਦੇ ਨਾਲ ਜੁੜੀ ਕੋਈ ਨਾ ਕੋਈ ਖਬਰ ਸਾਹਮਣੇ ਆਉਂਦੀ ਹੀ ਰਹਿੰਦੀ ਹੈ। ਹੁਣ ਭਾਜਪਾ ਦੇ ਇਸ ਸੀਨੀਅਰ ਲੀਡਰ ਦੀ ਹੋਈ ਮੌ-ਤ ਦੇ ਨਾਲ ਸੋ-ਗ ਦੀ ਲਹਿਰ ਛਾ ਗਈ ਹੈ ਜਿਸ ਬਾਰੇ ਵੱਡੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਭਾਜਪਾ ਦੇ ਸੱਭ ਤੋਂ ਵਧੇਰੇ ਉਮਰ ਦੇ ਲੀਡਰ ਮਸ਼ਹੂਰ ਵਕੀਲ ਅਤੇ ਸਤੰਤਰਤਾ ਸਨਾਨੀ ਓਹਨਾ ਦੀ ਮੌ-ਤ ਹੋਣ ਦੀ ਖਬਰ ਸਾਹਮਣੇ ਆਈ ਹੈ। ਦਸਿਆ ਜਾ ਰਿਹਾ ਹੈ ਕਿ ਉਹ ਕਾਫੀ ਲੰਬੇ ਸਮੇਂ ਤੋਂ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ। ਜਿਸ ਕਾਰਨ ਹੁਣ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਤੁਹਾਨੂੰ ਕੀ ਲਗਦਾ ਹੈ ਕਿ ਇਸ ਵਾਰ ਕਿਸ ਪਾਰਟੀ ਦੀ ਸਰਕਾਰ ਬਣੇਗੀ ਅਤੇ ਮੁੱਖ ਮੰਤਰੀ ਕੋਣ ਬਣੇਗਾ ਇਸ ਦਾ ਜਵਾਬ ਜਰੂਰ ਦਸਿਓ ਅਤੇ ਪੋਸਟ ਨੂੰ ਸ਼ੇਅਰ ਅਤੇ ਪੇਜ ਨੂੰ ਲਾਇਕ ਅਤੇ ਫਾਲੋ ਕਰ ਲਿਓ ਤਾਂ ਜੋਂ ਹੋਰ ਵੀ ਖਬਰਾਂ ਤੁਹਾਡੇ ਤੱਕ ਪਹੁੰਚਾ ਸਕੀਏ।