ਕਾਂਗਰਸ ਪਾਰਟੀ ਵਿੱਚ ਹੋ ਗਿਆ ਓਹੀ ਕੰਮ

Uncategorized

ਪੰਜਾਬ ਕਾਂਗਰਸ ਦੇ ਕਾਫੀ ਲੰਬੇ ਸਮੇਂ ਤੋਂ ਚਲਿਆ ਆ ਰਿਹਾ ਕ-ਲੇ-ਸ਼, ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਮੰਤਰੀ ਦੀ ਕੁਰਸੀ ਨੂੰ ਲੈਕੇ ਯਾਰੀ ਦੋਸਤੀ ਦੇ ਵਿੱਚ ਵੀ ਫੁੱ-ਟ ਪੈਂਦੀ ਹੋਈ ਨਜਰ ਆ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਪੰਜਾਬ ਦੇ ਗ੍ਰਹਿ ਮੰਤਰੀ

ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਲੈਕੇ ਇੱਕ ਵੱਡਾ ਬਿਆਨ ਦੇ ਦਿੱਤਾ ਹੈ। ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਜਦੋਂ ਤੋ ਮੈ ਗ੍ਰਹਿ ਮੰਤਰੀ ਬਣਿਆ ਹਾਂ, ਉਸ ਸਮੇਂ ਤੋਂ ਹੀ ਨਵਜੋਤ ਸਿੰਘ ਸਿੱਧੂ ਮੇਰੇ ਨ-ਲ ਨ-ਰਾ-ਜ ਚੱਲ ਰਹੇ ਹਨ। ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੈਨੂੰ ਹਾਈ ਕਮਾਨ ਜਦੋਂ ਵੀ ਕਹੇ ਮੈ ਆਪਣਾ

ਮੰਤਰਾਲੇ ਛਡਣ ਲਈ ਬਿਲਕੁਲ ਤਿਆਰ ਹਾਂ। ਇਸ ਤੋਂ ਬਾਅਦ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੇਰੇ ਲਈ ਪੰਜਾਬ ਸੱਭ ਤੋਂ ਪਹਿਲਾਂ ਹੈ ਅਤੇ ਇਸਦੇ ਲਈ ਮੈ ਮੰਤਰਾਲੇ ਨਵਜੋਤ ਸਿੰਘ ਸਿੱਧੂ ਦੇ ਕਦਮਾਂ ਵਿੱਚ ਰੱਖ ਦੇਵਾਂਗਾ। ਦੱਸ ਦੇਈਏ ਕਿ ਗ੍ਰਹਿ ਮੰਤਰੀ ਸਾਬ੍ਹ ਨੇ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਕਹਿਣ ਤਾਂ ਮੈ ਸਿਆਸਤ ਵੀ ਛਡਣ ਦੇ ਲਈ ਤਿਆਰ ਹਾਂ। ਇਸ ਦੇ ਨਾਲ ਹੀ ਗ੍ਰਹਿ ਮੰਤਰੀ

ਸੁਖਜਿੰਦਰ ਸਿੰਘ ਰੰਧਾਵਾ ਨੇ ਨਵਜੋਤ ਸਿੰਘ ਸਿੱਧੂ ਬਾਰੇ ਬਿਆਨ ਦਿੰਦੇ ਹੋਏ ਕਿਹਾ ਕਿ ਉਹ ਬਹੁਤ ਜਿਆਦਾ ਇ-ਛਾ-ਵਾ-ਦੀ ਹੈ। ਉਹਨਾਂ ਨੂੰ ਪਾਰਟੀ ਨੂੰ ਅੱਗੇ ਰਖਣਾ ਚਾਹੀਦਾ ਹੈ, ਨਾ ਕਿ ਮੈ ਇਹ ਕਰ ਦੇਵਾਂਗਾ ਜਾਂ ਉਹ ਕੇ ਦੇਵਾਂਗਾ। ਓਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਬਣਨ ਨਾਲੋਂ ਪਾਰਟੀ ਪ੍ਰਧਾਨ ਬਣਨਾ ਕਿਤੇ ਵੱਡਾ ਹੁੰਦਾ ਹੈ ਅਤੇ ਇੱਕ ਮਾਣ ਵਾਲੀ ਗੱਲ ਹੈ। ਇਸ ਤੋਂ ਇਲਾਵਾ ਸਿੱਧੂ ਦੇ ਵੱਲੋਂ ਰੈਲੀਆਂ ਦੌਰਾਨ ਸਟੇਜ ਤੋਂ ਉਮੀਦਵਾਰਾਂ ਦਾ ਐਲਾਨ ਕਰਨ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹਾਈ ਕਮਾਨ ਵੱਲੋਂ ਇਹ ਤੈਅ ਕੀਤਾ ਜਾਂਦਾ ਹੈ ਕਿ ਕਿਸਨੂੰ ਟਿਕਟ ਦੇਣੀ ਹੈ। ਇਹ ਇੱਕ ਪ੍ਰੀ-ਕਿ-ਰਿ-ਆ ਤਹਿਤ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਵਿੱਚ ਸਟੇਜ ਤੇ ਚ-ੜ੍ਹ ਕੇ ਉਮੀਦਵਾਰ ਨਹੀਂ ਐਲਾਨੇ ਜਾਂਦੇ। ਹਾਲਾਂਕਿ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਇਸ ਬਿਆਨ ਨੂੰ ਲੈਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਕੋਈ ਵੀ ਜਵਾਬ ਹਜੇ ਤਕ ਸਾਹਮਣੇ ਨਹੀਂ ਆਇਆ ਹੈ।

Leave a Reply

Your email address will not be published.