ਜਦੋਂ 2017 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਉਸ ਸਮੇਂ ਕਾਂਗਰਸ ਪਾਰਟੀ ਤੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਕਾਫੀ ਵੱਡੇ ਵੱਡੇ ਵਾਅਦੇ ਕੀਤੇ ਸਨ। ਜਿਹਨਾਂ ਉਤੇ ਭਰੋਸਾ ਕਰਕੇ ਲੋਕਾਂ ਨੇ ਉਹਨਾਂ ਦੀ ਸਰਕਾਰ ਬਣਾਈ ਸੀ। ਜਿਹਨਾਂ ਵਿੱਚੋ

ਕ-ਰ-ਜਾ ਮੁਆਫੀ ਦਾ ਇੱਕ ਵੱਡਾ ਵਾਅਦਾ ਸੀ ਅਤੇ ਬੇ-ਅਦਬੀ ਕਰਨ ਵਾਲਿਆਂ ਨੂੰ ਸ-ਜਾ ਦਵਾਉਣੀ ਅਤੇ ਇੱਕ ਜੋਂ ਵੱਡਾ ਵਾਅਦਾ ਸੀ ਉਹ ਨ-ਸ਼ੇ ਨੂੰ ਪੰਜਾਬ ਵਿੱਚੋ ਖਤਮ ਕਰਨ ਦਾ ਸੀ। ਪਰੰਤੂ ਇਹਨਾਂ ਤਿੰਨਾਂ ਵਿੱਚੋ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਜਿਸਨੂੰ ਲੈਕੇ ਪੰਜਾਬ ਦੇ ਲੋਕਾਂ ਵਿਚ ਕਾਫੀ ਜਿਆਦਾ ਰੋਸ ਹੈ। ਹੁਣ ਏਸੇ ਵਾਅਦੇ ਨੂੰ ਪੂਰਾ ਕਰਨ ਦੇ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵੱਲੋਂ

ਨ-ਸ਼ਾ ਵੇਚਣ ਵਾਲਿਆਂ ਨੂੰ ਅੰਦਰ ਕਰਨ ਦੇ ਲਈ ਅਪੀਲ ਕੀਤੀ ਗਈ ਸੀ ਅਤੇ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਉਤੇ ਕੇਸ ਦ-ਰ-ਜ ਕੀਤਾ ਗਿਆ ਸੀ ਅਤੇ ਅੱਜ ਉਹਨਾਂ ਦੇ ਕੇਸ ਉਤੇ ਸੁਣ-ਵਾਈ ਸੀ ਜੋਂ ਕਿ ਇਕ ਵਾਰ ਫੇਰ ਟਲ ਗਈ ਹੈ। ਦੱਸ ਦੇਈਏ ਕਿ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਗਿਆ ਹੈ। ਪੰਜਾਬ ਸਰਕਾਰ ਫੇਰ ਆਪਣਾ ਹਵਾਲਾ ਦੇਵੇਗੀ ਅਤੇ

ਅਗਲੀ ਸੁਣ-ਵਾਈ ਜਮਾਨਤ ਅਰਜੀ ਨੂੰ ਲੈਕੇ 10 ਜਨਵਰੀ ਨੂੰ ਹੋਵੇਗੀ। ਹੁਣ ਸੋਮਵਾਰ ਨੂੰ ਹੀ ਫੈਂਸਲਾ ਹੋਵੇਗਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਜ-ਮਾ-ਨ-ਤ ਮਿਲਦੀ ਹੈ ਜਾਂ ਫੇਰ ਨਹੀਂ। ਪੰਜਾਬ ਦੀ ਸਿਆਸਤ ਦੀ ਜੇਕਰ ਗੱਲ ਕਰੀਏ ਤਾਂ ਜਿੱਥੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਵਿੱਚ ਰੈਲੀ ਹੈ ਤਾਂ ਓਥੇ ਹੀ ਹੁਣ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮ ਹੋ ਚੁੱਕੀ ਹੈ। ਇਸ ਮਾਮਲੇ ਉਤੇ ਬਿਕਰਮ ਸਿੰਘ ਮਜੀਠੀਆ ਨੂੰ ਲੈਕੇ ਵੀ ਸਿਆਸਤ ਦਾ ਮਾਹੌਲ ਗਰਮ ਨਜਰ ਆ ਰਿਹਾ ਹੈ। ਦੱਸ ਦੇਈਏ ਕਿ ਸੁਣਵਾਈ ਪਿਛਲੀ ਵਾਰ ਵੀ ਅਗੇ ਟਾਲ ਦਿਤੀ ਗਈ ਸੀ ਅਤੇ ਹੁਣ ਫੇਰ ਇਕ ਵਾਰ ਅਗੇ ਟਾਲ ਦਿਤੀ ਗਈ ਹੈ। ਪੰਜਾਬ ਸਰਕਾਰ ਨੂੰ ਨੋਟਿਸ ਜਰੂਰ ਜਾਰੀ ਹੋਇਆ ਹੈ। ਪਰੰਤੂ ਬਿਕਰਮ ਸਿੰਘ ਮਜੀਠੀਆ ਨੂੰ ਰਾਹਤ ਫਿਲਹਾਲ ਨਹੀਂ ਮਿਲੀ ਹੈ। ਬਿਕਰਮ ਸਿੰਘ ਮਜੀਠੀਆ ਦੇ ਵਕੀਲ ਜੋਂ ਕਿ ਦੇਸ਼ ਦੇ ਬਹੁਤ ਵੱਡੇ ਵਕੀਲ ਹਨ ਮੁਕੁਲ ਜੀ ਉਹ ਅੱਜ ਓਥੇ ਪੇਸ਼ ਹੋਏ ਸਨ। ਪਰੰਤੂ ਰਾਹਤ ਅੱਜ ਵੀ ਬਿਕਰਮ ਸਿੰਘ ਮਜੀਠੀਆ ਨੂੰ ਨਹੀਂ ਮਿਲੀ ਹੈ। ਹੁਣ ਅਗਲੀ ਦੇਖਣਾ ਹੋਵੇਗਾ ਕਿ ਅਗਲੀ ਸੁਣ-ਵਾਈ ਵਿੱਚ ਕੀ ਹੁੰਦਾ ਹੈ। ਤੁਹਾਨੂੰ ਕੀ ਲਗਦਾ ਹੈ ਇਸ ਕੇਸ ਬਾਰੇ ਆਪਣੇ ਵਿਚਾਰ ਜਰੂਰ ਦਸਿਓ ਅਤੇ ਤੁਸੀ ਜੇਕਰ ਤੁਸੀਂ ਬਿਕਰਮ ਸਿੰਘ ਮਜੀਠੀਆ ਨੂੰ ਮੰਤਰੀ ਬਣਿਆ ਦੇਖਣਾ ਚਾਹੁੰਦੇ ਹੋ ਤਾਂ ਕਮੈਂਟਸ ਵਿੱਚ ਦਸੋ ਜੀ।